Gurpreet Singh Syan's

Gurpreet Singh Syan's The greatest God has all the wisdom.

21/03/2022

ਦੁਰਘਟਨਾ ਨਾਲੋਂ ਦੇਰੀ ਭਲੀ।

ਆਪਣੀ ਮੰਜ਼ਲ ਤੇ ਜਾਣ ਲਈ ਘਰ ਤੋਂ ਹਮੇਸ਼ਾ ਕੁੱਝ ਸਮਾਂ ਪਹਿਲਾਂ ਚੱਲੋ।
Commissioner of Police, Ludhiana
Punjab Police India

17/03/2022
17/03/2022

On behalf of Traffic Police, Ludhiana we thank all the commuters who wore helmets and ensured safety of their family and themselves.

Commissioner of Police, Ludhiana
Punjab Police India

19/04/2021

A gentle reminder for front seat passengers to keep mobile phone screens out of the driver's sight-line and minimise any audio which may pose a distraction.

Let's all do our part to keep ourselves and others safe.

For tips to reduce in-car distractions: https://bit.ly/33w6z3O

A Road Safety Session...
11/03/2019

A Road Safety Session...

05/03/2019
09/11/2017

ਅਜੇ ਕੰਮ ਮੁਕਾ ਬੁਰਕੀ ਮੂੰਹ ਚ ਪਾਉਣ ਹੀ ਲੱਗੀ ਸਾਂ ਕੇ ਗੇਟ ਖੜਕਿਆ
ਬਾਹਰ ਆਈ ਤਾਂ ਦਸਾਂ ਕੂ ਸਾਲਾਂ ਦਾ ਮੁੰਡਾ ਸੀ !
ਪੁੱਛਿਆ ..ਕੀ ਏ ?
ਕਹਿੰਦਾ ਬੀਬੀ ਜੀ ਤੁਹਾਡਾ ਲਾਅਨ ਬੜਾ ਗੰਦਾ ਏ ਸਾਫ ਕਰ ਦੇਵਾਂ ?
ਮੈਂ ਆਖਿਆ ਨਹੀਂ ਸਾਡਾ ਮਾਲੀ ਆਉਂਦਾ ਹਫਤੇ ਮਗਰੋਂ ..ਉਸਨੂੰ ਪੈਸੇ ਦਿੰਦੇ ਹਾਂ..ਓਹੀ ਕਰੂ"
ਕਹਿੰਦਾ ਮੈਂ ਪੈਸੇ ਨੀ ਲੈਣੇ ਬੱਸ ਥੋੜਾ ਜਿਹਾ ਖਾਣ ਨੂੰ ਦੇ ਦਿਓ ਕੁਝ "
ਮੈਂਨੂੰ ਤਰਸ ਜਿਹਾ ਆ ਗਿਆ ਤੇ ਆਖਿਆ ਚੱਲ ਕਰ ਦੇ ਫੇਰ...ਉਹ ਖੁਸ਼ ਹੋ ਗਿਆ!
ਪਰ ਉਸਨੂੰ ਆਖਿਆ ਕੇ ਪਹਿਲਾਂ ਰੋਟੀ ਖਾ ਲੈ ਸਫਾਈ ਫੇਰ ਕਰ ਲਵੀਂ"
ਕਹਿੰਦਾ ਨਹੀਂ ਪਹਿਲਾਂ ਕੰਮ ਮੁਕਾ ਲੈਣ ਦਿਓ ਰੋਟੀ ਫੇਰ ਦੇ ਦਿਓ"
ਘੰਟੇ ਕੂ ਮਗਰੋਂ ਹੱਥ ਪੂੰਝਦੇ ਹੋਏ ਨੇ ਫੇਰ ਬਾਰ ਖੜਕਾਇਆ ਤੇ ਦਸਿਆ ਕੇ ਆ ਕੇ ਸਫਾਈ ਦੇਖ ਲੋ"
ਬਾਹਰ ਗਈ ਤਾਂ ਬੜੀ ਹੀ ਵਦੀਆ ਸਫਾਈ ਹੋਈ ਪਈ ਸੀ ..ਲਾਅਨ ਪਛਾਣਿਆਂ ਨਹੀਂ ਸੀ ਜਾ ਰਿਹਾ!
ਮੈਂ ਥਾਲੀ ਵਿਚ ਰੋਟੀ ਪਾ ਲਿਆਈ ਪਰ ਅੱਗੋਂ ਆਖਣ ਲੱਗਾ ਕੇ ਖਾਣੀ ਨਹੀਂ ਬਸ ਇਸ ਪਲਾਸਟਿਕ ਦੇ ਡੱਬੇ ਵਿਚ ਪੈਕ ਕਰ ਦੇਵੋ"
ਹੈਰਾਨ ਸਾਂ ਕੇ ਭੁੱਖੇ ਢਿੱਡ ਕੰਮ ਕੀਤਾ ਤੇ ਹੁਣ ਆਖਦਾ ਖਾਣੀ ਨੀ ...ਪੁੱਛਿਆ ਪੁੱਤ ਚੱਕਰ ਕੀ ਹੈ ?
ਆਖਣ ਲੱਗਾ ਕੇ ਮਾਂ ਨੂੰ ਮੁਫ਼ਤ ਦਵਾਈ ਤਾਂ ਸਰਕਾਰੀ ਹਸਪਤਾਲ ਚੋਂ ਮਿਲ ਗਈ ਸੀ ਪਰ ਡਾਕਟਰ ਨੇ ਸਾਫ ਸਾਫ ਆਖਿਆ ਸੀ ਕੇ ਦਵਾਈ ਖਾਲੀ ਪੇਟ ਨਹੀਂ ਦੇਣੀ!
ਇਹ ਸੁਣ ਮੇਰੇ ਹੰਜੂ ਵਗ ਤੁਰੇ ਤੇ ਆਖਿਆ ਪੁੱਤ ਕੱਲ ਤੋਂ ਮੇਰੇ ਘਰ ਦੇ ਅੰਦਰ ਦੀ ਸਫਾਈ ਵੀ ਕਰ ਜਾਇਆ ਘੰਟਾ ਕੂ ...ਰੋਟੀ ਤੇਰੀ ਮੈਂ ਪੈਕ ਕਰ ਦੀਆ ਕਰੂੰ "
ਨਾਲ ਹੀ ਪਿੱਛੇ ਜਿਹੇ ਪੂਰੇ ਹੋ ਗਏ ਬਾਪੂ ਹੋਰਾਂ ਦੇ ਆਖੇ ਬੋਲ ਚੇਤੇ ਆ ਗਏ ਕੇ ਪੁੱਤ "ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੁੰਦੀ ਏ"
(ਸੱਚੀ ਘਟਨਾ ਤੇ ਅਧਾਰਿਤ)

