Math Guru

Math Guru life is like a mathematics

05/03/2026
18/10/2025

GHS Khanian FGS

GHS Khanian FGS
18/10/2025

GHS Khanian FGS

28/09/2025
Expert Talk
27/09/2025

Expert Talk

ਦਸਵੀਂ ਜਮਾਤ ਦਾ ਨਤੀਜਾ
20/04/2024

ਦਸਵੀਂ ਜਮਾਤ ਦਾ ਨਤੀਜਾ

GHS JARG BOYS
09/12/2023

GHS JARG BOYS

28/11/2023

ਵਿਦਿਆਂ ਦਾ ਸਹੀ ਅਰਥ....

ਡਾ. ਭੀਮ ਰਾਓ ਅੰਬੇਡਕਰ ਕਿਹਾ ਕਰਦੇ ਸਨ:- ਡਿਗਰੀਆਂ ਨਾਲ ਕਿਸੇ ਦੀ ਸਿੱਖਿਆ/ਸਮਝਦਾਰੀ ਦਾ ਪੱਧਰ ਨਹੀਂ ਮਾਪਿਆ ਜਾ ਸਕਦਾ ਅਤੇ ਨਾ ਹੀ ਉਸਦੇ ਗਿਆਨਵਾਨ ਹੋਣ ਦਾ ਪਤਾ ਲਗਾਇਆਂ ਜਾ ਸਕਦਾ ਹੈ ਕਿ ਉਸਨੇ ਕਿੰਨੀਆਂ ਪੁਸਤਕਾਂ ਅਤੇ ਗ੍ਰੰਥ ਪੜ੍ਹੇ ਹਨ। ਕਿਸੇ ਵੀ ਵਿਅਕਤੀ ਦੀ ਸਿੱਖਿਆ ਦਾ ਪੱਧਰ ਉਸ ਦੇ ਵਿਚਾਰਾਂ ਤੋਂ ਪਤਾ ਚੱਲਦਾ ਹੈ ਕਿ ਉਸ ਨੇ ਆਪਣੇ ਆਪ ਵਿੱਚ ਸੁਤੰਤਰ ਸੋਚ ਵਿਕਸਿਤ ਕਰ ਲਈ ਹੈ ਜਾਂ ਨਹੀਂ, ਵਿਅਕਤੀ ਚਾਹੇ ਕਿੰਨੀਆਂ ਵੀ ਡਿਗਰੀਆਂ ਪ੍ਰਾਪਤ ਕਿਉਂ ਨਾ ਕਰ ਲਏ ਅਗਰ ਉਹ ਆਪਣੀ ਸੋਚ ਨੂੰ ਵਿਕਸਿਤ ਨਹੀਂ ਕਰ ਪਾਇਆ ਤਾਂ ਉਸਦੀ ਪੜਾਈ ਦਾ ਕੋਈ ਅਰਥ ਨਹੀਂ ਰਹਿ ਜਾਦਾ ਕਿ ਉਹ ਕਿੰਨਾ ਪੜ੍ਹਿਆ ਹੈ।

ਅਗਰ ਤੁਸੀ ਸਕੂਲ ਵਿੱਚ ਪੜ੍ਹਿਆ ਹੈ ਕਿ ਰਾਵਣ ਦੇ ਦਸ ਸਿਰ ਸਨ ਅਤੇ ਤੁਸੀ ਮੰਨ ਲਿਆ ਤਾਂ ਤੁਹਾਡੇ ਵਿੱਦਿਅਕ ਹੋਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ,,, ਤੁਹਾਡੀ ਵਿੱਦਿਆ ਤਦ ਸਹੀ ਮੰਨੀ ਜਾਏਗੀ ਜਦੋ ਤੁਸੀ ਉਸ ਉੱਪਰ ਪ੍ਰਸ਼ਨ ਖੜੇ ਕਰੋਗੇ ਕਿ ਇਹ ਕਿਸ ਤਰ੍ਹਾਂ ਸੰਭਵ ਹੈ।

