Gurmat Gian Missionary College Ludhiana

Gurmat Gian Missionary College Ludhiana Gurmat Gian Missionary College
Punjabi Bagh, Jawaddi, Ludhiana

Gurmat Gian Missionary College
Punjabi Bagh, jawaddi, Ludhiana
01612521700, 9814635655
www.gurmatgian.com
email: [email protected]
www.youtube.com/ggmcldh

ਮਿਸ਼ਨਰੀ ਕਾਲਜਾਂ ਦੀ ਸਾਂਝੀ ਵੀਚਾਰ ਗੋਸ਼ਟੀ ।ਸਭ ਵੀਰਾਂ ਭੈਣਾਂ ਪਿਆਰ ਭਰਿਆ ਸੱਦਾ ਹੈ ਆਪ ਜੀ ਜਰੂਰ ਸਮਾਂ ਕੱਢ ਕੇ ਆਓ ਜੀ।ਜੀ ਆਇਆਂ ਨੂੰ ।🙏🙏🙏🙏🙏🙏
14/08/2026

ਮਿਸ਼ਨਰੀ ਕਾਲਜਾਂ ਦੀ ਸਾਂਝੀ ਵੀਚਾਰ ਗੋਸ਼ਟੀ ।
ਸਭ ਵੀਰਾਂ ਭੈਣਾਂ ਪਿਆਰ ਭਰਿਆ ਸੱਦਾ ਹੈ ਆਪ ਜੀ ਜਰੂਰ ਸਮਾਂ ਕੱਢ ਕੇ ਆਓ ਜੀ।
ਜੀ ਆਇਆਂ ਨੂੰ ।🙏🙏🙏🙏🙏🙏

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਲੱਗੇ ਫ਼ਤਹਿ ਯੂਥ ਕੈਂਪ 2026 ਦੀ ਬੇਹੱਦ ਸਫਲ ਸਮਾਪਤੀ। ਕੈਂਪ ਦੇ ਅਖੀਰਲੇ ਦਿਨ ਤੱਕ 100% ਹਾਜ਼ਰੀ ...
30/06/2026

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਲੱਗੇ ਫ਼ਤਹਿ ਯੂਥ ਕੈਂਪ 2026 ਦੀ ਬੇਹੱਦ ਸਫਲ ਸਮਾਪਤੀ। ਕੈਂਪ ਦੇ ਅਖੀਰਲੇ ਦਿਨ ਤੱਕ 100% ਹਾਜ਼ਰੀ ਰਹੀ ਅਤੇ ਕਰੀਬ 250 ਬੱਚਿਆਂ ਨੇ ਕੈਂਪ ਦੇ ਅੰਤ ਤੱਕ ਹਿੱਸਾ ਲਿਆ। ਆਖਰੀ ਦਿਨ ਵਿਚ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਸਨਮਾਨ ਵੀ ਦਿੱਤੇ ਗਏ l

ਇਸ ਸਾਲ ਕੈਂਪ ਦੇ ਵਿਸ਼ਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਅਤੇ ਬਾਣੀ ਤੇ ਅਧਾਰਤ ਰੱਖਿਆ ਗਿਆ। ਵਿਦਿਅਕ ਪੱਖੋਂ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਅਤੇ ਵਾਇਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਦੇਹਰ ਜੀ ਦੀ ਅਗਵਾਈ ਵਿਚ ਕਾਲਜ ਦੇ ਸਟਾਫ ਨੇ ਬੜੇ ਹੀ ਪਿਆਰ ਨਾਲ ਬੱਚਿਆਂ ਨੂੰ ਬਾਣੀ, ਇਤਿਹਾਸ ਅਤੇ ਸਿੱਖ ਧਰਮ ਫਿਲਾਸਫੀ ਨਾਲ ਜੋੜਿਆ। ਕੈਂਪ ਦੇ ਪ੍ਰਬੰਧ ਦੀ ਅਗਵਾਈ ਕਾਲਜ ਦੇ ਟਰੱਸਟੀ ਭਾਈ ਗੌਰਵਦੀਪ ਸਿੰਘ ਅਤੇ ਬੀਬੀ ਕੰਵਲਜੀਤ ਕੌਰ ਜੀ ਨੇ ਕੀਤੀ ਜਿਸ ਵਿਚ ਕਾਲਜ ਵੱਲੋਂ ਚਲਦੀ ਕੀਰਤਨ ਸੋਸਾਇਟੀ ਦੇ ਬੱਚਿਆਂ ਟੀਮ ਬਣ ਕੇ ਨੇ ਅਹਿਮ ਭੂਮਿਕਾ ਨਿਭਾਈ। ਬੱਚਿਆਂ ਨੇ ਗੁਰਬਾਣੀ, ਇਤਿਹਾਸ ਦੀਆਂ ਕਲਾਸਾਂ ਦੇ ਨਾਲ ਨਾਲ, ਗੁਰਬਾਣੀ ਅੱਖਰਕਾਰੀ, ਦਸਤਾਰ ਸਿਖਲਾਈ, ਹੁਕਮਨਾਮਾ ਅਭਿਆਸ, ਕੀਰਤਨ ਸਿਖਲਾਈ ਵਿਚ ਵੀ ਹਿੱਸਾ ਲਿਆ

ਸਾਡਾ ਇਹ ਮੰਨਣਾ ਹੈ ਕਿ ਇਹ ਗੁਰਮਤਿ ਕੈਂਪ ਹੀ ਇੱਕੋ ਰਸਤਾ ਹਨ ਜਿਥੋਂ ਲੰਘ ਕੇ ਕੌਮ ਦਾ ਸੁਨਹਿਰਾ ਭਵਿੱਖ ਸਿਰਜਿਆ ਜਾ ਸਕਦਾ ਹੈ। ਗਰਮੀਆਂ ਦੀਆਂ ਛੁੱਟੀਆਂ ਵਿੱਚ ਜਿੱਥੇ ਬਥੇਰੇ ਲੋਕ ਪਹਾੜਾਂ ਵੱਲ ਨੂੰ ਜਿਉਂਦੇ ਹਨ, ਸਾਨੂੰ ਮਾਣ ਹੈ ਇਹਨਾਂ ਬੱਚਿਆਂ ਤੇ ਜਿਹੜੇ ਇਹਨਾਂ ਛੁੱਟੀਆਂ ਵਿਚ ਗੁਰੂ ਵੱਲ ਨੂੰ ਆਏ। ਗੁਰੂ ਤੋਂ ਸਿੱਖਣ ਅਤੇ ਗੁਰੂ ਨੇ ਨਾਲ ਬੈਠਣ ਲਈ ਆਪਣਾ ਮਨ ਬਣਾਇਆ ਅਤੇ ਚੜਦੀਕਲਾ ਨਾਲ ਸਾਰੇ ਦਿਨ ਹਾਜ਼ਰੀ ਭਾਰੀ।

17/06/2026

Address

Ludhiana

Alerts

Be the first to know and let us send you an email when Gurmat Gian Missionary College Ludhiana posts news and promotions. Your email address will not be used for any other purpose, and you can unsubscribe at any time.

Contact The School

Send a message to Gurmat Gian Missionary College Ludhiana:

Shortcuts

Share