New Posts Nirankari Computer Education Centre

New Posts Nirankari Computer Education Centre

Share

this is only for the information for unemployed person.please check firstly then see on web site then call me please for fill up. Rajesh Niranakri Lehra

17/10/2024

PSTET ਭਰਨਾ ਹੋਇਆ ਸ਼ੁਰੂ ਵੀਰੇ ਜਿਸ ਨੇ ਭਰਨਾ ਹੈ ਹੁਣ ਭਰ ਲਉ ਕਿਸੇ ਵੀ ਸੈਂਟਰ ਵਿੱਚ ਬਾਅਦ ਵਿੱਚ ਸਾਇਟ ਬੀਜੀ ਹੋ ਜਾਵੇਗੀ ਨਿਰੰਕਾਰੀ ਕੰਪਿਊਟਰਜ 7973755022

Photos from New Posts Nirankari Computer Education Centre's post 08/07/2024

kartik ji

31/05/2024

ਖੇਤੀਬਾੜੀ ਸੰਦਾ ਤੇ ਸਬਸਿਡੀ ਵਾਲੇ ਫਾਰਮ ਭਰਨੇ ਸ਼ੁਰੂ ਹੋ ਗਏ ਹਨ ਨਿਰੰਕਾਰੀ ਕੰਪਿਊਟਰ ਸੈਂਟਰ ਤੇ ਆ ਸਕਦਾ ਹੈ ਜੀ 9815365981 ਆਖਰੀ ਮਿਤੀ 05 ਮਈ 2024

31/05/2024

ਕਾਸ਼ਤਕਾਰ ਕਿਸਾਨ ਦੀ ਨਿਜੀ ਅਤੇ ਬੈਂਕ ਸਬੰਧੀ ਜਾਣਕਾਰੀ ਅਨਾਜ ਖਰੀਦ / ਈ-ਮੰਡੀਕਰਨ ਪੋਰਟਲ ਵਿੱਚ ਕੀਤੀ ਰਜਿਸਟ੍ਰੇਸ਼ਨ ਅਨੁਸਾਰ ਹੀ ਵਿਖਾਈ ਜਾ ਰਹੀ ਹੈ।
ਪ੍ਰੋਤਸਾਹਨ ਰਾਸ਼ੀ ਦੀ ਅਦਾਇਗੀ ਸਿਰਫ਼ ਅਰਜ਼ੀ ਰਜਿਸਟਰ ਕਰਨ ਵਾਲੇ ਕਿਸਾਨ ਦੇ ਰਜਿਸਟਰਡ ਬੈਂਕ ਖਾਤਾ ਨੰਬਰ 'ਤੇ ਹੀ ਕੀਤੀ ਜਾਵੇਗੀ
ਜਿਹੜੇ ਕਿਸਾਨ ਪਹਿਲਾਂ ਹੀ ਇਸ ਸਕੀਮ ਲਈ ਪਿਛਲੇ ਸਾਲ ਅਪਲਾਈ ਕਰ ਚੁੱਕੇ ਹਨ, ਉਨ੍ਹਾਂ ਨੂੰ ਫਸਲ ਦੇ ਵੇਰਵੇ ਦੁਬਾਰਾ ਭਰਨ ਦੀ ਲੋੜ ਨਹੀਂ ਹੈ। ਉਹ ਲੌਗਇਨ ਕਰਨ ਤੋਂ ਬਾਅਦ ਆਪਣੇ ਪਿਛਲੇ ਸਾਲ ਦੀ ਫਸਲ ਦੇ ਵੇਰਵਿਆਂ ਨੂੰ ਜੋੜ ਜਾਂ ਮਿਟਾ ਸਕਦੇ ਹਨ।
ਇੱਕ ਵਾਰ ਤਸਦੀਕ ਹੋ ਜਾਣ ਤੋਂ ਬਾਅਦ ਕਿਸਾਨ ਆਪਣੀ ਅਰਜ਼ੀ ਨੂੰ ਸੋਧਣ ਦੇ ਯੋਗ ਨਹੀਂ ਹੋਵੇਗਾ।
ਕਿਸਾਨ ਵੱਲੋਂ ਸਿਰਫ ਆਪਣੀ ਸਿੱਧੀ ਬਿਜਾਈ ਅਧੀਨ ਜਮੀਨ ਸਬੰਧੀ ਵੇਰਵਾ ਹੀ ਦਿੱਤਾ ਜਾਣਾ ਹੈ।
ਉਦਾਹਰਣ ਲਈ - ਕਿਸਾਨ ਵੱਲੋਂ ਜਮੀਨ ਦਾ ਜ਼ਿਲ੍ਹਾ / ਤਹਿਸੀਲ-ਸਬ ਤਹਿਸੀਲ / ਪਿੰਡ / ਖੇਵਟ ਨੰਬਰ / ਖਸਰਾ ਨੰਬਰ ਅਤੇ ਸਿੱਧੀ ਬਿਜਾਈ ਅਧੀਨ ਰਕਬੇ ਦੀ ਜਾਣਕਾਰੀ (ਕਨਾਲ / ਮਰਲਾ ਜਾਂ ਬਿਗਾ ਵਿਸਵਾ ਵਿੱਚ)।
ਕਾਸ਼ਤਕਾਰ ਕਿਸਾਨ ਆਪਣੀ ਦਿੱਤੀ ਗਈ ਜਾਨਕਾਰੀ ਵਿੱਚ 24 ਜੂਨ 2024 ਤਕ ਐਡਿਟ/ਤਬਦੀਲੀ ਕਰ ਸਕਦਾ ਹੈ।
ਝੋਨੇ ਦੀ ਸਿੱਧੀ ਬਿਜਾਈ ਦੀ ਦਿੱਤੀ ਗਈ ਜਾਣਕਾਰੀ ਨੂੰ ਮੋਕੇ ਤੇ ਵਿਭਾਗ ਵਲੋਂ ਨਿਯੂਕਤ ਕਿੱਤੇ ਗਏ ਅਧਿਕਾਰੀ ਵਲੋਂ ਤਸਦੀਕ ਕੀਤੀ ਜਾਵੇਗੀ।
ਝੋਨੇ ਦੀਆ ਪੀ.ਆਰ /ਹੋਰ ਕਿਸਮਾਂ ਅਤੇ ਬਾਸਮਤੀ ਕਿਸਮਾਂ ਦੀ ਰਜਿਸਟਰੇਸ਼ਨ 05 ਮਈ 2024 ਤੋਂ 25 ਜੂਨ 2024 ਤੱਕ ਕੀਤੀ ਜਾਵੇਗੀ! ਝੋਨੇ, ਪਰਮਲ ਅਤੇ ਬਾਸਮਤੀ ਦੀਆਂ ਪੀਆਰ/ਹੋਰ ਕਿਸਮਾਂ ਦੀ ਪਹਿਲੀ ਤਸਦੀਕ 26 ਜੂਨ ਤੋਂ 15 ਜੁਲਾਈ 2024 ਤੱਕ ਕੀਤੀ ਜਾਵੇਗੀ।
ਇਹ ਪ੍ਰਮਾਣਿਤ ਕੀਤਾ ਜਾਵੇ ਕਿ ਦਿਤੀ ਗਈ ਜਾਣਕਾਰੀ ਸਹੀ ਵਾ ਦਰੁਸਤ ਹੈ।