ਤੁਹਾਡੀ ਵਿੱਦਿਆਂ ਦਾ ਤਦ ਪਤਾ ਚੱਲਦਾ ਹੈ, ਜਦੋਂ ਤੁਹਾਡੇ ਘਰ ਕਿਸੇ ਬੱਚੇ ਨੇ ਜਨਮ ਲਿਆ ਅਤੇ ਤੁਸੀ ਉਸ ਦਾ ਨਾਮ ਰੱਖਣ ਦੇ ਲਈ ਪੰਡਿਤ, ਮੌਲਵੀ ਜਾਂ ਪ੍ਰੋਹਿਤ ਦੇ ਕੋਲ ਚੱਲੇ ਜਾਂਦੇ ਹੋ ਇਸ ਤੋ ਗਿਆਤ ਹੁੰਦਾ ਹੈ ਕਿ ਤੁਸੀ ਸਿਰਫ ਪੁਸਤਕਾਂ ਹੀ ਪੜ੍ਹੀਆਂ ਹਨ, ਪ੍ਰੰਤੂ ਵਿੱਦਿਅਕ ਨਹੀਂ ਹੋਏ, ਕਿ ਆਪਣੇ ਬੱਚੇ ਦਾ ਨਾਂ ਆਪ ਖੁਦ ਰੱਖ ਸਕੋ। ਜਦੋਂ ਤੁਸੀ ਮੌਤ ਦੇ ਸਮੇਂ ਸਵਰਗ ਦਾ ਟਿਕਟ ਲਗਾਉਣ ਲਈ ਯੱਗ, ਹਵਨ ਜਾਂ ਪਾਠ ਕਰਦੇ ਹੋ ਅਤੇ ਭਗਵਾਨ ਅੱਗੇ ਬੇਨਤੀਆਂ ਕਰਦੇ ਹੋ ਕਿ ਸਾਡੇ ਬਜੁਰਗ ਨੂੰ ਵਧੀਆਂ ਜਗਾਂ ਵਿੱਚ ਰੱਖਿਆਂ ਜਾਵੇ ਨੱਕ ਰਗੜਦੇ ਹੋ ਤਾਂ ਮੈਨੂੰ ਤੁਹਾਡੇ ਭੋਲੇ ਚੇਹਰਿਆਂ ਤੇ ਤਰਸ਼ ਆਉਦਾ ਹੈ ਕਿ ਤੁਸੀਂ ਅਨਪੜ੍ਹਾਂ ਤੋਂ ਗਏ ਗੁਜਰੇ ਹੋ ਚੁੱਕੇ ਹੋ।

ਸੁਤੰਤਰ ਸੋਚ ਦਾ ਵਿਕਾਸ ਹੀ ਵਿੱਦਿਆ ਹੈ, ਇਹ ਵਿੱਦਿਆ ਨਹੀਂ ਕਿ ਤਾਂ ਤੁਹਾਨੂੰ ਦੱਸ ਦਿੱਤਾ ਕਿ ਹਰੀਸ਼ਚੰਦਰ ਇੱਕ ਸੱਤਿਆਵਾਦੀ ਰਾਜਾ ਸੀ ਅਤੇ ਤੁਸੀ ਮੰਨ ਲਿਆ, ਬਲਕਿ ਵਿੱਦਿਆ ਇਹ ਹੈ ਕਿ ਤੁਸੀ ਸਵਾਲ ਉਠਾ ਦਿੱਤਾ ਕਿ ਉਹ ਰਾਜਾ ਸੱਤਿਆਵਾਦੀ ਕਿਸ ਤਰ੍ਹਾਂ ਹੋ ਸਕਦਾ ਹੈ ਜਿਸ ਨੇ ਸਿਰਫ਼ ਇੱਕ ਸਪਨੇ ਦੇ ਆਧਾਰ ਉੱਤੇ ਆਪਣਾ ਸਭ ਕੁਝ ਇੱਕ ਬ੍ਰਾਹਮਣ ਨੂੰ ਦਾਨ ਦੇ ਦਿੱਤਾ ਇਹ ਤਾਂ ਸੱਤਿਆਵਾਦੀ ਨਹੀਂ ਬਲਕਿ ਮੂਰਖਤਾ ਹੈ ਵਿੱਦਿਆ ਇਹ ਹੈ ਕਿ ਤੁਸੀ ਸਵਾਲ ਉਠਾ ਦਿੱਤਾ ਕਿ ਆਪਣੀ ਪਤਨੀ ਅਤੇ ਬੱਚਿਆਂ ਨੂੰ ਵੇਚਣ ਵਾਲਾ ਕੋਈ ਸੱਤਿਆਵਾਦੀ ਕਿਸ ਤਰ੍ਹਾਂ ਹੋ ਸਕਦਾ ਹੈ?

