Govt Girls Sen Sec School DakHa LDH

Govt Girls Sen Sec School DakHa LDH This is govt school .Dedicated staff and hard working students.

Bagless day
27/09/2026

Bagless day

ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਵਲੋਂ ਸਮੂਹ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਸ਼੍ਰੀਮਤੀ ਲਖਵੀਰ ਕੌਰ ਵੱਲੋਂ ...
05/09/2026

ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਵਲੋਂ ਸਮੂਹ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਸ਼੍ਰੀਮਤੀ ਲਖਵੀਰ ਕੌਰ ਵੱਲੋਂ ਉਚੇਚੇ ਤੌਰ ਤੇ ਅਧਿਆਪਨ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦੇ ਰਹੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਸਕੂਲ ਵਿੱਚ ਸੱਦਾ ਦਿੱਤਾ ਗਿਆ। ਸ. ਸੁਰਜੀਤ ਸਿੰਘ ਦੌਦਰ ( ਰਿਟਾਇਰਡ ਪ੍ਰਿੰਸੀਪਲ ), ਸ਼੍ਰੀਮਤੀ ਬਲਜੀਤ ਕੌਰ ( ਪ੍ਰਿੰਸੀਪਲ ), ਸ਼੍ਰੀਮਤੀ ਬਬਲਪ੍ਰੀਤ ਕੌਰ, ਸ. ਸੁਖਚੈਨ ਸਿੰਘ ( ਰਿਟਾਇਰਡ ਲੈਕਚਰਾਰ, ਡਾਇਟ ), ਸ. ਮਨੋਹਰ ਸਿੰਘ ( ਡਾਇਟ ) ਵੱਲੋਂ ਸਮੂਹ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਅਤੇ ਆਪਣੇ ਵਿਚਾਰਾਂ ਨਾਲ ਪ੍ਰੇਰਿਤ ਕੀਤਾ। ਸ. ਮਨੋਹਰ ਸਿੰਘ ਅਤੇ ਸ਼੍ਰੀਮਤੀ ਲਖਵੀਰ ਕੌਰ (ਸਕੂਲ ਇੰਚਾਰਜ) ਵੱਲੋਂ ਆਏ ਮਹਿਮਾਨਾਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਮਨੋਹਰ ਸਿੰਘ ਵੱਲੋਂ ਸਕੂਲ ਲਈ 1100 ਨਗਦ ਰਾਸ਼ੀ ਵੀ ਦਾਨ ਦੇ ਰੂਪ ਵਿੱਚ ਦਿੱਤੀ ਗਈ।

31/08/2026

ਤੀਆਂ ਤੀਜ਼ ਦੀਆਂ

ਮਿਤੀ : 18 ਅਗਸਤ, 2026 ਵਿਭਾਗੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਵੇਰ ਦੀ ਸਭਾ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ (NMBA) ਪ੍ਰਣ ਲਿਆ ਗਿਆ।ਪ੍ਰਣ:-​"ਅ...
18/08/2026

ਮਿਤੀ : 18 ਅਗਸਤ, 2026
ਵਿਭਾਗੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਵੇਰ ਦੀ ਸਭਾ ਵਿੱਚ
ਨਸ਼ਾ ਮੁਕਤ ਭਾਰਤ ਅਭਿਆਨ (NMBA) ਪ੍ਰਣ ਲਿਆ ਗਿਆ।

