G.H.G Khalsa College Gurusar Sudhar
memorable college located on mullanpur-raikot road (ludhiana)
06/02/2021
23 ਜਨਵਰੀ ਨੂੰ ਦਿੱਲੀ ਦੇ ਪ੍ਰੈਸ ਕਲੱਬ ਨੋਦੀਪ ਦੀ ਭੈਣ ਅਤੇ ਉਸ ਦੇ ਸਾਥੀਆਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਪੰਜਾਬ ਦੇ ਮੀਡੀਆ ਵਿੱਚੋ ਮੈਂ, ਸਪੋਕਸਮੈਨ ਅਤੇ PTC ਸੀ, ਬਾਕੀ ਕੋਈ ਸੀ ਤਾਂ ਮੈਂ ਜਾਣਦਾ ਨਹੀਂ। ਅਸੀਂ ਸਭ ਨੇ ਖਬਰਾਂ ਕੀਤੀਆਂ। ਆਵਾਜ਼ ਚੁੱਕੀ ਕੇ ਨੌਦੀਪ ਨਾਲ ਧੱਕਾ ਹੋਇਆ ਪਰ ਕਿਸੇ ਨੇ ਸਾਰ ਨਾ ਲਈ। ਅੱਜ ਸ਼ੁਕਰ ਆ ਕੇ ਨੋਦੀਪ ਦੇ ਹੱਕ ਵਿੱਚ ਸਾਰਾ ਸੋਸ਼ਲ ਮੀਡੀਆ ਬੋਲ ਰਹਿ ਹੈ।
ਨੌਦੀਪ ਕੌਣ ਹੈ?
ਮੁਕਤਸਰ ਜ਼ਿਲ੍ਹੇ ਦੀ ਇਹ ਧੀ ਦਲਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਕੁੰਡਲੀ ਬਾਰਡਰ ਨੇੜੇ ਇਕ ਫੈਕਟਰੀ ਵਿੱਚ ਕੰਮ ਕਰਦੀ ਸੀ ( ਇਸਦੀ ਭੈਣ ਦੇ ਦੱਸਣ ਅਨੁਸਾਰ) । ਨੌਦੀਪ ਮਜ਼ਦੂਰਾਂ ਦੇ ਹੱਕਾਂ ਲਈ, ਉਹਨਾਂ ਨੂੰ ਬਣਦਾ ਭੱਤਾ ਦੀਆਂ ਲਈ ਸੰਘਰਸ਼ ਕਰ ਰਹੀ ਸੀ, ਠੀਕ ਓਦੋਂ ਜਦੋਂ ਅਸੀਂ ਸਭ ਕੁੰਡਲੀ ਮੋਰਚਾ ਲਗਾਈ ਬੈਠੇ ਸੀ।
ਹੋਇਆ ਕੀ?
ਦਰਅਸਲ ਕੁੰਡਲੀ ਨੇੜੇ ਫੈਕਟਰੀਆਂ ਵਾਲਿਆਂ ਨੇ ਆਪਣੇ ਗੁੰਡਿਆਂ ਦੀ ਫੌਜ ਬਣਾ ਰਖੀ ਹੈ ਜੋ ਨਾ ਤਾਂ ਮਜ਼ਦੂਰਾਂ ਦੀ ਕੋਈ ਜਥੇਬੰਦੀ ਬਣਨ ਦਿੰਦੇ ਨੇ, ਅਤੇ ਨੇ ਹੀ ਕੋਈ ਧਰਨਾ ਪ੍ਰਦਰਸ਼ਨ ਕਰਨ ਦਿੰਦੇ ਨੇ। ਇਕ ਫੈਕਟਰੀ ਨੇ ਕਈ ਮਜ਼ਦੂਰਾਂ ਦਾ ਬਣਦਾ ਭੱਤਾ ਦਿੱਤਾ ਨਹੀਂ ਸੀ, ਨੌਦੀਪ ਓਹ ਭੱਤਾ ਦੁਆਂਨ ਖਾਤਰ ਮਜ਼ਦੂਰ ਨਾਲ ਪ੍ਰਦਰਸ਼ਨ ਕਰ ਰਹੀ ਸੀ। ਫੈਕਟਰੀ ਦੇ ਗੁੰਡਿਆਂ ਨਾਲ ਉਲਝਦੀ ਹੋਈ , ਪੁਲਸ ਨਾਲ ਉਸ ਦਾ ਟਾਕਰਾ ਹੋਇਆ। ਉਸ ਮੌਕੇ ਫਾਇਰ ਤੱਕ ਕਢੇ ਗਏ। ਨੌਦੀਪ ਨੂੰ ਘੜੀਸ ਕੇ ਪੁਲਸ ਚੁੱਕ ਕੇ ਲੈ ਗਈ।
ਹਵਾਲਾਤ ਵਿੱਚ ਕੁੱਟਿਆ !
