Sukrit Trust

Sukrit Trust Welcome to Official page of Sukrit Trust http://www.sukrit.org
(218)

Sukrit endeavors to provide better and more informed choices for selecting a career by providing career counseling; to arrange low-priced, quality coaching to needy (free of cost or at subsidized cost or at no-profit-no-loss basis); to inculcate skills through short-term vocational training with free toolkits to youth especially from rural sector; to guide, assist and fund youth in initiating and

setting up Self Help Projects; to prepare and maintain a record of employment seekers to be recommended for placements and to step into any other such activity that helps in building a holy, happy and healthy society.

06/05/2026
26/04/2026

ਆਓ ਇਸ ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਇਹ ਵਿਸ਼ੇਸ਼ ਉਪਰਾਲਾ ਕਰੀਏ

✨✨ *ਛੁੱਟੀਆਂ ਜੀ ਛੁੱਟੀਆਂ**ਕਿਨ ਕਿਨ ਕਿਵ ਕਿਵ ਲਈਆਂ**ਲੁੱਟੀਆਂ ਜੀ ਲੁੱਟੀਆਂ* ✨✨📣ਇੰਤਜ਼ਾਰ ਹੋਇਆ ਖਤਮ!ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ...
23/05/2025

✨✨ *ਛੁੱਟੀਆਂ ਜੀ ਛੁੱਟੀਆਂ*
*ਕਿਨ ਕਿਨ ਕਿਵ ਕਿਵ ਲਈਆਂ*
*ਲੁੱਟੀਆਂ ਜੀ ਲੁੱਟੀਆਂ* ✨✨

📣ਇੰਤਜ਼ਾਰ ਹੋਇਆ ਖਤਮ!

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ਨੂੰ ਯਾਦਗਾਰੀ ਬਣਾਉਣ ਲਈ ਈ ਕੈਂਪ -
🌟 _*ਅਸਲ ਅਮੀਰ ਬਣੀਏ -2025*_ 🌟

`8 ਤੋਂ 22 ਜੂਨ 2025 ਤਕ`
`ਰੋਜ਼ਾਨਾ ਦੋਪਹਿਰ 3 ਤੋਂ 4 ਵਜੇ`

🏅 ਜੇਤੂਆਂ ਨੂੰ *ਇੱਕ ਲੱਖ ਤੱਕ ਦੇ ਇਨਾਮ।*
> ਲੈਪਟਾਪ, ਕੈਸ਼, ਮੋਬਾਈਲ ਫੋਨ, ਸਮਾਰਟ ਘੜੀਆਂ, Headphones, ਆਦਿ l
⭐ਸਾਰੇ ਭਾਗੀਦਾਰਾਂ ਨੂੰ *ਈ-ਸਰਟੀਫਿਕੇਟ* l

ਹੇਠਾਂ ਦਿੱਤੇ *ਰਜਿਸਟ੍ਰੇਸ਼ਨ ਲਿੰਕ* ਤੇ ਕਲਿੱਕ ਕਰੋ ਅਤੇ ਜਲਦ ਤੋਂ ਜਲਦ ਫਰੀ ਵਿਚ ਰਜਿਸਟਰ ਕਰੋ ਜੀ *🖇️*

> https://rebrand.ly/aab2025

ਰਜਿਸਟਰੇਸ਼ਨ ਉਪਰੰਤ ਵਟਸਐੱਪ ਕਮਿਊਨਿਟੀ join ਕਰੋ।

ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ `31 ਮਈ 2025` ਹੈ ਜੀ l

ਦੇਖਣ ਲਈ ਹੇਠਾਂ ਦਿੱਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Bell 🔔 icon ਤੇ ਕਲਿੱਕ ਕਰੋ ਜੀ

> https://bit.ly/asalamiryt

ਉਡੀਕਾਂ ਵਿਸਾਖੀ ਦੀਆਂ - ੪
09/04/2025

ਉਡੀਕਾਂ ਵਿਸਾਖੀ ਦੀਆਂ - ੪

ਉਡੀਕਾਂ ਵਿਸਾਖੀ ਦੀਆਂ
08/04/2025

ਉਡੀਕਾਂ ਵਿਸਾਖੀ ਦੀਆਂ

ਉਡੀਕਾਂ ਵਿਸਾਖੀ ਦੀਆਂ - ੨
07/04/2025

ਉਡੀਕਾਂ ਵਿਸਾਖੀ ਦੀਆਂ - ੨

ਉਡੀਕਾਂ ਵਿਸਾਖੀ ਦੀਆਂ - ੧
07/04/2025

ਉਡੀਕਾਂ ਵਿਸਾਖੀ ਦੀਆਂ - ੧

ਖਾਲਸਾ ਜੀ ਦੇ ਪ੍ਰਗਟ ਦਿਵਸ ਵਿਸਾਖੀ ਨੂੰ ਸਮਰਪਿਤ *_ਲੀਡਰਸ਼ਿਪ ਡਰਿਲ_* 4 ਚੈਲੰਜ (ਇੱਕ ਕਰੋ, ਵੱਧ ਜਾਂ ਸਾਰੇ)1. ਲਿੰਕ ਤੋਂ *ਖਾਲਸਾ ਉਪਮਾ* ਕੰਠ ਕਰ...
07/04/2025

