Govt. High Smart School Shahpur road, Ludhiana

Govt. High Smart School Shahpur road, Ludhiana Best quality education & facilities provide to students.

ਅੱਜ ਮਿਤੀ 28.03.2026 ਨੂੰ ਸਰਕਾਰੀ ਹਾਈ ਸਮਾਰਟ ਸਕੂਲ, ਸ਼ਾਹਪੁਰ ਰੋਡ, ਲੁਧਿਆਣਾ ਵਿੱਖੇ ਸੈਸ਼ਨ 2025-26 ਦਾ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਮਾਪ...
28/03/2026

ਅੱਜ ਮਿਤੀ 28.03.2026 ਨੂੰ ਸਰਕਾਰੀ ਹਾਈ ਸਮਾਰਟ ਸਕੂਲ, ਸ਼ਾਹਪੁਰ ਰੋਡ, ਲੁਧਿਆਣਾ ਵਿੱਖੇ ਸੈਸ਼ਨ 2025-26 ਦਾ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼ਹਿਰ ਦੇ ਸੀਨੀਅਰ ਡਿਪਟੀ ਮੇਅਰ ਅਤੇ ਸਕੂਲ ਦੀ ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਸ੍ਰੀ ਰਾਕੇਸ਼ ਪਰਾਸ਼ਰ ਜੀ ਸਨ। ਜਿਨ੍ਹਾਂ ਨੇ ਸਕੂਲ ਵਿੱਚ ਪਹੁੰਚ ਕੇ ਅੱਜ ਦੇ ਸਮਾਰੋਹ ਨੂੰ ਚਾਰ ਚੰਨ ਲਾ ਦਿੱਤੇ। ਸਭ ਤੋਂ ਪਹਿਲਾਂ ਮਾਨਯੋਗ ਸੀਨੀਅਰ ਡਿਪਟੀ ਮੇਅਰ ਸਾਹਿਬ ਸ੍ਰੀ ਰਾਕੇਸ਼ ਪਰਾਸ਼ਰ ਜੀ ਨੇ ਪੰਜਾਬ ਸਰਕਾਰ ਦੁਆਰਾ ਲਗਾਏ ਗਏ ਸਮਾਰਟ ਐਲ.ਈ.ਡੀ. ਪੈਨਲਾਂ ਦਾ ਉਦਘਾਟਨ ਕੀਤਾ। ਫਿਰ ਉਹਨਾਂ ਨੇ ਵਿਦਿਆਰਥੀਆਂ ਦੇ ਸਲਾਨਾ ਨਤੀਜੇ ਘੋਸ਼ਿਤ ਕੀਤੇ ਅਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਵਧੀਆ ਕਾਰਗੁਜ਼ਾਰੀ ਕਰਨ ਲਈ ਪ੍ਰੇਰਿਤ ਕੀਤਾ। ਅੱਜ ਦੇ ਸਮਾਰੋਹ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਐਸ.ਐਮ.ਸੀ. ਕਮੇਟੀ ਮੈਂਬਰਜ਼ ਨੇ ਵੀ ਸ਼ਮੂਲੀਅਤ ਕੀਤੀ। ਸਕੂਲ ਦੇ ਹੈਡਮਾਸਟਰ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।

13/02/2026
ਅੱਜ ਮਿਤੀ 13.02.2026 ਨੂੰ ਸਰਕਾਰੀ ਹਾਈ ਸਕੂਲ, ਸ਼ਾਹਪੁਰ ਰੋਡ, ਲੁਧਿਆਣਾ ਵਿਖੇ ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ ਅਤੇ ਬੋਰਡ ਦੀਆਂ ਪ੍ਰੀਖਿਆਵਾਂ ...
13/02/2026

ਅੱਜ ਮਿਤੀ 13.02.2026 ਨੂੰ ਸਰਕਾਰੀ ਹਾਈ ਸਕੂਲ, ਸ਼ਾਹਪੁਰ ਰੋਡ, ਲੁਧਿਆਣਾ ਵਿਖੇ ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਸਫਲਤਾ ਲਈ ਪਰਮ ਪਿਤਾ ਪਰਮਾਤਮਾ ਦਾ ਧਿਆਨ ਧਰਦੇ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ 'ਸ੍ਰੀ ਸੁਖਮਨੀ ਸਾਹਿਬ ਜੀ' ਦਾ ਪਾਠ ਕੀਤਾ ਗਿਆ। ਸਕੂਲ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਵਿਦਿਆਰਥੀਆਂ ਨੂੰ ਕੜਾਹ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ।

16/01/2026

Thank you so much🙏🏻 to all of you

Our old students session 2023-24. Thank you so much to all of you. All of you make our day very very special & memorable...
16/01/2026

Our old students session 2023-24. Thank you so much to all of you. All of you make our day very very special & memorable 🙏🙏🥰God bless you all with a lot of happiness, success & joy in your life

P. T. M & Parents workshop on 20.12.2025
21/12/2025

P. T. M & Parents workshop on 20.12.2025

21/12/2025
World AIDS Day (Poster making competition) on   01.12.2025
03/12/2025

World AIDS Day (Poster making competition) on 01.12.2025

Bagless day activities on 29.11.2025
03/12/2025

Bagless day activities on 29.11.2025

Educational Tour of Class - 6th Jang - E - Azadi on 29.11.2025
03/12/2025

Educational Tour of Class - 6th
Jang - E - Azadi on 29.11.2025

Address

Shahpur Road
Ludhiana
141008

Opening Hours

Monday 8am - 2pm
Tuesday 8am - 2pm
Wednesday 8am - 2pm
Thursday 8am - 2pm
Friday 8am - 2pm
Saturday 8am - 2pm

Website

Alerts

Be the first to know and let us send you an email when Govt. High Smart School Shahpur road, Ludhiana posts news and promotions. Your email address will not be used for any other purpose, and you can unsubscribe at any time.

Shortcuts

Share

Category