ਪ੍ਰਣ:-
​"ਅੱਜ ਅਸੀਂ ਇੱਕਜੁੱਟ ਹੋ ਕੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਇਹ ਪ੍ਰਣ ਲੈਂਦੇ ਹਾਂ ਕਿ ਅਸੀਂ ਨਾ ਸਿਰਫ਼ ਆਪਣੇ ਭਾਈਚਾਰੇ, ਪਰਿਵਾਰ, ਦੋਸਤਾਂ ਅਤੇ ਖ਼ੁਦ ਨੂੰ ਨਸ਼ਾ ਮੁਕਤ ਬਣਾਵਾਂਗੇ, ਸਗੋਂ ਆਪਣੇ ਦੇਸ਼ ਨੂੰ ਵੀ ਨਸ਼ਾ ਮੁਕਤ ਬਣਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ।
​ਅਸੀਂ ਪ੍ਰਣ ਕਰਦੇ ਹਾਂ ਕਿ ਅਸੀਂ ਕਿਸੇ ਵੀ ਕਿਸਮ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਹੀਂ ਕਰਾਂਗੇ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਾਂਗੇ।
​ਅਸੀਂ ਆਪਣੇ ਦੇਸ਼ ਨੂੰ ਨਸ਼ਾ ਮੁਕਤ ਅਤੇ ਤੰਦਰੁਸਤ ਬਣਾਉਣ ਲਈ ਹਰ ਸੰਭਵ ਯੋਗਦਾਨ ਪਾਵਾਂਗੇ।

​ਜੈ ਹਿੰਦ!"

15/08/2026

As India celebrates 80 glorious years of independence, let us honour the sacrifices of our brave hearts and cherish the ...
15/08/2026

As India celebrates 80 glorious years of independence, let us honour the sacrifices of our brave hearts and cherish the liberty we enjoy today."

"May the Tricolour always fly high and remind us of the cost of freedom. Happy 15th August!"

"From 1947 to 2026, the spirit of freedom only gets stronger. Proud to be Indian! Jai Hind!"

17/06/2026

ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਆਪਣੇ ਸਕੂਲ ਦੀ ਹੋਣਹਾਰ ਵਿਦਿਆਰਥਣ ਮਨੀਸ਼ਾ ਦੇਵੀ ਦੀ selection Indian postal ਡਿਪਾਰਟਮੈਂਟ ਵਿੱਚ ਬਤੌਰ ABPM (Assistant Branch Post Master.)ਹੋ ਗਈ ਹੈ। ਵਾਹਿਗੁਰੂ ਹਮੇਸ਼ਾ ਤਰੱਕੀ ਦੇਵੇ ਅਤੇ ਮਿਹਨਤ ਅਤੇ ਇਮਾਨਦਾਰੀ ਨਾਲ਼ ਕੰਮ ਕਰਨ ਦਾ ਬਲ ਬਖਸ਼ਣ 🙏 ਇਸਤੋਂ ਪਹਿਲਾਂ ਵੀ ਲਵਪ੍ਰੀਤ ਕੌਰ ਡਾਕ ਵਿਭਾਗ ਵਿੱਚ ਸਰਕਾਰੀ ਨੌਕਰੀ ਪ੍ਰਾਪਤ ਕਰ ਚੁੱਕੀ ਹੈ।
Congratulations to Principal mam and all Teachers🙏

      ਬਾਲ ਸੰਸਦ ਦੇ ਅਧੀਨ ਸਕੂਲ ਵਿੱਚ 6ਵੀ ਤੋਂ 12ਵੀ ਦੇ ਵਿਦਿਆਰਥੀਆਂ ਦੀਆਂ ਚੋਣਾਂ ਕਰਵਾਈਆਂ ਗਈਆਂ।
13/05/2026


ਬਾਲ ਸੰਸਦ ਦੇ ਅਧੀਨ ਸਕੂਲ ਵਿੱਚ 6ਵੀ ਤੋਂ 12ਵੀ ਦੇ ਵਿਦਿਆਰਥੀਆਂ ਦੀਆਂ ਚੋਣਾਂ ਕਰਵਾਈਆਂ ਗਈਆਂ।

Meeting of Bal Sansad
29/04/2026

Meeting of Bal Sansad

Address

Ludhiana

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when Govt Girls Sen Sec School DakHa LDH posts news and promotions. Your email address will not be used for any other purpose, and you can unsubscribe at any time.

Contact The School

Send a message to Govt Girls Sen Sec School DakHa LDH:

Shortcuts

Share

Category