ਖਾਲਸਾ ਜੀ ਦੇ ਪ੍ਰਗਟ ਦਿਵਸ ਵਿਸਾਖੀ ਨੂੰ ਸਮਰਪਿਤ
*_ਲੀਡਰਸ਼ਿਪ ਡਰਿਲ_*

4 ਚੈਲੰਜ (ਇੱਕ ਕਰੋ, ਵੱਧ ਜਾਂ ਸਾਰੇ)

1. ਲਿੰਕ ਤੋਂ *ਖਾਲਸਾ ਉਪਮਾ* ਕੰਠ ਕਰੋ ਤੇ ਆਪਣੀ ਵੀਡੀਓ ਅਪਲੋਡ ਕਰੋ ।
2. ਹੇਠਾਂ ਦਿਤੇ ਲਿੰਕ ਤੋਂ *ਡਿਜ਼ਾਇਨ* ਡਾਊਨਲੋਡ ਕਰੋ ਅਤੇ *ਫਲੈਕਸ ਜਾਂ ਪੇਪਰ ਪ੍ਰਿੰਟ* ਗੁਰਦੁਆਰਾ ਸਾਹਿਬ, ਸਕੂਲਾਂ, ਦੁਕਾਨਾਂ ਵਿੱਚ ਲਗਾਓ ।
3. ਆਪਣੇ ਇਲਾਕੇ ਦੇ *ਗੁਰਦੁਆਰਾ ਸਾਹਿਬ* ਵਿਖੇ (੧੩ ਅਪ੍ਰੈਲ, ੨੦੨੫) ਜਾਂ ਸਕੂਲ / ਕਾਲਜ ਵਿਖੇ ਕੇਵਲ *੫ ਮਿੰਟ* ਦਾ *ਲੈਕਚਰ ਦਿਓ* ।
4. ਵੱਖ ਵੱਖ ਸਕੂਲ ਆਪਣੀ *assembly* ਵਿਚ *ਖਾਲਸਾ ਉਪਮਾ* ਪੜ੍ਹਨ ਤੇ ਵੀਡੀਓ ਅਪਲੋਡ ਕਰਨ ।

🔗 ਹਿੱਸਾ ਲੈਣ ਲਈ:
> https://linktr.ee/Sukrittrust ਤੇ ਜਾ ਕੇ ਰਜਿਸਟਰ ਕਰੋ ਅਤੇ WhatsApp Community join ਕਰੋ ।

📲 ਜਾਣਕਾਰੀ ਲਈ WhatsApp ਕਰੋ: 88 72 10 2049

26/03/2025
ਕਥਾ ਸੁਣੋ - ਨੋਟਸ ਲਵੋ - ਸਨਮਾਨ ਪਾਓ10 ਤੋਂ 17 ਨਵੰਬਰ, 2024 ਤਕਘਟੋ ਘਟ ਕੋਈ 5 ਦਿਨਸ੍ਰੀ ਮੰਜੀ ਸਾਹਿਬ, ਹਰਿਮੰਦਰ ਸਾਹਿਬ, ਅੰਮ੍ਰਿਤਸਰ (Online...
06/11/2024

ਕਥਾ ਸੁਣੋ - ਨੋਟਸ ਲਵੋ - ਸਨਮਾਨ ਪਾਓ

10 ਤੋਂ 17 ਨਵੰਬਰ, 2024 ਤਕ
ਘਟੋ ਘਟ ਕੋਈ 5 ਦਿਨ
ਸ੍ਰੀ ਮੰਜੀ ਸਾਹਿਬ, ਹਰਿਮੰਦਰ ਸਾਹਿਬ, ਅੰਮ੍ਰਿਤਸਰ (Online SGPC Live YouTube) ਤੋਂ ਕਥਾ ਸੁਣੋ, ਨੋਟਸ ਲਵੋ ਅਤੇ ਸ਼ੇਅਰ ਕਰੋ।

ਰਜਿਸਟਰ ਕਰੋ ਅਤੇ WhatsApp Community ਜੋਇਨ ਕਰੋ:

https://bit.ly/katha555

By NAAAD

31/10/2024

Address

4016 Phase 2, Urban Estate, Dugri, Near Greenland Public School
Ludhiana
141013

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919781339898

Alerts

Be the first to know and let us send you an email when Sukrit Trust posts news and promotions. Your email address will not be used for any other purpose, and you can unsubscribe at any time.

Contact The School

Send a message to Sukrit Trust:

Shortcuts

Share