Block Primary Education Office, Block Mangat-3, Ludhiana

Block Primary Education Office, Block Mangat-3, Ludhiana Contact information, map and directions, contact form, opening hours, services, ratings, photos, videos and announcements from Block Primary Education Office, Block Mangat-3, Ludhiana, Education, Ludhiana.

PTM 03.09.2022
03/09/2022

PTM 03.09.2022

ਮਾਪੇ ਅਧਿਆਪਕ ਮਿਲਣੀ ਮਿਤੀ 03.09.2022
03/09/2022

ਮਾਪੇ ਅਧਿਆਪਕ ਮਿਲਣੀ ਮਿਤੀ 03.09.2022

07/04/2020

ਸਮੂਹ ਸਰਪੰਚ ਸਾਹਿਬਾਨ/ ਪੰਚ ਸਾਹਿਬਾਨ/ਅੈਨ.ਜੀ.ਓ./ਦਾਨੀ ਵੀਰੋ ਤੇ ਹੋਰ ਸਮਾਜ ਸੇਵਕ ਜੀਓ ਆਪ ਜੀ ਨੂੰ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮਹਾਂਮਾਰੀ ਦੇ ਚਲਦਿਆਂ ਆਪ ਜੀ ਦੀਆਂ ਸੇਵਾਵਾਂ ਅਤਿ ਸ਼ਲਾਘਾਯੋਗ ਹਨ। ਜਿੱਥੇ ਤੁਸੀਂ ਲੋੜਵੰਦ ਲੋਕਾਂ ਤੱਕ ਜ਼ਰੂਰਤ ਦਾ ਸਮਾਨ ਪਹੁੰਚਾ ਰਹੇ ਹੋ। ਉਥੇ ਤੁਸੀਂ 'ਵਿਦਿਆ ਵਿਚਾਰੀ ਤਾਂ ਪਰਉਪਕਾਰੀ' ਦੇ ਮਹਾਂਵਾਕ ਹਿੱਤ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ,ਜੋ ਹੁਣ ਆਨ- ਲਾਈਨ ਪੜ੍ਹਾਈ ਕਰ ਰਹੇ ਹਨ , ਨੂੰ ਜੇਕਰ ਚਾਰ- ਪੰਜ ਕਾਪੀਆਂ ਵੀ ਵੰਡ ਸਕੋ ਤਾਂ ਬਹੁਤ ਵਧੀਆ ਹੋਵੇਗਾ ।ਇਸ ਨਾਲ ਨਾ ਕੇਵਲ ਵਿਦਿਆਰਥੀ ਆਪਣੇ ਘਰਾਂ ਵਿੱਚ ਰੁੱਝੇ ਰਹਿਣਗੇ‌।ਸਗੋਂ ਉਹ ਘਰ ਵਿੱਚ ਪੜ੍ਹਾਈ ਦਾ ਕੰਮ ਵੀ ਕਰ ਸਕਣਗੇ। ਇਸ ਉਪਰਾਲੇ ਹਿੱਤ ਸਿੱਖਿਆ ਵਿਭਾਗ ਆਪ ਜੀ ਦਾ ਹਮੇਸ਼ਾ ਰਿਣੀ ਰਹੇਗਾ।

ਧੰਨਵਾਦ
ਬੀਪੀਈਓ
ਮਾਂਗਟ-3

ਬਲਾਕ ਮਾਂਗਟ-3 ਦਾ ਨਵਾਂ ਬੋਰਡ
07/03/2020

ਬਲਾਕ ਮਾਂਗਟ-3 ਦਾ ਨਵਾਂ ਬੋਰਡ

24/01/2020

ਸਰਕਾਰੀ ਸਕੂਲਾਂ ਚ ਨਵੇਂ ਦਾਖਲੇ ਸ਼ੁਰੂ ਹਨ।

ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਦੇ ਸਮੂਹ ਅਧਿਆਪਕ ਆਸ਼ਾ ਰਾਣੀ ਬੀਪੀਈਓ ਮਾਂਗਟ-3 ਸਵਾਗਤ ਕਰਦੇ ਹੋਏ।
11/01/2020

ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਦੇ ਸਮੂਹ ਅਧਿਆਪਕ ਆਸ਼ਾ ਰਾਣੀ ਬੀਪੀਈਓ ਮਾਂਗਟ-3 ਸਵਾਗਤ ਕਰਦੇ ਹੋਏ।

Address

Ludhiana
141008

Telephone

+919501015345

Website

Alerts

Be the first to know and let us send you an email when Block Primary Education Office, Block Mangat-3, Ludhiana posts news and promotions. Your email address will not be used for any other purpose, and you can unsubscribe at any time.

Contact The School

Send a message to Block Primary Education Office, Block Mangat-3, Ludhiana:

Shortcuts

Share

Category