Gps Kothe Rahlan.

Gps Kothe Rahlan. Govt. Pry. School Kothe Rahlan

ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਰਾਹਲਾਂ ਚ ਚੱਲ ਰਹੀਆਂ ਸੱਤ ਜਮਾਤਾਂ (ਨਰਸਰੀ, ਕੇ.ਜੀ., ਪਹਿਲੀ ਤੋਂ ਪੰਜਵੀਂ ਤੱਕ) ਲਈ ਘੱਟੋ -ਘੱਟ ਸੱਤ ਕਮਰਿਆਂ ਦੀ...
24/01/2022

ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਰਾਹਲਾਂ ਚ ਚੱਲ ਰਹੀਆਂ ਸੱਤ ਜਮਾਤਾਂ (ਨਰਸਰੀ, ਕੇ.ਜੀ., ਪਹਿਲੀ ਤੋਂ ਪੰਜਵੀਂ ਤੱਕ) ਲਈ ਘੱਟੋ -ਘੱਟ ਸੱਤ ਕਮਰਿਆਂ ਦੀ ਜ਼ਰੂਰਤ ਹੈ। ਪਰ ਲਗਾਤਾਰ ਮੰਗ ਕੀਤੇ ਜਾਣ ਤੇ ਵੀ ਸਰਕਾਰ ਵੱਲੋਂ ਗ੍ਰਾਂਟ ਜਾਰੀ ਨਹੀਂ ਕੀਤੀ ਜਾ ਰਹੀ। ਕਮਰਿਆਂ ਲਈ ਜਗ੍ਹਾ ਵੀ ਬਹੁਤ ਖਾਲੀ ਪਈ ਹੈ। ਇਸ ਲਈ ਅਸੀਂ ਦਾਨੀ ਸੱਜਣਾਂ ਨੂੰ ਬੇਨਤੀ ਕਰਦੇ ਹਾਂ ਕਿ ਅੱਗੇ ਆ ਕੇ ਸਹਾਇਤਾ ਕਰਨ ਤਾਂ ਜੋ ਸਕੂਲ ਵਿੱਚ ਪੜ੍ਹਾਈ ਦਾ ਸਹੀ ਮਹੌਲ ਬਣ ਸਕੇ। ਪਹਿਲਾਂ ਵੀ ਸਕੂਲ ਦੀਆਂ ਸਾਰੀਆਂ ਛੱਤਾਂ ਦਾਨੀ ਸੱਜਣਾਂ ਨੇ ਹੀ ਪਵਾਈਆਂ ਸਨ, ਹੁਣ ਫਿਰ ਇਹੋ ਉਮੀਦ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਸਦਕਾ ਦੋ ਨਵੇਂ ਕਮਰਿਆਂ ਦਾ ਕੰਮ ਵੀ ਸਿਰੇ ਚੜ੍ਹੇਗਾ। ਧੰਨਵਾਦ ਸਹਿਤ

14/06/2021

Govt.Primary School Kothe Rahlan
Block Jagraon
Distt. Ludhiana

HARD WORK IS THE ONLY KEY OF PERMANENT SUCCESS

Address

Kothe Rahlan
Ludhiana
142026

Website

Alerts

Be the first to know and let us send you an email when Gps Kothe Rahlan. posts news and promotions. Your email address will not be used for any other purpose, and you can unsubscribe at any time.

Contact The School

Send a message to Gps Kothe Rahlan.:

Shortcuts

Share

Category