ਮੂਰਖਤਾ ਦਾ ਇਸ ਤੋਂ ਵੱਡਾ ਪ੍ਰਮਾਣ ਅਤੇ ਹੋਰ ਕਿ ਹੋ ਸਕਦਾ ਹੈ ਕਿ ਕੋਈ 15-20 ਸਾਲ ਦੀ ਪੜ੍ਹਾਈ ਕਰਨ ਤੋ ਬਾਅਦ ਡਾਕਟਰ, ਇੰਜੀਨੀਅਰ,ਵਕੀਲ ਬਣਦਾ ਹੈ ਬਾਅਦ ਵਿੱਚ ਪੰਜਵੀਂ ਫੇਲ੍ਹ ਸਾਧ/ਪੰਡਿਤ ਦੀ ਸਲਾਹ ਲੈਣ ਲਈ ਅਤੇ ਗ੍ਰਹਿ ਦਾ ਪ੍ਰਵੇਸ਼ ਕਰਨ ਵਾਰੇ ਪੁੱਛਦਾ ਹੈ। ਸਾਨੂੰ ਕੀ ਕਰਨਾ ਚਾਹੀਦਾ ਅਤੇ ਕਿ ਨਹੀਂ ਕਰਨਾ ਚਾਹੀਦਾ ?
ਅਰਥਾਤ ਅਸੀ ਇੰਜੀਨੀਅਰ, ਵਕੀਲ, ਡਾਕਟਰ ਬਣ ਕੇ ਵੀ ਇਸ ਯੋਗ ਨਹੀਂ ਹੋਏ ਕਿ ਆਪਣਾ ਨਿਰਣੈ ਖੁਦ ਨਹੀ ਲੈ ਸਕੇ। ਸਾਡੇ ਵਿੱਚ ਏਨੀ ਸੋਚ ਵਿਕਸਤ ਨਹੀਂ ਹੋਈ ਜਿੰਨੀ ਇੱਕ ਪੰਜਵੀਂ ਫੇਲ੍ਹ ਬ੍ਰਾਹਮਣ ਵਿੱਚ ਹੈ।

ਅਸੀ ਪੰਦਰਾਂ ਵੀਹ ਲੱਖ ਖਰਚ ਕਰਨੇ ਦੀ ਹੈਸੀਅਤ ਰੱਖ ਕੇ ਵੀ ਇਹ ਗੱਲ ਵੀ ਕਿਸੇ ਪੰਡਿਤ/ਸਾਧ/ਬਾਬੇ ਤੋਂ ਪੁੱਛਦੇ ਹਾਂ ਕਿ ਘਰ ਕਦੋਂ ਬਣਾਉਣਾ ਸ਼ੁਰੂ ਕਰਨਾ ਚਾਹੀਦਾ ਅਰਥਾਤ ਆਪਣੇ ਘਰ ਦਾ ਮਹੂਰਤ ਕਢਾਉਣ ਦੇ ਲਈ ਜਾਂਦੇ ਹਾ ਅਤੇ ਆਪਣੇ ਦਿਮਾਗ ਦੇ ਨਾਲ ਨਹੀਂ ਸੋਚਦੇ ਕਿ ਅਸੀ ਆਪਣੇ ਘਰ ਦਾ ਨਿਰਮਾਣ ਦਾ ਨਿਰਣੇ ਖੁਦ ਲੈ ਸਕਦੇ ਹਾਂ ਫੇਰ ਇਹਨਾਂ ਠੱਗਾਂ ਦੀ ਕੀ ਲੋੜ? ਜਦ ਘਰ ਬਣਾਉਣ ਦੀ ਵਾਰੀ ਆਵੇ ਤਾਂ ਸ਼ੁਰੂਆਤ ਪੰਜਵੀਂ ਫੇਲ੍ਹ ਬ੍ਰਾਹਮਣ ਤੋਂ ਹੀ ਕਰਵਾਉਂਦੇ ਹਾਂ I

