Baba Mukand Singh Senior Secondary School, Daba

Baba Mukand Singh Senior Secondary School, Daba Please upload your school pictures

17/01/2022

ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 18 ਸਾਲ ਤੋਂ ਉੱਪਰ ਦੀ ਉਮਰ ਦੇ ਸਾਰੇ ਵਿਅਕਤੀਆਂ ਲਈ ਕਰੋਨਾ ਵਾਇਰਸ ਦੀ ਰੋਕਥਾਮ ਲਈ ਟੀਕਾ ਲਗਾਉਣ ਲਈ ਕੈਂਪ ਕੱਲ ਮਿਤੀ 18 01-2022 ਦਿਨ ਮੰਗਲਵਾਰ ਨੂੰ ਸਵੇਰੇ 10 00 ਵਜੇ ਤੋਂ ਬਾਬਾ ਮੁਕੰਦ ਸਿੰਘ ਸੀਨੀਅਰ ਸਕੇਡਰੀ ਸਕੂਲ ਪਿੰਡ ਡਾਬਾ ਜਿਲਾ ਲੁਧਿਆਣਾ ਵਿਖੇ ਲਗਾਇਆ ਜਾਵੇਗਾ ਜਿਸ ਵਿੱਚ COVISHIELD INJECTION ਦੀ ਪਹਿਲੀ ਅਤੇ ਦੂਜੀ dose ਲਗਾਈ ਜਾਵੇਗੀ। ( COVISHIELD ਦਾ ਦੂਜਾ ਟੀਕਾ ਉਨਾਂ ਵਿਅਕਤੀਆਂ ਨੂੰ ਲਗਾਇਆ ਜਾਵੇਗਾ ਜਿਨ੍ਹਾਂ ਨੂੰ COVISHIELD ਦੇ ਹੀ ਪਹਿਲੇ ਟੀਕੇ ਲੱਗੇ ਨੂੰ ਘੱਟ ਤੋਂ ਘੱਟ 84 ਦਿਨ ਹੋ ਗਏ ਹੋਣਗੇ)
ਇਸ ਵਿੱਚ ਕੋਈ ਵੀ ਵਿਅਕਤੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੈ ਅਤੇ ਜੋ ਟੀਕਾ ਲਗਵਾਉਣਾ ਚਾਹੁੰਦੇ ਹੋਣ , ਆ ਸਕਦੇ ਹਨ।

ਟੋਕਨ ਮਿਲਣ ਦਾ ਸਮਾਂ 17 -1-22 ਰਾਤ 7.00 ਵਜੇ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਪਿੰਡ ਡਾਬਾ ਤੋਂ ਲੈ ਸਕਦਾ ਹੈ ਜੀ। ਬੇਨਤੀ ਹੈ ਕਿ
ਟੀਕਾ ਲਗਵਾਉਣ ਲਈ ਆਉਣ ਸਮੇਂ ਖਾਣਾ ਖਾ ਕੇ ਆਉਣਾ ਹੈ। ਖਾਲੀ ਪੇਟ ਨਹੀਂ ਆਉਣਾ ਹੈ ਅਤੇ ਆਪਣਾ ਅਧਾਰ ਕਾਰਡ (ਅਸਲ) ਨਾਲ ਲੈਕੇ ਆਉਣਾ ਹੈ ਜੀ।
ਬੇਨਤੀ ਕਰਤਾ
ਮਹਿਲ ਸਿੰਘ

28/02/2014

28/02/2014
20/02/2014
20/02/2014
13/04/2013

Please upload Pictures of your School time to run your School's page

Address

Village Daba
Ludhiana
141001

Alerts

Be the first to know and let us send you an email when Baba Mukand Singh Senior Secondary School, Daba posts news and promotions. Your email address will not be used for any other purpose, and you can unsubscribe at any time.

Contact The School

Send a message to Baba Mukand Singh Senior Secondary School, Daba:

Shortcuts

Share

Category