Government Middle School Garhi Sheru Ludhiana

Government Middle School Garhi Sheru Ludhiana Government School

28/05/2021

Mehakdeep kaur
class 8th
Gms Garhi sheru
Topic-My mother

28/05/2021

Jaskaran
class 8th
Show & tell activity

08/03/2021

*ਸਤਿ ਸ੍ਰੀ ਅਕਾਲ ਜੀ,*

*ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਮੈਂ ਸਮੂਹ ਔਰਤਾਂ ਅਤੇ ਵਿਸ਼ੇਸ਼ ਤੌਰ ਤੇ ਸਕੂਲ ਸਿੱਖਿਆ ਵਿਭਾਗ, ਪੰਜਾਬ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੀਆਂ ਮਹਿਲਾਵਾਂ ਨੂੰ ਮੁਬਾਰਕਬਾਦ ਦਿੰਦਾ ਹਾਂ l*

*ਅੱਜ ਦੇ ਇਸ ਵਿਸ਼ੇਸ਼ ਦਿਹਾੜੇ ਤੇ ਸਾਨੂੰ ਸਭ ਨੂੰ ਸਕੂਲ ਸਿੱਖਿਆ ਵਿਭਾਗ ਨਾਲ ਜੁੜੀ ਨਾਰੀ ਸ਼ਕਤੀ ਦੁਆਰਾ ਪੰਜਾਬ ਦੀ ਸਿੱਖਿਆ ਲਈ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕਰਨੀ ਬਣਦੀ ਹੈ।*

*ਸਕੂਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੀਆਂ ਔਰਤਾਂ ਵੱਲੋਂ ਆਪਣੀਆਂ ਵੱਡੀਆਂ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ- ਨਾਲ ਸਿੱਖਿਆ ਵਿਭਾਗ ਦੀ ਹਰ ਪਹਿਲਕਦਮੀ ਵਿੱਚ ਜਿਸ ਤਰੀਕੇ ਨਾਲ਼ ਵੱਧ ਚੜ੍ਹ ਕੇ ਭੂਮਿਕਾ ਨਿਭਾਈ ਹੈ , ਉਸ ਤੋਂ ਇਹਨਾਂ ਦੇ ਕੰਮ ਕਰਨ ਦੀ ਸਮਰੱਥਾ ਅਤੇ ਸਿਰੜ ਦਾ ਪਤਾ ਲੱਗਦਾ ਹੈ। ਸਕੂਲ ਸਿੱਖਿਆ ਵਿਭਾਗ, ਪੰਜਾਬ ਦੀ ਹਰ ਮੁਹਿੰਮ ਦੌਰਾਨ ਸਾਡੀਆਂ ਮਹਿਲਾਂ ਅਧਿਆਪਕਾਵਾਂ ਸਭ ਦੀ ਅਗਵਾਈ ਕਰਦੀਆਂ ਨਜ਼ਰ ਆਈਆਂ ਹਨ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ।*

*ਇਸੇ ਤਰ੍ਹਾਂ ਸਿੱਖਿਆ ਵਿਭਾਗ ਵਿੱਚ ਮਹਿਲਾ ਅਧਿਕਾਰੀ ਮੁੱਖ ਦਫ਼ਤਰ, ਜਿਲ੍ਹਾ ਸਿੱਖਿਆ ਦਫ਼ਤਰਾਂ, ਬਲਾਕ ਸਿੱਖਿਆ ਦਫ਼ਤਰਾਂ ਅਤੇ ਸਕੂਲਾਂ ਅੰਦਰ ਪ੍ਰਸ਼ਾਸਨਿਕ ਸੇਵਾਵਾਂ ਸਬੰਧੀ ਜ਼ਿੰਮੇਵਾਰੀ ਨਿਭਾਉਣ ਵਿੱਚ ਵੀ ਕਾਬਿਲ-ਏ-ਤਾਰੀਫ਼ ਕੰਮ ਕਰ ਰਹੀਆਂ ਹਨ।*

*ਮੈਂ ਇਹਨਾਂ ਸਭ ਮਿਹਨਤੀ ਅਤੇ ਸਿਰੜੀ ਮਹਿਲਾ ਅਧਿਕਾਰੀਆਂ , ਅਧਿਆਪਕਾਂ ਅਤੇ ਕਰਮਚਾਰਨਾਂ ਨੂੰ ਅੱਜ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਤਹਿ -ਦਿਲੋਂ ਮੁਬਾਰਕਬਾਦ ਦਿੰਦਾ ਹਾਂ*!!!

ਕਿ੍ਸ਼ਨ ਕੁਮਾਰ
ਸਕੱਤਰ ਸਕੂਲ ਸਿੱਖਿਆ
ਪੰਜਾਬ।

03/03/2021

English Booster Club GMS Garhi Sheru

22/02/2021

English Booster Club

04/02/2021

English Booster Club
GMS Garhi Sheru
Ludhiana
Student Name Manjinder kaur
Class 8th

04/02/2021

English Booster Club
Government Middle School Garhi Sheru Ludhiana
Student Name Manjinder kaur
Class 8th

Mission shat pratishat
17/12/2020

Mission shat pratishat

05/05/2020

Manjinder kaur 8th class student

Celebration of Republic Day in GMS Garhi Sheru
03/05/2020

Celebration of Republic Day in GMS Garhi Sheru

Address

Ludhiana

Website

Alerts

Be the first to know and let us send you an email when Government Middle School Garhi Sheru Ludhiana posts news and promotions. Your email address will not be used for any other purpose, and you can unsubscribe at any time.

Contact The School

Send a message to Government Middle School Garhi Sheru Ludhiana:

Shortcuts

Share

Category