21/10/2017

ਡੇਂਗੂ ਬੁਖ਼ਾਰ ਲਈ ਇਕ ਨਵਾਂ ਨੁਸਖ਼ਾ :
👉ਡੇਂਗੂ ਬੁਖ਼ਾਰ ਫੈਲ ਰਿਹਾ ਹੈ। ਆਪਣੇ ਗੋਡਿਆਂ ਤੋਂ ਲੈ ਕੇ ਪੈਰਾਂ ਦੇ ਪੰਜਿਆਂ ਤੱਕ ਨਾਰੀਅਲ ਤੇਲ ਲਗਾਓ। ਇਹ ਇਕ ਐਂਟੀਬਾਇਓਟਿਕ ਪਰਤ ਵਾਂਗ ਸਵੇਰ ਤੋਂ ਸ਼ਾਮ ਤੱਕ ਕੰਮ ਕਰਦਾ ਹੈ। 👍ਡੇਂਗੂ ਦਾ ਮੱਛਰ ਗੋਡਿਆਂ ਦੀ ਉਚਾਈ ਤੋਂ ਉੱਚਾ ਨਹੀਂ ਉੱਡ ਸਕਦਾ।
ਕਿਸੇ ਨੂੰ ਡੇਂਗੂ ਹੋਇਆ ਹੋਵੇ ਤਾਂ ਹਰੀ ਇਲਾਇਚੀ ਦੇ ਦਾਣੇ ਮੂੰਹ ਵਿਚ ਦੋਵੇਂ ਪਾਸੇ ਰੱਖੋ, ਖ਼ਿਆਲ ਰਹੇ ਕਿ ਇਹ ਦਾਣੇ ਚਬਾਉਣੇ ਨਹੀਂ, ਸਿਰਫ਼ ਮੂੰਹ ਵਿਚ ਰੱਖਣ ਨਾਲ ਹੀ ਖ਼ੂਨ ਦੇ ਕਣ ਨਾਰਮਲ ਤੇ ਪਲੇਟਲੈੱਟਸ ਤੁਰੰਤ ਵਧ ਜਾਂਦੇ ਹਨ।
ਇਹ ਸੁਨੇਹਾ ਹਰ ਇਕ ਤੱਕ ਪੁਚਾਉਣ ਦੀ ਸਨਿਮਰ ਬੇਨਤੀ ਹੈ ।
🙏🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹

Address

Golden Avenue
Ludhiana
141007

Telephone

9501888776

Alerts

Be the first to know and let us send you an email when Gurpreet Singh Syan's posts news and promotions. Your email address will not be used for any other purpose, and you can unsubscribe at any time.

Contact The School

Send a message to Gurpreet Singh Syan's:

Shortcuts

Share

Category