04/03/2024

ਸੁਨਾਮ ਸਕੂਲ ਲਈ ਸਕਿਊਰਟੀ ਗਾਰਡ ਦੀ ਜਰੂਰਤ ਹੈ ਜਿਸ ਦੀ ਤਨਖਾਹ 9000 ਹੋਵੇਗੀ ਲੱਗਣ ਦਾ ਚਾਹਵਾਨ 9163991000 ਤੇ ਗੱਲ ਕਰ ਲਵੇ ਜੀ

02/03/2024

ਪੰਜਾਬੀ ਯੂਨੀਵਰਸਿਟੀ ਦੇ ਰੀ-ਪੀਅਰ ਦੇ ਫਾਰਮ ਭਰਨ ਦੀ ਮਿਤੀ 08 ਮਾਰਚ 2024 ਹੋ ਗਈ ਹੈ ਸੋ ਕਿਰਪਾ ਕਰਕੇ ਜਿਨੇ ਵੀ ਭਰਨਾ ਹੈ ਉਹ ਜਲਦੀ ਤੋ ਜਲਦੀ ਭਰੋ ਜੀ,

02/03/2024

ਸੁਨਾਮ ਸਕੂਲ ਲਈ ਲੜਕੀ ਕੰਡੈਕਟਰ ਦੀ ਜਰੂਰਤ ਹੈ ਲਹਿਰਾਗਾਗਾ ਤੋ ਸੁਨਾਮ ਸਮਾਂ ਸਵੇਰੇ 7 ਵਜੇ ਤੋ ਸ਼ਾਮ 4ਵਜੇ ਤੱਕ ਅਗਰ ਲੱਗਣਾ ਹੈ ਤਾ ਸੰਪਰਕ ਨੰਬਰ 9855723141

26/02/2024

ਪੰਜਾਬੀ ਯੂਨੀਵਰਸਿਟੀ 2,4,6 ਸਮੈਸਟਰ ਦੇ ਰੀ-ਅਪੀਅਰ ਦੇ ਫਾਰਮ ਭਰੇ ਜਾ ਰਹੇ ਹਨ
ਆਖ਼ਿਰੀ ਮਿਤੀ ਦਾ ਇੰਤਜਾਰ ਨਾ ਕਰੋ ਜਲਦੀ ਫਾਰਮ ਭਰੋ.

22/02/2024

Uk ਓਪਨ ਵਰਕ ਪਰਮਿਟ ਲਾਟਰੀ Dated 22/02/2024
ਅੱਜ 1 ਵਜੇ ਦਿਨ ਦੇ ਲਾਸਟ ਡੇਟ ਆ।
ਗ੍ਰੈਜੂਏਸ਼ਨ ਜਾਂ 12 ਤੋ ਬਾਦ 3 ਸਾਲ ਦਾ ਗੇਪ ਹੋਵੇ।

ਪਾਸਪੋਰਟ ਹੋਵੇ। Nirankari 9815365981

10/01/2024
16/12/2023
Want your school to be the top-listed School/college in Ludhiana?

Click here to claim your Sponsored Listing.

Location

Telephone

Website

Address


Near Govt Sen Sec School
Ludhiana
148031

Opening Hours

Monday 9am - 7am
Tuesday 9am - 7am
Wednesday 9am - 7am
Thursday 9am - 7am
Friday 9am - 7am
Saturday 9am - 7am
Sunday 9am - 7am