ਨੌ ਦੀ ਭੈਣ ਦੇ ਦੱਸਣ ਮੁਤਾਬਕ ਉਸ ਦੇ ਗੁਪਤ ਅੰਗਾਂ ਤੇ ਸੱਟਾਂ ਨੇ। ਉਸ ਨੂੰ ਹਵਾਲਾਤ ਵਿਚ ਪੁਲਸ ਮੁਲਾਜ਼ਮਾਂ ( ਮਰਦਾਂ) ਨੇ ਬੁਰੀ ਤਰਾਂ ਕੁੱਟਿਆ। ਉਸ ਦੇ ਪੈਰਾਂ ਤੋ ਖੂਨ ਨਿਕਲ ਰਿਹਾ ਸੀ, ਜਦੋਂ ਉਸ ਨਾਲ ਮੁਲਾਕਾਤ ਹੋਈ। ਅੰਦਰ ਦਵਾਈ ਭੇਜੀ ਗਈ ਪਰ ਨੌਦੀਪ ਨੂੰ ਉਹ ਦਵਾਈ ਦਿੱਤੀ ਨਹੀਂ ਗਈ।
ਇਹ ਸਾਰੀ ਕਵਰੇਜ ON AIr ਤੇ 23 ਜਨਵਰੀ ਨੂੰ ਮਿਲ ਜਾਵੇਗੀ।
ਮੱਕੜ
23/09/2020
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ
25 ਨੂੰ ਪੰਜਾਬ ਦੇ ਕਿਸ ਸ਼ਹਿਰ ਵਿੱਚ ਇਕੱਠੇ ਹੋਵਾਂਗੇ ਸ਼ਾਮ ਤੱਕ ਦੱਸਦੇ ,,ਸੋ ਤਿਆਰੀ ਰੱਖਿਉ ਖਾਸ ਕਰਕੇ ਨੋਜਵਾਨ ਵਰਗ ਕਿਉਕਿ ਆਪਾਂ ਕੋਈ ਹੁੱਲੜਬਾਜੀ ਨਹੀ ਕਰਨੀ , ਸਿਅਣੀ ਗੱਲ ਕਰਾਂਗੇ ਠੋਕ ਕੇ , ਕਿਸੇ ਪਾਰਟੀ ਦਾ ਝੰਡਾ ਨਾ ਚੱਕਿਉ , ਕਿਸਾਨ ਮਜਦੂਰ ਏਕਤਾ ਦੇ ਝੰਡੇ ਬਣਾਉ । ਅਸੀ ਕਲਾਕਾਰ ਸਟੇਜ ਤੇ ਹਾਂ ਉਸ ਤੋ ਇਲਾਵਾ ਅਸੀ ਸਾਰੇ ਕਿਸਾਨ ਦੇ ਪੁੱਤਰ ਹਾਂ ਤੇ ਆਮ ਘਰਾਂ ਦੇ ਹਾਂ , ਸੋ ਆਮ ਬਣਕੇ ਇਸ ਵਿੱਚ ਸ਼ਾਮਿਲ ਹੋਣਾ ਨਾ ਕਿ ਕਿਸੇ ਕਲਾਕਾਰ ਕਰਕੇ , ਇਹ ਸਾਡੇ ਹੱਕਾਂ ਦੀ ਗੱਲ ਹੈ ਦੋਸਤੋ ਸੋ ਤਗੜੇ ਹੋਜੋ ਵੱਡਾ ਇਕੱਠ ਕਰਨਾ ਆਪਾਂ , ਸੋ ਆਪਣੇ ਸ਼ੋਸਲ ਮੀਡੀਆ ਤੇ ਵਿਰੋਧ ਕਰੋ ਦੱਬ ਕੇ ਅਤੇ 25 ਨੂੰ ਇਕੱਠੇ ਹੋਣ ਦਾ ਹੰਮਬਲਾ ਮਾਰੋ ।ਇਹ ਲ਼ੜਾਈ ਸਾਡੀ ਹੋਂਦ ਦੀ ਤੇ ਸਾਡੀ ਕਿਸਾਨੀ ਦੇ ਨਾਲ ਸਾਡੀ ਬੋਲੀ ਦੀ ਵੀ ਹੈ ।
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🏻🙏🏻
ਮਿੱਟੀ ਦਾ ਬਾਵਾ
02/09/2020
ਕੈਨੇਡਾ ਦੇ ਸ਼ਹਿਰ ਬਰੈਮਪਟਨ ਨੇ ਵੀ 6 ਸਤੰਬਰ ਦਾ ਦਿਨ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਕੀਤਾ ਗਿਆ..!!
City Of Brampton in Canada proclaimed September 6th as “Jaswant Singh Khalra Day”
Thanks to all this involved to get this proclamation on 25th Barsi of Shaheed Jaswant Singh Khalra
23/08/2020
Zimidaar Da Putt (Full Song) | Prince Deep | Maya Records & Tapes | New Punjabi Song 2020 Maya Records & Kulwinder Gill Presenting Prince Deep's New Song "Zimidaar Da Putt" Song Credit ------------------- Song - Zimidaar Da Putt Singer - Prince De...
04/07/2020
Click here to claim your Sponsored Listing.
Location
Category
Contact the school
Telephone
Website
Address
GURUSAR SADHAR TEHSIL RAIKOT
Ludhiana
141104
Opening Hours
| Monday | 9am - 4pm |
| Tuesday | 9am - 4pm |
| Wednesday | 9am - 4pm |
| Thursday | 9am - 4pm |
| Friday | 9am - 4pm |
| Saturday | 9am - 4pm |
| Sunday | 9am - 4pm |