29/04/2026
ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਲ ਸਕਤੀ ਅਭਿਆਨ "ਕੈਚ ਦਾ ਰੇਨ " ਤਹਿਤ ਅੱਜ ਮਿਤੀ 29-04-2026 ਨੂੰ ਸਾਡੇ ਸਕੂਲ ਵਿੱਚ Bal Sansad/School Cabinet ਦੀ ਇੱਕ ਛੋਟੀ ਮੀਟਿੰਗ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨਾਲ ਮਿਲ ਕੇ ਜਲ ਪਖਵਾੜਾ ਨਾਲ ਸੰਬੰਧਿਤ ਗਤੀਵਿਧੀਆਂ ‘ਤੇ ਚਰਚਾ ਕੀਤੀ ਗਈ।
ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ, ਸਫਾਈ ਅਤੇ ਜਲ ਬਚਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵੱਖ-ਵੱਖ ਉਪਰਾਲੇ ਕਰਨ ਦਾ ਵਚਨ ਦਿੱਤਾ।