SLS Govt Sn Sec School Sherpur Kalan

SLS Govt Sn Sec School Sherpur Kalan Contact information, map and directions, contact form, opening hours, services, ratings, photos, videos and announcements from SLS Govt Sn Sec School Sherpur Kalan, School, VPO SHERPUR KALAN , TEH JAGRAON, Ludhiana.

27/04/2022


ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਦਾਖਲਾ ਸ਼ੁਰੂ ਦਾਖਲਾ ਸ਼ੁਰੂ ਦਾਖਲਾ ਸ਼ੁਰੂਸਾਲ: 2022-2023ਛੇਵੀਂ ਤੋਂ ਬਾਰਵੀਂ ਜਮਾਤ ਤੱਕ...
06/04/2022

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ

ਦਾਖਲਾ ਸ਼ੁਰੂ ਦਾਖਲਾ ਸ਼ੁਰੂ ਦਾਖਲਾ ਸ਼ੁਰੂ

ਸਾਲ: 2022-2023

ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਦਾਖਲਾ ਸ਼ੁਰੂ ਹੈ।

ਵਿਸ਼ੇਸ਼ ਸੁਵਿਧਾਵਾਂ:

ਉੱਚ ਸਿੱਖਿਅਤ ਅਤੇ ਤਜ਼ਰਬੇਕਾਰ ਸਟਾਫ

ਅੱਠਵੀਂ ਤੱਕ ਮਿਡ-ਡੇ-ਮੀਲ ਸੁਵਿਧਾ

ਸਮਾਰਟ ਕਲਾਸ ਰੂਮ

ਸਾਫ ਪੀਣ ਦੇ ਪਾਣੀ ਦੀ ਸੁਵਿਧਾ

ਮੁਫ਼ਤ ਕਿਤਾਬਾਂ

ਅੱਠਵੀਂ ਤੱਕ ਵਰਦੀਆਂ ਮੁਫ਼ਤ

ਸਰਕਾਰੀ ਨਿਯਮਾਂ ਅਨੁਸਾਰ ਵਜੀਫੇ ਦੀ ਸੁਵਿਧਾ ਖਾਸ ਈ-ਕੰਟੈਂਟ ਅਤੇ ਪ੍ਰੋਜੈਕਟਰਾਂ ਰਾਹੀਂ ਪੜਾਈ

ਲਾਇਬਰੇਰੀ ਦੀ ਸੁਵਿਧਾ

ਕੰਪਿਊਟਰ ਸਿੱਖਿਆ

ਸਾਇੰਸ ਲੈਬ

ਖੇਡਾਂ ਅਤੇ ਫਿਟਨਸ ਪਾਰਕ

ਅਕਾਦਮਿਕ ਗਤੀਵਿਧੀਆਂ

ਐਜੂਕੇਸ਼ਨਲ ਪਾਰਕ

ਸਲਾਹ ਅਤੇ ਸੇਧ ਲਈ ਕਾਊਂਸਲਰ

ਵਿੱਦਿਅਕ ਅਤੇ ਖੇਡ ਮੁਕਾਬਲੇ

ਮੁਫਤ ਵਿੱਦਿਅਕ ਟੂਰ

ਮੁਫਤ ਮੈਡੀਕਲ ਚੈਕਅਪ ਸੁਰਖਿੱਆ ਲਈ ਸੀ.ਸੀ.ਟੀ ਕੈਮਰੇ

ਇੰਗਲਿਸ਼ ਬੂਸਟਰ ਕਲੱਬ ਬੋਰਡ ਦੇ 100% ਨਤੀਜੇ

ਸੋਲਰ ਪਾਵਰਡ ਸਕੂਲ

ਪੀ.ਟੀ ਅਭਿਆਸ ਅਤੇ ਖੇਡਾਂ

ਹਵਾਦਾਰ ਕਮਰੇ ਅਤੇ ਵਧੀਆ ਫਰਨੀਚਰ

ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਵਿਖੇ ਦਾਖਲਾ ਕਰਵਾਉ।

Address

VPO SHERPUR KALAN , TEH JAGRAON
Ludhiana
142036

Telephone

9463564459

Website

Alerts

Be the first to know and let us send you an email when SLS Govt Sn Sec School Sherpur Kalan posts news and promotions. Your email address will not be used for any other purpose, and you can unsubscribe at any time.

Shortcuts

Share

Category