GPS Lohara Ludhiana

GPS Lohara Ludhiana

Share

Govt Primary School 23/12/1953

Photos from GPS Lohara Ludhiana's post 20/04/2026

ਪੁਲਿਸ ਸਟੇਸ਼ਨ ਡਾਬਾ ਦੇ ਮੁਲਾਜ਼ਮਾਂ ਵੱਲੋਂ GPS Lohara Ludhiana ਵਿਖੇ ਵਿਦਿਆਰਥੀਆਂ ਨੂੰ "Good Touch Bad Touch" ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਵੱਲੋਂ ਵਿਦਿਆਰਥੀਆਂ ਨੂੰ ਇਸ ਸਬੰਧੀ ਸੁਚੇਤ ਕੀਤਾ ਗਿਆ।

Photos from GPS Lohara Ludhiana's post 10/04/2026

ਸਤਿਕਾਰਯੋਗ ਐਮਐਲਏ ਲੁਧਿਆਣਾ ਦੱਖਣੀ ਸ਼੍ਰੀਮਤੀ Rajinderpal Kaur Chhina ਜੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਲੁਹਾਰਾ ਵਿਖੇ ਨਵੀਂ ਚਾਰ ਦੀਵਾਰੀ ਦੀ ਨੀਂਹ ਰੱਖੀ ਗਈ। ਉਨਾਂ ਵੱਲੋਂ ਨਵੇਂ ਬਣ ਰਹੇ ਵਰਧਮਾਨ ਬਲਾਕ ਦੇ ਕੰਮ ਦਾ ਵੀ ਜਾਇਜ਼ਾ ਲਿਆ ਗਿਆ। ਸਕੂਲ ਮੁਖੀ ਸ੍ਰੀ ਸੁਰਾਜ ਕੁਮਾਰ ਜੀ ਅਤੇ ਸਮੂਹ ਸਟਾਫ ਵੱਲੋਂ ਉਨਾਂ ਦਾ ਸਵਾਗਤ ਕੀਤਾ ਗਿਆ। ਇਸ ਸਮੇਂ ਉਹਨਾਂ ਦੇ ਨਾਲ ਵਾਰਡ ਪ੍ਰਧਾਨ ਮਹਿਤਾਬ ਸਿੰਘ ਬੰਟੀ, ਐਸਐਮਸੀ ਚੇਅਰਮੈਨ ਕੁਲਦੀਪ ਸਿੰਘ ਜੀ ਰਾਹੀ, ਐਸਐਮਸੀ ਮੈਂਬਰ ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਪੀਏ ਮੌਜੂਦ ਸਨ।

28/03/2026

Thanks to Class 3rd C students and Meet Chaney incharge for appreciation award...

28/03/2026

Congratulations to Nidhi our school student selected in Navodaya Vidyalaya
Congratulations to Guide teacher Divraj Kalra

Photos from GPS Lohara Ludhiana's post 28/03/2026

Graduation Ceremony of tiny tots
GPS Lohara Ludhiana

Photos from GPS Lohara Ludhiana's post 28/03/2026

FLN Mela GPS Lohara Ludhiana

Photos from GPS Lohara Ludhiana's post 28/03/2026

Annual Result Day and Prize distribution
GPS Lohara Ludhiana

27/03/2026

Mega PTM

Photos from GPS Lohara Ludhiana's post 25/02/2026

Thanks Vardhman Foundation & Mahavir Health and Wellness Foundation for distributing stationery to students

Photos from GPS Lohara Ludhiana's post 07/02/2026

Parents Workshop 2.0
GPS Lohara Ludhiana
Special thanks to Manmeet Grewal District Coordinator for visiting our school

06/02/2026

Parents Workshop GPS Lohara Ludhiana

Want your school to be the top-listed School/college in Ludhiana?

Click here to claim your Sponsored Listing.

Location

Category

Telephone

Website

Address


VPO Lohara
Ludhiana

Opening Hours

Monday 9am - 2pm
Tuesday 9am - 2pm
Wednesday 9am - 2pm
Thursday 9am - 2pm
Friday 9am - 2pm
Saturday 9am - 2pm