Govt Sen Sec. Smart School, Butahri

Govt Sen Sec. Smart School, Butahri School

ਅੱਜ ਮਿਤੀ 2/12/2025 ਨੂੰ ਸਸਸਸਸ ਬੁਟਾਹਰੀ ਵਿਖੇ ਉਚੇਚੇ ਤੌਰ ਤੇ ਸਲਾਨਾ ਇਨਾਮ ਵੰਡ ਸਮਾਰੋਹ ਸਵ. ਮਾਸਟਰ ਪ੍ਰਤਾਪ ਸਿੰਘ ਜੀ ਕੈਲੇ ਐਜ਼ੂਕੇਸ਼ਨਲ ਟਰ...
03/12/2025

ਅੱਜ ਮਿਤੀ 2/12/2025 ਨੂੰ ਸਸਸਸਸ ਬੁਟਾਹਰੀ ਵਿਖੇ ਉਚੇਚੇ ਤੌਰ ਤੇ ਸਲਾਨਾ ਇਨਾਮ ਵੰਡ ਸਮਾਰੋਹ ਸਵ. ਮਾਸਟਰ ਪ੍ਰਤਾਪ ਸਿੰਘ ਜੀ ਕੈਲੇ ਐਜ਼ੂਕੇਸ਼ਨਲ ਟਰੱਸਟ ਬੁਟਾਹਰੀ ਦੇ ਸਹਿਯੋਗ ਨਾਲ ਕਰਵਾਇਆ ਗਿਆ।ਸਮੂਹ ਸਕੂਲ ਮੈਨੇਜਮੈਂਟ ਕਮੇਟੀ ਸਸਸਸ ਬੁਟਾਹਰੀ ਸਕੂਲ ਅਤੇ ਗ੍ਰਾਮ ਪੰਚਾਇਤ ਅਤੇ ਮਾਪੇ ਇਸ ਵਿੱਚ ਸ਼ਾਮਲ ਹੋਏ। ਸਮੂਹ ਸਟਾਫ਼ ਮੈਬਰਜ਼ ਨੇ ਸਮਾਰੋਹ ਦਾ ਪ੍ਰਬੰਧ ਬਾਖੂਬੀ ਨਾਲ ਨਿਭਾਇਆ।ਪ੍ਰਿੰਸੀਪਲ ਸ਼੍ਰੀਮਤੀ ਸ਼ਿਵਾਨੀ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਵਿਤਾ ਮੁਕਾਬਲਾ
20/08/2025

ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਵਿਤਾ ਮੁਕਾਬਲਾ

ਸਸਸਸਸ ਬੁਟਾਹਰੀ ਵਿਖੇ ਸੁਤੰਤਰਤਾ ਦਿਵਸ ਦੇ ਅਵਸਰ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
15/08/2025

ਸਸਸਸਸ ਬੁਟਾਹਰੀ ਵਿਖੇ ਸੁਤੰਤਰਤਾ ਦਿਵਸ ਦੇ ਅਵਸਰ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

Students of GSSSS Butahri take a pledge on International Youth Day on 12/08/2025.
13/08/2025

Students of GSSSS Butahri take a pledge on International Youth Day on 12/08/2025.

ਅੰਤਰਰਾਸ਼ਟਰੀ ਨੌਜਵਾਨ ਦਿਵਸ 12 ਅਗਸਤ ਨੂੰਸਸਸਸਸ ਬੁਟਾਹਰੀ ਵਿਖੇ ਮਨਾਇਆ ਗਿਆ।
13/08/2025

ਅੰਤਰਰਾਸ਼ਟਰੀ ਨੌਜਵਾਨ ਦਿਵਸ 12 ਅਗਸਤ ਨੂੰ
ਸਸਸਸਸ ਬੁਟਾਹਰੀ ਵਿਖੇ ਮਨਾਇਆ ਗਿਆ।

ਸਸਸਸਸ ਬੁਟਾਹਰੀ ਵਿਖੇ  ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਰੰਗ ਤੀਆਂ ਦਾ ਤਿਉਹਾਰ ਮਨਾਇਆ ਗਿਆ।
13/08/2025

ਸਸਸਸਸ ਬੁਟਾਹਰੀ ਵਿਖੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਰੰਗ ਤੀਆਂ ਦਾ ਤਿਉਹਾਰ ਮਨਾਇਆ ਗਿਆ।

Rakhi Making Competition
08/08/2025

Rakhi Making Competition

Anti Human Trafficking Day Celebration 30.07.25
30/07/2025

Anti Human Trafficking Day Celebration 30.07.25

Bag Less Activity 26.07.2025
26/07/2025

Bag Less Activity 26.07.2025

Concluding Day 03.05.2025
03/06/2025

Concluding Day 03.05.2025

Day 4 Summer camp Activities 29.05.2025
29/05/2025

Day 4 Summer camp Activities 29.05.2025

Summer Camp Day 1 Activities 27.05.2025
28/05/2025

Summer Camp Day 1 Activities 27.05.2025

Address

Butahri
Ludhiana
141118

Website

Alerts

Be the first to know and let us send you an email when Govt Sen Sec. Smart School, Butahri posts news and promotions. Your email address will not be used for any other purpose, and you can unsubscribe at any time.

Shortcuts

Share

Category