05/08/2023
Bhutta College of Engineering and Technology
This is the page of Bhutta College of Engineering & Technology. www.bcetldh.org
05/08/2023
31/07/2023
इनसे मिलिये, ये उमा जी हैं.. इन्हें ज़माटो से स्टार डायमंड अवार्ड मिला है क्योंकि लास्ट सालों से न इन्होंने एक भी ऑर्डर केंसल किया न ही डिलीवरी लेट की..
इनके पति 10 साल पहले गुजर गये थे, सुबह 5 बजे जगती हैं और अपने बेटे को 15 किलोमीटर दूर बाइक पर क्रिकेट कोचिंग में छोड़कर आती हैं..
उसके बाद घर का सारा काम खत्म कर दोपहर 12 बजे से रात 11 बजे तक फ़ूड डिलीवर करती हैं.. 18 से 25 डिलीवरी रोज करती हैं मतलब लगभग 200 किलोमीटर से ऊपर ये रोज बाइक चलाती हैं..
महज 5 घंटे ही सो पाती हैं.. हमें गर्व है ऐसी महिलाओं पर दिल से सैल्यूट करते हैं इन्हें...
फेक फेमिनिज्म की सनसनी फैलाने की जगह ईमानदार बन कर कमाओ दुनिया इज्जत देती है.... 🙏
01/11/2022
Corrupt need to be nailed, whatever high profile they may be keeping.
https://www.hindustantimes.com/cities/chandigarh-news/1530cr-bank-fraud-cbi-gets-5-day-custody-of-ludhiana-industrialist-101667081254227.html
https://www.hindustantimes.com/cities/chandigarh-news/from-owning-private-jet-to-knowing-who-s-who-arrested-business-honcho-saluja-lived-life-king-size-101667152501109.html
₹1,530-cr bank fraud: CBI gets 5-day custody of Ludhiana industrialist On August 6, 2020, the CBI had registered a case against a Ludhiana-based private company and its directors, including Neeraj, unknown public servants and private persons.
.....ਬੇਬੇ ਦੀ ਆਪਬੀਤੀ....
...ਅੰਬਰਸਰ ਜਾਣ ਵਾਲੀ ਪਰਾਈਵੇਟ ਬੱਸ ਚ ਡਰਦੀ ਡਰਦੀ ਚੜ ਰਹੀ ਬੇਬੇ ਨੇ ਕੰਡੈਕਟਰ ਨੂੰ ਸੁਆਲ ਕੀਤਾ...ਪੁਤਰਾ ਗੋਹਲਵੜ ਰੁਕੂਗੀ ਬੱਸ...???
ਕੰਡੈਕਟਰ ਹਾਂਜੀ ਹਾਂਜੀ ਰੋਕ ਦਿਆਂਗੇ ਮਾਤਾ ਜੀ ਤੁਸੀ ਆਰਾਮ ਨਾਲ ਬੈਠ ਜਾਓ ਬਿਮਾਰੀ ਦੇ ਚੱਲਦਿਆਂ ਬੱਸ ਵਿੱਚ ਸਵਾਰੀਆਂ ਨਾਮਾਤਰ ਹੀ ਸਨ,ਇੱਕ ਸੀਟ ਤੇ ਇੱਕ ਬੈਠ ਕੇ ਵੀ ਪੂਰੀਆਂ ਨਹੀਂ ਸਨ...!!!
.....ਬੁੜਬੁੜ ਕਰਦਾ ਕੰਡੈਕਟਰ ਬੇਬੇ ਕੋਲ ਟਿਕਟ ਦੇਣ ਆਇਆ, ਸੱਤਿਆਨਾਸ ਕਰ ਦਿੱਤਾ ਕਰੋਨਾ ਨੇ, ਸਵਾਰੀ ਮਿਲਦੀ ਨਹੀ ਉਪਰਲੀ ਕਮਾਈ ਤਾਂ ਦੂਰ ਖਰਚੇ ਨਹੀ ਪੂਰੇ ਹੋ ਰਹੇ, ਪਤਾ ਨਹੀ ਹੋਰ ਕਿੰਨਾ ਚਿਰ ਇਹ ਮੁਸੀਬਤ ਬਣੀ ਰਹਿਣੀ ਏ, ਖਰੇ ਕਦੋਂ ਇਹ ਇਹ ਸਿਆਪਾ ਪਿੱਛਾ ਛੱਡੂ ,ਬਾਲਾ ਈ ਬੁਰਾ ਹਾਲ ਕਰਤਾ ਕਰੋਨਾ ਨੇ ਬਾਲਾ ਈ ਮਾੜਾ....!!!!
...ਚੁੰਨੀ ਦੀ ਨੁੱਕਰ ਚੋਂ ਪੈਸੇ ਖੋਲ ਕੰਡੈਕਟਰ ਨੂੰ ਦਿੰਦੀ ਮਾਤਾ ਬੋਲੀ....ਕੌਣ ਕਹਿਦਾ ਕਰੌਨਾ ਮਾੜਾ ਏ ,ਜਿੰਨੇ ਤੇਰੇ ਵਰਗੇ ਬੰਦੇ ਨੂੰ ਸਹੀ ਇਨਸਾਨ ਬਣਾ ਦਿੱਤਾ ਉਹ ਮਾੜਾ ਕਿਵੇਂ ਹੋ ਸਕਦਾ ???
