SCD govt college LDH

SCD govt college LDH SCD GOVT COLLEGE LOVE GURU

22/02/2019
03/10/2018

ਅੱਜ college ਚ ਯੂਥ ਫੈਸਟੀਵਲ ਦਾ ਪ੍ਰੋਗਰਾਮ ਹੈ

18/07/2018

ਇੱਕ ਯਾਦ ਪੁਰਾਣੀ ਕਾਲਜ ਦੀ

ਹਾਂਜੀ  ਮਿੱਤਰੋ ਜਿੰਨੇ ਜਿੰਨੇ group ਚ add ਹੋਣਾ link ਤੇ click ਕਰੋ scd govt college ਦਾ group
25/04/2018

ਹਾਂਜੀ ਮਿੱਤਰੋ ਜਿੰਨੇ ਜਿੰਨੇ group ਚ add ਹੋਣਾ link ਤੇ click ਕਰੋ scd govt college ਦਾ group

Follow this link to join

17/12/2017

ਹਾਂ ਜੀ ਮਿਤਰੋ ਇਕ new song ਲਿਖੇਆ college ਤੇ ਦੇਖ
ਕੈ ਦਸਿਔ ਕੀਦਾ ਲੱਗਾ

ਅੱਜ ਬਹੁਤ ਚਿਰਾਂ ਬਾਅਦ ਸੱਜਣਾ ਨੂੰ ਦੇਖਣ ਦਾ ਦਿਲ ਕਰਿਆ ~ਤੇ ਫਿਰ ਮੈਂ ਕਾਲਜ ਵੱਲ ਦੀ ਮੁੜਿਆ lyrics by sumit
14/12/2017

ਅੱਜ ਬਹੁਤ ਚਿਰਾਂ ਬਾਅਦ ਸੱਜਣਾ ਨੂੰ ਦੇਖਣ ਦਾ ਦਿਲ ਕਰਿਆ ~
ਤੇ ਫਿਰ ਮੈਂ ਕਾਲਜ ਵੱਲ ਦੀ ਮੁੜਿਆ lyrics by sumit

21/05/2017
17/11/2016

Yaad college di

30/10/2016

ਨੀ ਦਿਵਾਲੀਏ , ਕਰਮਾਂ ਵਾਲੀਏ ,
ਹਰ ਇੱਕ ਦਾ ਘਰ ਰੋਸ਼ਨਾਈਂ ਤੂੰ .........
ਜੋ ਰੁੱਸੇ ਨੇ ਉਹ ਮੰਨ ਜਾਵਣ ,
ਹਰ ਵਿਛੜੇ ਨੂੰ ਮਿਲਾਈਂ ਤੂੰ ...............
ਕੋਈ ਢਿੱਡੋਂ ਭੁੱਖਾ ਨਾ ਰਵ੍ਹੇ ,
ਹਰ ਮੂੰਹ ਨਿਵਾਲਾ ਪਾਈਂ ਤੂੰ ..............
ਜੋ ਰੱਜੇ ਨੇ, ਬੇਕਦਰੇ ਨੇ,
ਉਹ ਢਿੱਡ ਦੀ ਭੁੱਖ ਨੂੰ ਕੀ ਜਾਨਣ,
ਜੇ ਵਾਕਿਆ ਹੀ ਮਾਂ ਲੱਛਮੀ ਏਂ,
ਭੁੱਖਿਆਂ ਘਰ ਫੇਰਾ ਪਾਈਂ ਤੂੰ ...........
ਨੀ ਦਿਵਾਲੀਏ , ਕਰਮਾਂ ਵਾਲੀਏ ,
ਹਰ ਇੱਕ ਦਾ ਘਰ ਰੋਸ਼ਨਾਈਂ ਤੂੰ .........

Address

Near College Road
Ludhiana

Website

Alerts

Be the first to know and let us send you an email when SCD govt college LDH posts news and promotions. Your email address will not be used for any other purpose, and you can unsubscribe at any time.

Shortcuts

Share

Category