The British World School

The British World School Affiliated to ICSE New Delhi,
School Code PU141

ਅੰਡਰ-14 ਕ੍ਰਿਕਟ ਦੇ ਹੋਏ ਜੋਨ ਪੱਧਰੀ ਮਕਾਬਲਿਆਂ 'ਚ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਅਤੇ ਅੰਡਰ-17 ਬੈਡਮਿੰਟਨ ਦੇ ਹੋਏ ਮੁ...
22/08/2024

ਅੰਡਰ-14 ਕ੍ਰਿਕਟ ਦੇ ਹੋਏ ਜੋਨ ਪੱਧਰੀ ਮਕਾਬਲਿਆਂ 'ਚ ਸਕੂਲ ਦੇ ਵਿਦਿਆਰਥੀਆਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਅਤੇ ਅੰਡਰ-17 ਬੈਡਮਿੰਟਨ ਦੇ ਹੋਏ ਮੁਕਾਬਿਆਂ 'ਚ ਲੜਕੀਆਂ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ।

ਮੁੱਕੇਬਾਜੀ 'ਚ ਪੰਜਾਬ ਲਈ ਚੁਣੀ 'ਦ' ਬ੍ਰਿਟਿਸ਼ ਵਰਲਡ ਸਕੂਲ ਰਾਮਗੜ੍ਹ ਸਰਦਾਰਾਂ ਦੀ ਵਿਦਿਆਰਥਣ ਅਮਨਦੀਪ ਕੌਰ'ਦਾ' ਬ੍ਰਿਟਿਸ਼ ਵਰਲਡ ਸਕੂਲ ਨੇ ਜਿਲੇ ...
22/08/2024

ਮੁੱਕੇਬਾਜੀ 'ਚ ਪੰਜਾਬ ਲਈ ਚੁਣੀ 'ਦ' ਬ੍ਰਿਟਿਸ਼ ਵਰਲਡ ਸਕੂਲ ਰਾਮਗੜ੍ਹ ਸਰਦਾਰਾਂ ਦੀ ਵਿਦਿਆਰਥਣ ਅਮਨਦੀਪ ਕੌਰ
'ਦਾ' ਬ੍ਰਿਟਿਸ਼ ਵਰਲਡ ਸਕੂਲ ਨੇ ਜਿਲੇ 'ਚੋਂ ਇੱਕ ਗੋਲਡ ਮੈਡਲ ਅਤੇ ਛੇ ਕਾਂਸੀ ਤਗਮਿਆਂ 'ਤੇ ਕੀਤਾ ਕਬਜਾ

ਆਈ ਸੀ ਐਸ ਈ ਬੋਰਡ ਦੀ ਇਲਾਕੇ ਦੀ ਨਾਮਵਰ  ਸੰਸਥਾ ' ਦਾ' ਬ੍ਰਿਟਿਸ਼ ਵਰਲਡ ਸਕੂਲ ਰਾਮਗੜ੍ਹ ਸਰਦਾਰਾਂ ਦਾ ਦਸਵੀਂ ਕਲਾਸ ਦਾ  ਨਤੀਜਾ ਰਿਹਾ ਸੌ ਫ਼ੀਸਦੀਮ...
07/05/2024

ਆਈ ਸੀ ਐਸ ਈ ਬੋਰਡ ਦੀ ਇਲਾਕੇ ਦੀ ਨਾਮਵਰ ਸੰਸਥਾ ' ਦਾ' ਬ੍ਰਿਟਿਸ਼ ਵਰਲਡ ਸਕੂਲ ਰਾਮਗੜ੍ਹ ਸਰਦਾਰਾਂ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸੌ ਫ਼ੀਸਦੀ

ਮਨਵੀਰ ਸਿੰਘ 95%, ਤਰੁਨਦੀਪ ਸਿੰਘ 92% ਅਤੇ ਸ਼ਿਖਾ ਸ਼ਰਮਾ 89% ਨਾਲ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹੇ

ਆਈ.ਸੀ.ਐੱਸ.ਈ ਬੋਰਡ ਅਧੀਨ ਚੱਲ ਰਹੀ ਇਲਾਕੇ ਦੀ ਮੰਨੀ- ਪ੍ਰਮੰਨੀ ਨਾਮਵਰ ਵਿੱਦਿਅਕ ਸੰਸਥਾ 'ਦਾ' ਬ੍ਰਿਟਿਸ਼ ਵਰਲਡ ਸਕੂਲ ਰਾਮਗੜ੍ਹ ਸਰਦਾਰਾਂ ਦਾ ਦਸਵੀਂ ਕਲਾਸ ਦਾ ਨਤੀਜਾ ਸੌ ਫੀਸਦੀ ਰਿਹਾ। ਇਨਾਂ ਨਤੀਜਿਆਂ ਵਿੱਚੋਂ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਮਨਵੀਰ ਸਿੰਘ ਕੁੱਪ ਕਲਾਂ ਨੇ ਪਹਿਲਾ ਸਥਾਨ, ਤਰੁਨਦੀਪ ਸਿੰਘ ਕੁੱਪ ਕਲਾਂ ਨੇ ਦੂਸਰਾ ਸਥਾਨ ਅਤੇ ਸ਼ਿਖਾ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਬਾਕੀ ਸਾਰੇ ਬੱਚੇ ਫਸਟ ਕਲਾਸ ਵਿੱਚ ਪਾਸ ਹੋਏ।ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਚਹਿਲ ਨੇ ਕਿਹਾ ਕਿ ਸਾਡੀ ਵਿੱਦਿਅਕ ਸੰਸਥਾ ਦੇ ਚੰਗੇ ਨਤੀਜੇ ਪ੍ਰਿੰਸੀਪਲ ਹਰਲੀਨ ਕੌਰ ਅਤੇ ਤਜੁਰਬੇਕਾਰ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਲਗਨ ਦੀ ਦੇਣ ਹਨ। ਉਨ੍ਹਾਂ ਅਵੱਲ ਰਹੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਹਰਲੀਨ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਰਵਿੰਦਰ ਸਿੰਘ, ਹਰਦੀਪ ਕੌਰ, ਨਵਦੀਪ ਕੌਰ, ਜੇਬਾ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਰਿਹਾ।

23/05/2023
Happy Janmashtami
19/08/2022

Happy Janmashtami

Happy Independence Day
14/08/2022

Happy Independence Day

Teej festival at The British World School
31/07/2022

Teej festival at The British World School

Congratulations :- to our 💐Glittering Stars💐 Principal and all staff members for giving us the Excellent Results in  ICS...
19/07/2022

Congratulations :- to our 💐Glittering Stars💐 Principal and all staff members for giving us the Excellent Results in ICSE Boards 10th result 2022.
All Students got First Division.
Result 100%

Best out of waste Exhibition
13/06/2022

Best out of waste Exhibition

Address

Kup To Maloudh Road, Opp. Radha Swami Satsang Bhawan, Ramgarh Sardaran (Timberwal)
Ludhiana
141119

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+919478267802

Website

Alerts

Be the first to know and let us send you an email when The British World School posts news and promotions. Your email address will not be used for any other purpose, and you can unsubscribe at any time.

Contact The School

Send a message to The British World School:

Shortcuts

Share