Council of Gurmat Sangeet Education & Training

Council of Gurmat Sangeet Education & Training

Share

Council of Gurmat Sangeet Education & Training is an initiative to provide Education, Training & Certificate to eligible student in Gurmat Sangeet

25/06/2025

Will be back with new cources

20/06/2020

ਜਉ ਤੁਮ ਗਿਰਿਵਰ ਤਉ ਹਮ ਮੋਰਾ ।।
ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ।।
ਹੇ ਪ੍ਰਭੂ ਜੇ ਤੂ ਪਹਾੜ ਹੋਵੇਂ ਮੈਂ ਮੋਰ ਬਣਾਂ,
ਜੇ ਤੂੰ ਚੰਨ ਬਣੇਂ ਮੈ ਚਕੋਰ ਬਣਾਂ,

20/04/2019

ਕਲਾਸਾਂ ਸ਼ੁਰੂ ਹਨ

26/03/2019

ਗੁਰਮਤਿ ਸੰਗੀਤ ਦੀਆਂ ਕਲਾਸਾਂ ਜਲਦ ਸ਼ੁਰੂ ਹੋ ਰਹੀਆਂ ਨੇ
ਸਥਾਨ : ਸਿੱਖ ਮਿਸ਼ਨਰੀ ਗੁਰਦਵਾਰਾ, ਸੈਕਟਰ 39, ਚੰਡੀਗੜ ਰੋਡ, ਲੁਧਿਆਣਾ।
ਫੀਸ : 200/- ਮਹੀਨਾ
ਸਮਾਂ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ( ਸ਼ੁਕਰਵਾਰ ਅਤੇ ਸ਼ਨੀਵਾਰ)
--------------
Gurmat Sangeet Classes will be started soon
Place: Sikh Missionary Gurdwara Sec-39, Chandigard Road, Ludhiana.
Timing: 4:30pm to 6:00pm (Friday & Saturday)
Fee: Rs.200/- for months.

ਸੰਕਰਕ: 9814790299
#ਕੀਰਤਨ

21/04/2018

ਕੌਂਸਿਕ ਆਫ਼ ਗੁਰਮਤਿ ਸੰਗੀਤ ਐਡਕੈਸ਼ਨ ਐਂਡ ਟ੍ਰੇਨਿੰਗ ਜਲਦੀ ਹੀ ਸ਼ੁਰੂ ਕਰ ਰਹੀ ਹੈ "ਸਰਟੀਫ਼ਿਕੇਟ ਇਨ ਗੁਰਮਤਿ ਸੰਗੀਤ (ਸ਼ਬਦ ਗਾਇਨ)" ਹੋਰ ਜਾਣਕਾਰੀ ਲਈ ਈ-ਮੇਲ ਤੇ ਸੰਪਰਕ ਕਰੋ : [email protected]

12/04/2018

"Council of Gurmat Sangeet Education & Training" is an initiative to provide , Training & Certificate to eligible student in

12/04/2018

Starting Soon "Certificate in Gurmat Sangeet (Shabad Gayan)"

Want your school to be the top-listed School/college in Ludhiana?

Click here to claim your Sponsored Listing.

Location

Address


7107, Street-3, New Vishkarma Nagar
Ludhiana
141010