Govt. Primary School Garhi Tarkhana 1

Govt. Primary School Garhi Tarkhana 1 Free Education prividing mission to all childen

ਜਿਲ੍ਹਾ ਪੱਧਰੀ ਖੇਡਾਂ 2025 ਜੋ ਤੇ ਦਾਖਾ ਵਿਖ਼ੇ ਹੋਈਆਂ.. ਕਬੱਡੀ ਵਿੱਚ ਗੋਲਡ ਮੈਡਲ ਦੇ ਨਾਲ ਨਾਲ ਲੰਮੀ ਛਾਲ ਅਤੇ 400 ਮੀਟਰ ਦੌੜ ਵਿੱਚ ਵੀ ਰਿਤੂ ਕ...
07/11/2025

ਜਿਲ੍ਹਾ ਪੱਧਰੀ ਖੇਡਾਂ 2025 ਜੋ ਤੇ ਦਾਖਾ ਵਿਖ਼ੇ ਹੋਈਆਂ.. ਕਬੱਡੀ ਵਿੱਚ ਗੋਲਡ ਮੈਡਲ ਦੇ ਨਾਲ ਨਾਲ ਲੰਮੀ ਛਾਲ ਅਤੇ 400 ਮੀਟਰ ਦੌੜ ਵਿੱਚ ਵੀ ਰਿਤੂ ਕੁਮਾਰੀ ਨੇ ਗੋਲਡ ਮੈਡਲ ਹਾਸਲ ਕਰਕੇ ਮਾਛੀਵਾੜਾ ਬਲਾਕ ਦਾ ਨਾਮ ਰੌਸ਼ਨ ਕੀਤਾ... ਜੁਗ ਜੁਗ ਜੀਣ ਧੀਆਂ 🙏

ਯੁੱਧ ਨਸ਼ਿਆਂ ਵਿਰੁੱਧ --- ਅੱਜ ਬਲਾਕ ਮਾਛੀਵਾੜਾ 2 ਦੀਆਂ ਬਲਾਕ ਪੱਧਰੀ ਖੇਡਾਂ ਦੇ ਦੂਸਰੇ ਦਿਨ SHO   ਸਮਰਾਲਾ  ਪਵਿੱਤਰ ਸਿੰਘ ਗਰੇਵਾਲ ਜੀ ਆਪਣੀ ਟੀ...
29/10/2025

ਯੁੱਧ ਨਸ਼ਿਆਂ ਵਿਰੁੱਧ --- ਅੱਜ ਬਲਾਕ ਮਾਛੀਵਾੜਾ 2 ਦੀਆਂ ਬਲਾਕ ਪੱਧਰੀ ਖੇਡਾਂ ਦੇ ਦੂਸਰੇ ਦਿਨ SHO ਸਮਰਾਲਾ ਪਵਿੱਤਰ ਸਿੰਘ ਗਰੇਵਾਲ ਜੀ ਆਪਣੀ ਟੀਮ ਨਾਲ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਹੋਰ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕਰਨ ਤੇ ਅਸ਼ੀਰਵਾਦ ਦੇਣ ਲਈ ਬਾਲਿਓਂ ਪਹੁੰਚੇ ਨਾਲ Bpeo ਸ਼੍ਰੀ ਰਾਮ ਕੁਮਾਰ ਤੇ ਹੋਰ ਅਧਿਆਪਕ ਸਾਥੀ ਵੀ ਹਾਜ਼ਰ ਰਹੇ

ਸੈਂਟਰ ਪੱਧਰੀ ਖੇਡਾਂ ਸੈਂਟਰ ਭੱਟੀਆਂ ਬਲਾਕ ਮਾਛੀਵਾੜਾ 2
18/10/2025

ਸੈਂਟਰ ਪੱਧਰੀ ਖੇਡਾਂ ਸੈਂਟਰ ਭੱਟੀਆਂ ਬਲਾਕ ਮਾਛੀਵਾੜਾ 2

School of happiness. Bhattian
23/07/2025

School of happiness. Bhattian

ਸਿੱਖਿਆ ਕ੍ਰਾਂਤੀ ਤਹਿਤ ਨਵੇਂ ਕਲਾਸਰੂਮ ਬਾਥਰੂਮ ਤੇ ਚਾਰਦੀਵਾਰੀ ਦਾ ਉਦਘਾਟਨੀ ਸਮਾਰੋਹ
08/04/2025

ਸਿੱਖਿਆ ਕ੍ਰਾਂਤੀ ਤਹਿਤ ਨਵੇਂ ਕਲਾਸਰੂਮ ਬਾਥਰੂਮ ਤੇ ਚਾਰਦੀਵਾਰੀ ਦਾ ਉਦਘਾਟਨੀ ਸਮਾਰੋਹ

24/02/2024

ਸਰਕਾਰੀ ਸਕੂਲਾਂ ਤੇ ਮਾਪਿਆਂ ਦਾ ਵਿਸ਼ਵਾਸ ਦਿਨ ਪ੍ਰਤੀ ਦਿਨ ਵਧ ਰਿਹਾ ਆ। ਬਹੁਤ ਮਾਣ ਮਹਿਸੂਸ ਹੁੰਦਾ ਏ ਜਦੋਂ ਮਾਪੇ ਸਾਡੀ ਕੀਤੀ ਮੇਹਨਤ ਨੂੰ ਚਾਰ ਚੰਦ ਲਗਾਉਂਦੇ ਹਨ। ਭਰਥਲੇ ਪਿੰਡ ਵਿੱਚ ਮੈਡਮ ਪਵਨਦੀਪ ਜੀ ਦੀ ਮੇਹਨਤ ਵੇਖ ਕੇ ਬਹੁਤ ਮਾਣ ਮਹਿਸੂਸ ਹੋਇਆ।

