Govt Sen Sec Smart School Hambowal Bet

Govt Sen Sec Smart School Hambowal Bet English & Punjabi Medium School

21/10/2024
*ਕੱਲ੍ਹ ਮਿਤੀ 22/10/2024 ਨੂੰ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ (PTM) ਹੈ। ਸਾਰੇ ਵਿਦਿਆਰਥੀਆਂ ਦੇ ਮਾਪੇ ਇਸ ਮੌਕੇ ਤੇ ਸਕੂਲ ਵਿੱਚ ਜ਼ਰੂਰ ਹਾਜ਼ਰ ...
21/10/2024

*ਕੱਲ੍ਹ ਮਿਤੀ 22/10/2024 ਨੂੰ ਸਕੂਲ ਵਿੱਚ ਮਾਪੇ ਅਧਿਆਪਕ ਮਿਲਣੀ (PTM) ਹੈ। ਸਾਰੇ ਵਿਦਿਆਰਥੀਆਂ ਦੇ ਮਾਪੇ ਇਸ ਮੌਕੇ ਤੇ ਸਕੂਲ ਵਿੱਚ ਜ਼ਰੂਰ ਹਾਜ਼ਰ ਹੋਣ ਤਾਂ ਜੋ ਓਹਨਾਂ ਦੇ ਬੱਚਿਆਂ ਦੀ ਕਰਗੁਜ਼ਾਰੀ ਉਹਨਾਂ ਨਾਲ ਸਾਂਝੀ ਕੀਤੀ ਜਾ ਸਕੇ।*

ਸਾਡੇ ਸਕੂਲ ਦੇ ਪੁਰਾਣੇ ਅਧਿਆਪਕ  ਸ. ਪਰਦੀਪ ਸਿੰਘ ਜੀ, ਜੋ ਅੱਜਕੱਲ੍ਹ ਕੰਨਿਆ ਸਕੂਲ ਮਾਛੀਵਾੜਾ ਵਿੱਚ ਸੇਵਾ ਨਿਭਾ ਰਹੇ ਹਨ।ਉਹਨਾਂ ਦੀ ਲਿਖੀ ਕਵਿਤਾ ...
30/09/2024

ਸਾਡੇ ਸਕੂਲ ਦੇ ਪੁਰਾਣੇ ਅਧਿਆਪਕ ਸ. ਪਰਦੀਪ ਸਿੰਘ ਜੀ, ਜੋ ਅੱਜਕੱਲ੍ਹ ਕੰਨਿਆ ਸਕੂਲ ਮਾਛੀਵਾੜਾ ਵਿੱਚ ਸੇਵਾ ਨਿਭਾ ਰਹੇ ਹਨ।
ਉਹਨਾਂ ਦੀ ਲਿਖੀ ਕਵਿਤਾ "ਉੱਠ ਮਨਾਂ" ਤੁਹਾਡੇ ਨਾਲ ਸ਼ੇਅਰ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ।

ਸਾਡੇ ਸਕੂਲ ਦੇ ਨਵੇਂ ਆਏ ਮੈਥ ਮਾਸਟਰ ਸ੍ਰੀ ਹੁਸ਼ਿਆਰ ਸਿੰਘ ਜੀ ਦਾ ਆਰਟੀਕਲ "ਵਗਦੇ ਪਾਣੀਆਂ ਵਰਗੇ ਰਿਸ਼ਤੇ" ਕੋਹਿਨੂਰ ਟਾਈਮਜ਼ ਜਰਮਨੀ ਵਿੱਚ ਛਪਣ ਤੇ...
30/09/2024

ਸਾਡੇ ਸਕੂਲ ਦੇ ਨਵੇਂ ਆਏ ਮੈਥ ਮਾਸਟਰ ਸ੍ਰੀ ਹੁਸ਼ਿਆਰ ਸਿੰਘ ਜੀ ਦਾ ਆਰਟੀਕਲ "ਵਗਦੇ ਪਾਣੀਆਂ ਵਰਗੇ ਰਿਸ਼ਤੇ" ਕੋਹਿਨੂਰ ਟਾਈਮਜ਼ ਜਰਮਨੀ ਵਿੱਚ ਛਪਣ ਤੇ ਬਹੁਤ ਬਹੁਤ ਮੁਬਾਰਕਵਾਦ।

Our shining stars class 10+2
02/05/2024

Our shining stars class 10+2

Our shining stars Class(8th)
02/05/2024

Our shining stars Class(8th)

10/04/2024

ਸਰਕਾਰੀ ਸਕੂਲ ਦੀ ਵਿਦਿਆਰਥਣ ਜਾਏਗੀ ਇਸਰੋ।

Address

VPO Hambowal Bet
Machhiwara
141115

Website

Alerts

Be the first to know and let us send you an email when Govt Sen Sec Smart School Hambowal Bet posts news and promotions. Your email address will not be used for any other purpose, and you can unsubscribe at any time.

Shortcuts

Share

Category