Sports Activities Machhiwara Sahib

Sports Activities Machhiwara Sahib Activities

ਸਮਰਾਲਾ ਜੋਨ ਦੀ  ਕਬੱਡੀ ਨੈਸ਼ਨਲ  ਅੰਡਰ-14 ਲੜਕਿਆਂ ਦੀ ਟੀਮ ਨੇ ਹੂੰਝਾਫੇਰ  ਜਿੱਤਾਂ ਨਾਲ ਸਾਰੇ ਜੋਨਾਂ ਦੀਆਂ ਟੀਮਾਂ ਨੂੰ ਹਰਾ ਕੇ ਪਹਿਲਾ ਸਥਾਨ ਹਾ...
22/08/2025

ਸਮਰਾਲਾ ਜੋਨ ਦੀ ਕਬੱਡੀ ਨੈਸ਼ਨਲ ਅੰਡਰ-14 ਲੜਕਿਆਂ ਦੀ ਟੀਮ ਨੇ ਹੂੰਝਾਫੇਰ ਜਿੱਤਾਂ ਨਾਲ ਸਾਰੇ ਜੋਨਾਂ ਦੀਆਂ ਟੀਮਾਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।🌼🥇🤟🏻

   . Nanak Singh D.P.E
09/08/2025

. Nanak Singh D.P.E

ਸਕੰਸਸਸਸ ਮਾਛੀਵਾੜਾ ਸਾਹਿਬ ਦੀਆਂ ਵਿਦਿਆਰਥਣਾਂ ਨੂੰ ਖੇਡਾਂ ਚ ਡੀ ਪੀ ਈ ਡਾ ਨਾਨਕ ਸਿੰਘ ਦੀ ਅਗਵਾਈ 'ਚ ਉੱਚ ਸਥਾਨ ਹਾਸਲ ਕਰਨ ਲਈ  SDM ਸਮਰਾਲਾ ਵੱਲ...
15/08/2024

ਸਕੰਸਸਸਸ ਮਾਛੀਵਾੜਾ ਸਾਹਿਬ ਦੀਆਂ ਵਿਦਿਆਰਥਣਾਂ ਨੂੰ ਖੇਡਾਂ ਚ ਡੀ ਪੀ ਈ ਡਾ ਨਾਨਕ ਸਿੰਘ ਦੀ ਅਗਵਾਈ 'ਚ ਉੱਚ ਸਥਾਨ ਹਾਸਲ ਕਰਨ ਲਈ SDM ਸਮਰਾਲਾ ਵੱਲੋਂ 15 ਅਗਸਤ ਤੇ ਸਨਮਾਨਿਤ ਕੀਤਾ ਗਿਆ।

 #ਕਬੱਡੀ ਪੰਜਾਬ ਸਟਾਇਲ ਵਿੱਚ ਸਕੰਸਸਸ ਮਾਛੀਵਾੜਾ ਸਾਹਿਬ ਦੀਆਂ ਵਿਦਿਆਰਥਣਾਂ ਨੇ ਫਿਰ ਮਾਰੀ ਬਾਜੀ।ਸਕੂਲ ਦੇ ਡੀ ਪੀ ਈ ਡਾ ਨਾਨਕ ਸਿੰਘ ਦੀ ਮਿਹਨਤ ਸਦ...
27/07/2024

#ਕਬੱਡੀ ਪੰਜਾਬ ਸਟਾਇਲ ਵਿੱਚ ਸਕੰਸਸਸ ਮਾਛੀਵਾੜਾ ਸਾਹਿਬ ਦੀਆਂ ਵਿਦਿਆਰਥਣਾਂ ਨੇ ਫਿਰ ਮਾਰੀ ਬਾਜੀ।ਸਕੂਲ ਦੇ ਡੀ ਪੀ ਈ ਡਾ ਨਾਨਕ ਸਿੰਘ ਦੀ ਮਿਹਨਤ ਸਦਕਾ ਜੋਨ ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ।

 #ਜੋਨ ਸਕੂਲ ਖੇਡਾਂ ਵਿੱਚ ਸਕੂਲ ਖੇਡਾਂ ਵਿੱਚ ਸਕੰਸਸਸ ਮਾਛੀਵਾੜਾ ਸਾਹਿਬ ਦੀਆਂ ਖਿਡਾਰਨਾਂ ਨੇ "ਕਬੱਡੀ ਨੈਸ਼ਨਲ ਸਟਾਇਲ" ਵਿੱਚੋਂ ਪਹਿਲਾ ਸਥਾਨ ਪ੍ਰਾਪ...
25/07/2024

#ਜੋਨ ਸਕੂਲ ਖੇਡਾਂ ਵਿੱਚ ਸਕੂਲ ਖੇਡਾਂ ਵਿੱਚ ਸਕੰਸਸਸ ਮਾਛੀਵਾੜਾ ਸਾਹਿਬ ਦੀਆਂ ਖਿਡਾਰਨਾਂ ਨੇ "ਕਬੱਡੀ ਨੈਸ਼ਨਲ ਸਟਾਇਲ" ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਹਿਰ ਮਾਛੀਵਾੜਾ ਸਾਹਿਬ ਦਾ ਨਾਮ ਰੋਸ਼ਨ ਕੀਤਾ। ਇਹ ਸਥਾਨ ਸਕੂਲ ਦੇ ਡੀ ਪੀ ਅਧਿਆਪਕ ਡਾ ਨਾਨਕ ਸਿੰਘ ਦੀ ਮਿਹਨਤ ਸਦਕਾ ਬੱਚਿਆਂ ਨੇ ਪ੍ਰਾਪਤ ਕੀਤਾ ਹੈ ਅਤੇ ਉਹ ਵਧਾਈ ਦੇ ਪਾਤਰ ਹਨ।

18/05/2024
ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੌਟਨ ਕੌਟ ਪ੍ਰਣਾਮ 🙏
28/12/2023

ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੌਟਨ ਕੌਟ ਪ੍ਰਣਾਮ 🙏

ਮਹਾਨ ਆਜ਼ਾਦੀ ਘੁਲਾਟੀਏ ਅਤੇ ਕ੍ਰਾਂਤੀਕਾਰੀ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਹੀਦੀ ਦਿਹਾੜੇ 'ਤੇ ਕੋਟਿ ਕੋਟਿ ਪ੍ਰਣਾਮ। #ਸਕੂਲ_ਸਿੱਖਿਆ_ਵਿ...
16/11/2023

ਮਹਾਨ ਆਜ਼ਾਦੀ ਘੁਲਾਟੀਏ ਅਤੇ ਕ੍ਰਾਂਤੀਕਾਰੀ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਹੀਦੀ ਦਿਹਾੜੇ 'ਤੇ ਕੋਟਿ ਕੋਟਿ ਪ੍ਰਣਾਮ।
#ਸਕੂਲ_ਸਿੱਖਿਆ_ਵਿਭਾਗ_ਪੰਜਾਬ

14/11/2023

Address

Machhiwara
141115

Website

Alerts

Be the first to know and let us send you an email when Sports Activities Machhiwara Sahib posts news and promotions. Your email address will not be used for any other purpose, and you can unsubscribe at any time.

Shortcuts

Share

Category