ਮੈਗਾ PTM ਸਮੇ ਮਾਨਯੋਗ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਅਤੇ BPEO ਰਣਜੋਧ ਸਿੰਘ ਖੰਗੂੜਾ ਜੀ ਮੇਰੇ ਸੈਂਟਰ ਭੱਟੀਆਂ ਦੇ ਸਕੂਲ ਤੱਖਰਾਂ ਅਤੇ ਗ...
17/12/2023

ਮੈਗਾ PTM ਸਮੇ ਮਾਨਯੋਗ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਅਤੇ BPEO ਰਣਜੋਧ ਸਿੰਘ ਖੰਗੂੜਾ ਜੀ ਮੇਰੇ ਸੈਂਟਰ ਭੱਟੀਆਂ ਦੇ ਸਕੂਲ ਤੱਖਰਾਂ ਅਤੇ ਗੜ੍ਹੀ ਤਰਖਾਣਾਂ ਵਿਖੇ VISIT ਤੇ ਪਹੁੰਚੇ। ਬਹੁਤ ਹੀ ਸ਼ਾਨਦਾਰ ਪਰਬੰਧ ਕੀਤਾ ਸੀ ਦੋਵਾਂ ਸਕੂਲਾਂ ਨੇ। ਤੱਖਰਾਂ ਸਕੂਲ ਵਿਖੇ ਪੰਜਾਬ ਜੇਤੂ ਟੀਮ ਦੇ ਬੱਚਿਆਂ ਨੂੰ ਸਾਈਕਲ ਦੇ ਕੇ ਸਨਮਾਨ ਕੀਤਾ ਗਿਆ

ਹੈਂਡਬਾਲ ਵਿਚ ਮਾਛੀਵਾੜਾ 2 ਬਲਾਕ ਸੈਂਟਰ ਭੱਟੀਆਂ ਦੇ ਖਿਡਾਰੀ   ਚੈਂਪੀਅਨ ਬਣੇ । ਬਹੁਤ ਬਹੁਤ ਮੁਬਾਰਕਾਂ ਤੱਖਰਾਂ ਸਕੂਲ ਸਟਾਫ਼ ਨੂੰ ਸੈਂਟਰ ਭੱਟੀਆਂ...
02/12/2023

ਹੈਂਡਬਾਲ ਵਿਚ ਮਾਛੀਵਾੜਾ 2 ਬਲਾਕ ਸੈਂਟਰ ਭੱਟੀਆਂ ਦੇ ਖਿਡਾਰੀ ਚੈਂਪੀਅਨ ਬਣੇ । ਬਹੁਤ ਬਹੁਤ ਮੁਬਾਰਕਾਂ ਤੱਖਰਾਂ ਸਕੂਲ ਸਟਾਫ਼ ਨੂੰ ਸੈਂਟਰ ਭੱਟੀਆਂ ਦੇ ਅਧਿਆਪਕਾਂ ਨੂੰ ਮਾਛੀਵਾੜਾ ਸਾਹਿਬ ਦੇ ਸਾਰੇ ਅਧਿਆਪਕਾਂ ਨੂੰ ਤੇ ਸਾਡੇ ਮਾਨਯੋਗ BPEO ਸਾਹਬ ਤੇ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਨੂੰ। ਪੂਰੇ ਬਲਾਕ ਦਾ ਸਿਰ ਮਾਣ ਨਾਲ ਉੱਚਾ ਕੀਤਾ ਤੱਖਰਾਂ ਸਕੂਲ ਨੇ।

ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਜਿਲ੍ਹਾ ਲੁਧਿਆਣਾ ਸਾਡੇ ਸੈਂਟਰ ਭੱਟੀਆਂ ਦੇ 7 ਖਿਡਾਰੀ ਟੀਮ ਦਾ ਹਿੱਸਾ ਜੁੱਗ ਜੁੱਗ ਜੀਉ ਸ਼ੇਰੋ
24/11/2023

ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਜਿਲ੍ਹਾ ਲੁਧਿਆਣਾ ਸਾਡੇ ਸੈਂਟਰ ਭੱਟੀਆਂ ਦੇ 7 ਖਿਡਾਰੀ ਟੀਮ ਦਾ ਹਿੱਸਾ ਜੁੱਗ ਜੁੱਗ ਜੀਉ ਸ਼ੇਰੋ

ਇੱਕ ਯਾਦ ਮਸੂਰੀ ਤਿੱਬਤੀ ਬੱਚਿਆਂ ਨਾਲ
28/06/2023

ਇੱਕ ਯਾਦ ਮਸੂਰੀ ਤਿੱਬਤੀ ਬੱਚਿਆਂ ਨਾਲ

28/06/2023

ਤਿੱਬਤੀ ਬੱਚਿਆਂ ਨਾਲ ਮਸੂਰੀ ਦੇ ਬੁੱਧਾ temple ਵਿੱਚ ਗੱਲਬਾਤ ਕਰਕੇ ਬਹੁਤ ਅੱਛਾ ਲੱਗਾ

04/12/2021

My little heroes...Enjoying Rhyme's..

Address

Garhi Tarkhana
Machhiwara

Telephone

+18725900712

Website

Alerts

Be the first to know and let us send you an email when Govt. Primary School Garhi Tarkhana 1 posts news and promotions. Your email address will not be used for any other purpose, and you can unsubscribe at any time.

Contact The School

Send a message to Govt. Primary School Garhi Tarkhana 1:

Shortcuts

Share

Category