ਬੱਚਾ ਤੁਸੀ ਖੁਦ ਪੈਦਾ ਕਰ ਲਿਆ ਲੇਕਿਨ 20 ਤੋਂ 25 ਸਾਲ ਦੇ ਹੋਣ ਤੇ ਵੀ ਤੁਸੀ ਇਹ ਨਹੀਂ ਸਿੱਖ ਪਾਏ ਕਿ ਆਪਣੇ ਬੱਚੇ ਦਾ ਨਾਮ ਖੁਦ ਰੱਖ ਲਈਏ, ਕਿਉਕਿ ਬੱਚਾ ਤੁਹਾਡਾ ਹੈ ਜਾਂ ਪੰਡਿਤ/ਸਾਧ/ਬਾਬੇ ਦਾ । ਸ਼ਾਦੀ ਵਿਆਹ ਦੇ ਮਾਮਲੇ ਵਿੱਚ ਵੀ ਤੁਹਾਨੂੰ ਪੰਡਿਤ/ਸਾਧ/ਬਾਬਾ ਹੀ ਦੱਸਦਾ ਹੈ ਕਿ ਵਿਆਹ ਕਦੋਂ ਕਰਨਾ ਹੈ ਵਿਆਹ ਕਰਨਾ ਵੀ ਹੈ ਜਾਂ ਨਹੀਂ, ਜਦ ਬ੍ਰਾਹਮਣ ਨੇ ਕਹਿ ਦਿੱਤਾ ਕਿ ਇਹ ਵਿਆਹ ਨਹੀ ਕਰਨਾ ਚਾਹੀਦਾ ਤਾਂ ਅਸੀ ਆਪਣੀ ਬੁੱਧੀ ਉਸ ਪੰਜਵੀਂ ਫੇਲ੍ਹ ਬ੍ਰਾਹਮਣ ਨੂੰ ਸਮਰਪਿਤ ਕਰ ਦਿੰਦੇ ਹਾਂ ਅਤੇ ਉਸ ਨੂੰ ਸ਼੍ਰੇਸ਼ਠ ਬਣਾ ਕੇ ਆਪ ਮਾਮੂਲੀ ਜਿਹੇ ਬਣ ਜਾਂਦੇ ਹਾਂ। ਅਸੀ ਸਾਰੀ ਉਮਰ ਇੱਕ ਪੰਜਵੀਂ ਫੇਲ੍ਹ ਅਤੇ ਘੱਟ ਪੜੇ ਲਿਖੇ ਪੰਡਿਤ/ਸਾਧ/ਬਾਬੇ ਦੇ ਅੱਗੇ ਝੁਕਦੇ ਰਹੇ ਲੇਕਿਨ ਮਰਨ ਦੇ ਸਮੇਂ ਵੀ ਤੈਅ ਨਹੀਂ ਕਰ ਪਾਏ ਕਿ ਕਿਸ ਤਰ੍ਹਾਂ ਮਰਨਾ ਹੈ ਗੀਤਾ ਸੁਣਕੇ ਰਾਮਾਇਣ ਸੁਣਕੇ ਅਤੇ ਸਤਿਆ ਨਾਰਾਇਣ ਦੀ ਕਥਾਂ ਸੁਣਕੇ ਘੜੇ ਦਾ ਪਾਣੀ ਪੀ ਕੇ ਅਤੇ ਗੰਗਾਂ ਜਲ ਪੀ ਕੇ I ਤੁਹਾਨੂੰ ਹੁਣ ਇਸ ਤੋ ਜ਼ਿਆਦਾ ਮੂਰਖਤਾ ਦੀ ਬਿਮਾਰੀ ਦਾ ਹੋਰ ਕੀ ਪ੍ਰਣਾਮ ਚਾਹੀਦਾ ਹੈ ਲੱਗਦਾ ਹੈ ਅਸੀ ਸਭ ਭਾਰਤ ਦੇ ਪੜੇ ਲਿਖੇ ਅਨਪੜ੍ਹ ਲੋਕ ਹਾ।

05/11/2023

Your age doesn't define your maturity, your grades don't define your intelligence, and rumors don't define who you are.

Wild life week celebrated in GHS JARG Boys
07/10/2023

Wild life week celebrated in GHS JARG Boys

Address

Ludhiana

Alerts

Be the first to know and let us send you an email when Math Guru posts news and promotions. Your email address will not be used for any other purpose, and you can unsubscribe at any time.

Contact The School

Send a message to Math Guru:

Shortcuts

Share

Category