...ਕੀ ਬਕਵਾਸ ਕਰ ਰਹੀ ਏ ਮਾਤਾ, ਮੈ ਕਿਹੜਾ ਤੇਰਾ ਪੈਰ ਮਿੱਧਤਾ??
.ਬੇਬੇ ਪੁੱਤਰਾ ਚਾਰ ਪੰਜ ਮਹੀਨੇ ਪਹਿਲਾਂ ਦੀ ਗੱਲ ਏ, ਇਹੋ ਸਮਾਂ ਸੀ, ਇਹੋ ਬੱਸ ਸੀ ਤੇ ਕੰਡੈਕਟਰ ਵੀ ਤੂੰ ਹੀ ਸੀ, ਬੱਸ ਖਚਾਖੱਚ ਭਰੀ ਸੀ ਮੈ ਔਖੀ ਹੋ ਮਸਾਂ ਤੀਜੀ ਪੌੜੀ ਤੇ ਪਹੁੰਚੀ ਸਾਂ ਤੇ ਤੂੰ ਰਸਤੇ ਦੀ ਸਵਾਰੀ ਹੋਣ ਕਰਕੇ ਬਾਹੋਂ ਫੜ ਥੱਲੇ ਸੁੱਟਿਆ ਸੀ, ਸੱਟ ਵੀ ਲੱਗੀ ਸੀ ਤੇ ਰਗੜਾਂ ਵੀ ਪਰ ਤੈਨੂੰ ਉਦੋਂ ਕੋਈ ਸ਼ਰਮ ਨਹੀ ਸੀ ਆਈ ,ਉਲਟਾ ਗਾਲਾਂ ਕੱਢਦਿਆਂ ਬੱਸ ਤੋਰ ਲਈ ਸੀ ਜਿਵੇ ਮੈਂ ਕੋਈ ਗੁਨਾਹ ਕੀਤਾ ਹੋਵੇ.....ਤੇ ਅੱਜ ਇੰਨੇ ਸਤਿਕਾਰ ਨਾਲ ਬਿਠਾਇਆ ਏ,ਜੀ ਕਹਿ ਕੇ ਮੁਖਾਤਿਬ ਹੋ ਰਿਹਾ...ਸਭ ਕਿਸ ਕਰਕੇ..... ਕਰੋਨਾ ਕਰਕੇ ਹੀ ਨਾ ...... ਹੁਣ ਤੂੰ ਦੱਸ ਕਰੋਨਾ ਮਾੜਾ ਕਿੰਝ ਹੋਇਆ...????
...ਕੰਡੈਡਟਰ ਖਾਮੋਸ਼ ਤੇ ਸ਼ਰਮਿੰਦਾ ਸੀ, ਉਸ ਦੀਆਂ ਅੱਖਾ ਮੂਹਰੇ ਇਹੋ ਜਿਹੇ ਹਜ਼ਾਰਾ ਕਿੱਸੇ ਉਮੜ ਆਏ ਜੋ ਬਹੁਤੀ ਕਮਾਈ ਜਾ ਲਾਲਚ ਵੱਸ ਲੋਕਾਂ ਨਾਲ ਕਮਾਏ ਸਨ!!
....️.ਹਰਦੀਪ ਸ਼ੁਭ ਗੋਇੰਦਵਾਲ ਸਾਹਿਬ
...98153-38993/20-8-2020
19/08/2022
Happy Janmashtami, 19th August 2022.
18/08/2022
Don't Skip-12 घंटे पहले से इस गाय को पता था कि ये मरने वाली है माँ की ममता फिर उसने जो किया #shorts credit- santuario gala.for any copyright issue please Contact us- [email protected]
18/08/2022
18/08/2022
Why four only? Fourteen should have been arrested.
Police arrest four people who harassed the foreign tourists in Islamabad on independence day Police arrest four people who harassed the foreign tourists in Shakar Parian Islamabad on independence day, DIG Isb Suhail Zafar Chatta, Reporter M Zareef ht...
18/08/2022
Human rights violations should be minimised. Ladies security is the duty of every gentleman.
Pakistan sleaze: Burqa-clad girl groped in Islamabad; women unsafe in country, says Human Rights Watch In several recent instances, women in Pakistan have been abused by crowds at places like metro stations. At Pakistan’s Independence Day celebrations in Lahore a woman TikToker was thrown in air, clothes torn. Over 70 per cent women face workplace harassment every day
17/08/2022
Caste hatred is very bad in India. When and how will it end?
Dalit Boy Killed for Allegedly Touching ‘Upper Caste’ Water Pot, Teacher Held Rajasthan Chief Minister Ashok Gehlot took to Twitter and ordered a probe into the incident.
17/08/2022
Make India No. 1 nation campaign.
LIVE | श्री Arvind Kejriwal जी ने Make India Number 1 🇮🇳 की शुरुवात की | Aam Aadmi Party LIVE | श्री Arvind Kejriwal जी ने Make India Number 1 🇮🇳 की शुरुवात की | Aam Aadmi Party Arvind Kejriwal All...
Click here to claim your Sponsored Listing.
Location
Category
Contact the school
Telephone
Website
Address
Bhutta
Ludhiana
141206