ਅੱਖਾਂ ਬੰਦ ਕਰਨ ਨਾਲ ਸੱਚ ਨੀ ਲੁਕਦਾ ਅਮ੍ਰਿਤਪਾਲ ਨੇ ਸਭ ਦੀ ਗੋਡਣੀ ਲਵਾਉਣੀ ਆ, ਉਸਦੀਆਂ ਦਲੀਲਾਂ ਦਾ ਜਵਾਬ ਨੀ ਇੰਨਾ ਲੰਢੂ ਲੀਡਰਾਂ ਕੋਲ ਏਸੇ ਕਰਨ ਓਸਨੂੰ ਜੇਲ੍ਹ ਵਿੱਚ ਡੱਕਿਆ ਬੇਵਜ੍ਹਾ.......
ਸਿੱਖ Wikipedia
ਰੋਜ਼ਾਨਾ ਹੁਕਮਨਾਮਾ ਸਾਹਿਬ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਸੋਹਾਣਾ ਤੋਂ,ਪੁਰਾਣਾ ਪੰਜਾਬ, ਸਿੱਖ ਰਾਜ, ਸਿੱਖ ਧਰਮ ਤੇ ਇਤਿਹਾਸ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਛੋਟੀ ਜਿਹੀ ਵੀਡਿਉ ਵਿੱਚ ਕਿੰਨਾ ਵੱਡਾ ਮੈਸੇਜ ਦੇ ਦਿੱਤਾ ਭੈਣ ਨੇ ਹਰ ਮਾਂ ਦੀ ਜੇ ਏਹ ਸੋਚ ਹੋਵੇ ਤਾਂ ਸਿੱਖੀ ਕਦੇ ਖ਼ਤਮ ਨਹੀਂ ਹੋ ਸਕਦੀ ਦੁਨੀਆਂ ਤੋਂ
Follow me:-
#1984
08/10/2025
ਇੱਕ ਸਾਫ਼ ਸੁਥਰੀ ਗਾਇਕੀ ਗਾਉਣ ਵਾਲਾ ਹੀਰਾ ਸਾਥੋਂ ਵਿੱਛੜ ਗਿਆ ਅੱਜ
ਜਿਸਦੀ ਘਾਟ ਕੋਈ ਹੋਰ ਪੂਰੀ ਨਹੀਂ ਕਰ ਸਕਦਾ Rip ਰਾਜਵੀਰ ਜਵੰਧਾ ਵੀਰ
ਅਸੀਂ ਹੀਰਾ ਗੁਆ ਲਿਆ ਜੋ ਘਾਟਾ ਕਦੇ ਪੂਰਾ ਨੀਂ ਹੋਣਾ
Follow me :-
#1984
ਆ ਕੀਤੀ ਆ ਸਵਾਦ ਵਾਲੀ ਗੱਲ ਮੱਕੜ ਸਾਬ੍ਹ 🙏🙏🙏
Follow me :-
#1984
04/10/2025
ਪਤਾ ਨਹੀਂ ਸੱਚ ਆ ਜਾਣ ਝੂਠ ਪਰ ਖ਼ਬਰ ਆ ਰਹੀ ਹੈ ਕਿ 15 ਅਕਤੂਬਰ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਫਾਂਸੀ ਹੋ ਸਕਦੀ ਹੈ ਜਿਸ ਕਾਰਨ ਪੰਜਾਬ ਦਾ ਮਾਹੌਲ ਗਰਮ ਹੋ ਸਕਦਾ ਤਾਂ ਹੀ BSF ਦੀ ਗੱਡੀਆਂ ਪੰਜਾਬ ਨੂੰ ਤੋਰ ਦਿੱਤੀਆਂ ਹਨ। ਦਸ ਦੇਈਏ ਕਿ 2012 ਵਿੱਚ ਵੀ ਭਾਈ ਸਾਹਿਬ ਨੂੰ ਫਾਂਸੀ ਦੇਣ ਦੇ ਹੁਕਮ ਸੀ ਪਰ ਸਮੁੱਚੀ ਸਿੱਖ ਕੌਮ ਨੇ ਆਵਾਜ਼ ਬੁਲੰਦ ਕੀਤੀ ਤੇ ਸੈਂਟਰ ਸਰਕਾਰ ਨੂੰ ਇਹ ਕਦਮ ਪਿੱਛੇ ਲੈਣਾ ਪਿਆ ਹੁਣ ਵੀ ਡੱਟ ਕੇ ਭਾਈ ਸਾਬ੍ਹ ਦਾ ਸਾਥ ਦੇਈਏ ਕਿਉੰਕਿ ਭਾਈ ਸਾਬ ਸਮੁੱਚੀ ਸਿੱਖ ਕੌਂਮ ਵਸਤੇ ਇਹ ਸਜ਼ਾ ਕੱਟ ਰਹੇ ਕੋਈ ਨਿੱਜ ਵਸਤੇ ਨਹੀਂ। ਸੋਸ਼ਲ ਮੀਡੀਆ ਉੱਤੇ ਭਾਈ ਸਾਬ ਹੱਕ ਵਿੱਚ ਆਵਾਜ਼ ਬੁਲੰਦ ਕਰੀਏ🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Follow me :-
ਸਦਕੇ ਬਾਈ ਦੀ ਮਿਹਨਤ ਦੇ ਇਹੋ ਜਿਹੇ trend ਚੱਲਣੇ ਚਾਹੀਦੇ ਆ ਪੰਜਾਬ ਚ
29/07/2025
ਵਾਹਿਗਰੂ ਜੀ
ਧੀਆਂ ਪੁੱਤਰਾਂ ਦੇ ਦਾਨੀ ਪੂਰਨ ਬ੍ਰਹਮਗਿਆਨੀ ਪਰਉਪਕਾਰੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ❤️✨️
Click here to claim your Sponsored Listing.
Location
Category
Website
Address
Ludhiana
141117