Khalsa College

Khalsa College Contact information, map and directions, contact form, opening hours, services, ratings, photos, videos and announcements from Khalsa College, Education, Mahilpur.

ਸੋਮਵਾਰ (24 ਜੁਲਾਈ) UG-1 ਅਤੇ PG-1 ਕਲਾਸਾਂ ਲਈ ਕੇਂਦਰੀ ਦਾਖਲਾ ਪੋਰਟਲ ਰਾਹੀਂ ਦਾਖਲੇ ਦੀ ਆਖਰੀ ਮਿਤੀ ਹੈ। ਵਿਦਿਆਰਥੀਆਂ ਨੂੰ SGGS ਖਾਲਸਾ ਕਾਲਜ...
23/07/2023

ਸੋਮਵਾਰ (24 ਜੁਲਾਈ) UG-1 ਅਤੇ PG-1 ਕਲਾਸਾਂ ਲਈ ਕੇਂਦਰੀ ਦਾਖਲਾ ਪੋਰਟਲ ਰਾਹੀਂ ਦਾਖਲੇ ਦੀ ਆਖਰੀ ਮਿਤੀ ਹੈ। ਵਿਦਿਆਰਥੀਆਂ ਨੂੰ SGGS ਖਾਲਸਾ ਕਾਲਜ ਮਾਹਿਲਪੁਰ ਦੇ ਦਾਖਲਾ ਸੈੱਲ ਨਾਲ ਸੰਪਰਕ ਕਰਨ ਲਈ ਸੂਚਿਤ ਕੀਤਾ ਜਾਂਦਾ ਹੈ।
(Monday (24th July is the last date of admission through a centralised admission portal for UG-1 and PG-1 classes.Students are informed to contact the Admission cell of SGGS Khalsa College Mahilpur.)

05/12/2021

ਪੰਜਾਬ ਯੂਨੀਵਰਸਿਟੀ ਜੋਨਲ ਯੁਵਕ ਅਤੇ ਵਿਰਾਸਤੀ ਮੇਲਾ ਮਾਹਿਲਪੁਰ

ਆਪ ਸਭ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਹੋਣ | ਪ੍ਰਮਾਤਮਾ ਕਰੇ ਤੁਹਾਡੇ ਸਭ ਦੇ ਘਰਾਂ ਵਿੱਚ ਹਮੇਸ਼ਾ ਖੁਸ਼ਹਾਲੀ ਰਹੇ |
13/04/2020

ਆਪ ਸਭ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਹੋਣ | ਪ੍ਰਮਾਤਮਾ ਕਰੇ ਤੁਹਾਡੇ ਸਭ ਦੇ ਘਰਾਂ ਵਿੱਚ ਹਮੇਸ਼ਾ ਖੁਸ਼ਹਾਲੀ ਰਹੇ |

Inter college football gold medalist team  SGGS Khalsa College Mahilpur
05/11/2019

Inter college football gold medalist team SGGS Khalsa College Mahilpur

05/11/2019
ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ----ਸਿੱਖ ਧਰਮ ਦੇ ਚੌਥੇ ਗੁਰੂ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰਿਆਂ ਨੂੰ ਲ...
15/10/2019

ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ
----
ਸਿੱਖ ਧਰਮ ਦੇ ਚੌਥੇ ਗੁਰੂ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ। ਗੁਰੂ ਸਾਹਿਬ ਨੇ ਅਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਕੀਤੀ। ਉਨ੍ਹਾਂ ਨੇ ਹੀ ਸਿੱਖ ਧਰਮ ਵਿੱਚ ਚਾਰ ਲਾਵਾਂ ਦੀ ਪਰੰਪਰਾ ਦਾ ਆਗਾਜ਼ ਕੀਤਾ ਤੇ ਸਮਾਜ ਵਿੱਚੋਂ ਜਾਤ ਪਾਤ,ਵਹਿਮ ਭਰਮ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਦਾ ਸੁਨੇਹਾ ਦਿੱਤਾ। ਆਪ ਜੀ ਵੱਲੋਂ ਹੀ ਅੰਮ੍ਰਿਤਸਰ ਸ਼ਹਿਰ ਦੀ ਬੁਨਿਆਦ ਰੱਖੀ ਗਈ ਸੀ। ਗੁਰੂ ਸਾਹਿਬ ਦੀ ਸ਼ਰਧਾ ਭਾਵਨਾ ਅੱਜ ਵੀ ਸਿੱਖ ਧਰਮ ਲਈ ਮਿਸਾਲ ਹੈ।ਆਓ ਅਸੀਂ ਸਾਰੇ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ 'ਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਈਏ।

Address

Mahilpur

Website

Alerts

Be the first to know and let us send you an email when Khalsa College posts news and promotions. Your email address will not be used for any other purpose, and you can unsubscribe at any time.

Shortcuts

Share

Category