Lead Ielts and immigration services

Lead Ielts and immigration services IELTS & IMMIGRATION SERVICES

19/09/2026

☎️ 98153-07096, 98760-89893
Lead Ielts and Immigration services
LEAD IMMIGRATION LUDHIANA.

19/09/2026

ਜਦੋਂ ਬੱਚੇ ਦੂਜੇ ਸ਼ਹਿਰਾਂ ਤੋਂ ਇੰਨੇ ਵਿਸ਼ਵਾਸ ਨਾਲ ਸਾਡੇ ਕੋਲ ਆਉਂਦੇ ਨੇ ਤੇ ਆਪਣੀ Study Visa File ਸਾਨੂੰ ਸੌਂਪਦੇ ਨੇ, ਤਾਂ ਸੱਚਮੁੱਚ ਬਹੁਤ ਖੁਸ਼ੀ ਵੀ ਹੁੰਦੀ ਹੈ ਤੇ ਮਾਣ ਵੀ ਮਹਿਸੂਸ ਹੁੰਦਾ ਹੈ। ❤️
🚨ਗੁਰਵਿੰਦਰ ਜੀ ਜਦੋਂ ਸਾਡੇ ਕੋਲ ਆਏ ਸਨ, ਉਹ ਪਹਿਲਾਂ ਹੀ USA, Canada, Italy ਸਮੇਤ ਕਈ countries ਤੋਂ refusals face ਕਰ ਚੁੱਕੇ ਸਨ।
ਕਾਫੀ ਨਿਰਾਸ਼ ਸਨ… ਪਰ ਇੱਕ ਗੱਲ ਸੀ, ਉਨ੍ਹਾਂ ਨੇ ਹਿੰਮਤ ਨਹੀਂ ਹਾਰੀ।
ਉਨ੍ਹਾਂ ਨੇ Lead ਤੋਂ ਸਿਰਫ਼ ਇੱਕ ਮਹੀਨੇ ਵਿੱਚ IELTS ਦੀ ਤਿਆਰੀ ਕੀਤੀ, ਤੇ ਉਸ ਤੋਂ ਬਾਅਦ ਅਸੀਂ ਉਨ੍ਹਾਂ ਦੀ UK Study Visa File handle ਕੀਤੀ।

ਸਭ ਤੋਂ ਵੱਡੀ challenge ਸੀ…ਲਗਭਗ 9 ਸਾਲ ਦਾ study gap।

ਪਰ ਜਦੋਂ ਬੱਚੇ ਨੂੰ ਸਾਡੇ ’ਤੇ ਵਿਸ਼ਵਾਸ ਹੋਵੇ, ਤਾਂ ਅਸੀਂ ਵੀ ਪੂਰੀ ਤਾਕਤ ਨਾਲ ਉਸਦਾ case prepare ਕਰਦੇ ਹਾਂ। ਅਸੀਂ ਵੀ ਹਾਰ ਨਹੀਂ ਮੰਨੀ।

ਅੱਜ ਉਹੀ ਬੱਚਾ ਆਪਣਾ UK Study Visa ਲੈ ਕੇ ਆਪਣੀ ਅਗਲੀ journey ਵੱਲ ਵੱਧ ਰਿਹਾ ਹੈ। ❤️ ਗੁਰਵਿੰਦਰ ਜੀ, ਸਾਡੇ ’ਤੇ ਵਿਸ਼ਵਾਸ ਕਰਨ ਲਈ ਦਿਲੋਂ ਧੰਨਵਾਦ।
✅ਤੁਹਾਡਾ ਵਿਸ਼ਵਾਸ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ। 🙏

18/09/2026
18/09/2026

🇧🇾 BELARUS STUDY VISA
VISA IN FIRST ATTEMPT
✅ IELTS Not Mandatory
✅ Under ₹5 Lakhs
☎️ 98760-89893, 98153-07096

16/09/2026

🇬🇧 UK Visa ਮਿਲ ਗਿਆ? ਹੁਣ Travel Preparation ਵੀ ਪੂਰੀ ਰੱਖੋ!

eVisa access, UKVI login, required funds ਤੇ relevant documents ready ਰੱਖੋ। Airport ’ਤੇ additional questioning ਹੋ ਸਕਦੀ ਹੈ, ਇਸ ਲਈ prepared ਰਹੋ ਤੇ ਹਰ ਸਵਾਲ ਦਾ clear & honest answer ਦਿਓ।

Visa ਤੋਂ ਬਾਅਦ ਵੀ preparation ਜ਼ਰੂਰੀ ਹੈ। ✈️🇬🇧

16/09/2026

😇ਬੱਚਿਆਂ ਦੇ ਚਿਹਰੇ ’ਤੇ ਖੁਸ਼ੀ ਲਿਆਉਣਾ ਹੀ ਸਾਡੀ ਸਭ ਤੋਂ ਵੱਡੀ ਖੁਸ਼ੀ ਹੈ। ❤️😃
LEAD Immigration — ਤੁਹਾਡੇ ਸੁਪਨਿਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਹਮੇਸ਼ਾ ਤੁਹਾਡੇ ਨਾਲ। ✈️🇬🇧
☎️ 98760-89893, 98153-07096
Bedfordshire ਤੋਂ CAS Release ਹੋਣ ਦੀ ਖੁਸ਼ਖਬਰੀ! 🎉🇬🇧

🎓 £5,000 Scholarship
💷 Total Fee: £10,500

14/09/2026

☎️ 98760-89893
✅ Two days of demo sessions for Free
Contact for online and offline sessions

14/09/2026

⭐✅ONLINE⭐ IELTS/⭐ PTE
✅JOIN THE BEST IELTS / PTE ACADEMY IN YOUR AREA ✅
☎️ 98760-89893

゚viralfollowers

Address

Main Basti Jodhewal Chowk
Ludhiana
141007

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919876089893

Website

Alerts

Be the first to know and let us send you an email when Lead Ielts and immigration services posts news and promotions. Your email address will not be used for any other purpose, and you can unsubscribe at any time.

Contact The School

Send a message to Lead Ielts and immigration services:

Shortcuts

Share

Category