GPS Bhaini Fatta

GPS Bhaini Fatta Govt. Primary School

21/02/2026
ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ* *ਸਰਕਾਰੀ ਪ੍ਰਾਇਮਰੀ ਭੈਣੀ ਫੱਤਾ, ਬਲਾਕ ਬਰਨਾਲਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਕਲ ਕਬੱਡੀ ( ...
07/11/2025

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ*
*ਸਰਕਾਰੀ ਪ੍ਰਾਇਮਰੀ ਭੈਣੀ ਫੱਤਾ, ਬਲਾਕ ਬਰਨਾਲਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਕਲ ਕਬੱਡੀ ( ਮੁੰਡੇ) ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।

ਪਿਆਰੇ ਬੱਚਿਆਂ ਨੂੰ ਜਿੰਨ੍ਹਾਂ ਸਖ਼ਤ ਮਿਹਨਤ ਕੀਤੀ ਅਤੇ ਉਹਨਾਂ ਦੇ ਸਤਿਕਾਰਯੋਗ ਮਾਤਾ ਪਿਤਾ ਨੂੰ ,ਸਮੁੱਚੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ਜਿਨਾਂ ਦੇ ਸਹਿਯੋਗ ਸਦਕਾ ਬੱਚਿਆਂ ਨੇ ਸਕੂਲ ਦਾ, ਪਿੰਡ ਦਾ,ਸਟਾਫ਼ ਦਾ ਨਾਮ ਰੌਸ਼ਨ ਕੀਤਾ ... ਧੰਨਵਾਦ

🎉🎉🎉🎉🎉🎉🎉🎉🎊🎊🎊🎊🎊

*👉ਬਲਾਕ ਪੱਧਰੀ ਪ੍ਰਾਇਮਰੀ ਖੇਡਾਂ* *👉ਸਰਕਾਰੀ ਪ੍ਰਾਇਮਰੀ ਭੈਣੀ ਫੱਤਾ (ਸੈਂਟਰ ਰੂੜੇਕੇ ਕਲਾਂ) ਦੇ ਬੱਚਿਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ*🎉🎉🎉🎊🎊🎊ਨੈ...
16/10/2025

*👉ਬਲਾਕ ਪੱਧਰੀ ਪ੍ਰਾਇਮਰੀ ਖੇਡਾਂ*
*👉ਸਰਕਾਰੀ ਪ੍ਰਾਇਮਰੀ ਭੈਣੀ ਫੱਤਾ (ਸੈਂਟਰ ਰੂੜੇਕੇ ਕਲਾਂ) ਦੇ ਬੱਚਿਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ*🎉🎉🎉🎊🎊🎊
ਨੈਸ਼ਨਲ ਕਬੱਡੀ(ਕੁੜੀਆਂ)- ਪਹਿਲਾ ਸਥਾਨ

ਸਰਕਲ ਕਬੱਡੀ ( ਮੁੰਡੇ) - ਪਹਿਲਾ ਸਥਾਨ

30 ਕਿੱਲੋ ( ਕੁਸ਼ਤੀ)- ਰਵੀ ਸਿੰਘ ਦੂਸਰਾ ਸਥਾਨ

ਪਿਆਰੇ ਬੱਚਿਆਂ ਨੂੰ ਜਿੰਨ੍ਹਾਂ ਸਖ਼ਤ ਮਿਹਨਤ ਕੀਤੀ ਅਤੇ ਉਹਨਾਂ ਦੇ ਸਤਿਕਾਰਯੋਗ ਮਾਤਾ ਪਿਤਾ ਨੂੰ ,ਸਮੁੱਚੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ਜਿਨਾਂ ਦੇ ਸਹਿਯੋਗ ਸਦਕਾ ਬੱਚਿਆਂ ਨੇ ਸਕੂਲ ਦਾ, ਪਿੰਡ ਦਾ,ਸਟਾਫ ਦਾ ਨਾਮ ਰੌਸ਼ਨ ਕੀਤਾ ... ਧੰਨਵਾਦ

🎉🎉🎉🎉🎉🎉🎉🎉🎊🎊🎊🎊🎊

*👉ਸੈਂਟਰ ਪੱਧਰੀ ਪ੍ਰਾਇਮਰੀ ਖੇਡਾਂ* *👉ਸਰਕਾਰੀ ਪ੍ਰਾਇਮਰੀ ਭੈਣੀ ਫੱਤਾ ,ਦੇ ਬੱਚਿਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ*🎉🎉🎉🎊🎊🎊ਨੈਸ਼ਨਲ ਕਬੱਡੀ(ਕੁੜੀਆਂ)...
04/10/2025

*👉ਸੈਂਟਰ ਪੱਧਰੀ ਪ੍ਰਾਇਮਰੀ ਖੇਡਾਂ*
*👉ਸਰਕਾਰੀ ਪ੍ਰਾਇਮਰੀ ਭੈਣੀ ਫੱਤਾ ,ਦੇ ਬੱਚਿਆਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ*🎉🎉🎉🎊🎊🎊
ਨੈਸ਼ਨਲ ਕਬੱਡੀ(ਕੁੜੀਆਂ)- ਪਹਿਲਾ ਸਥਾਨ

ਸਰਕਲ ਕਬੱਡੀ ( ਮੁੰਡੇ) - ਪਹਿਲਾ ਸਥਾਨ

28 ਕਿਲੋ (ਕੁਸ਼ਤੀ)- ਗੁਰਸ਼ਾਨ ਸਿੰਘ ਦੂਸਰਾ ਸਥਾਨ

30 ਕਿੱਲੋ ( ਕੁਸ਼ਤੀ)- ਰਵੀ ਸਿੰਘ ਪਹਿਲਾ ਸਥਾਨ

ਪਿਆਰੇ ਬੱਚਿਆਂ ਨੂੰ ਜਿੰਨ੍ਹਾਂ ਸਖ਼ਤ ਮਿਹਨਤ ਕੀਤੀ ਅਤੇ ਉਹਨਾਂ ਦੇ ਸਤਿਕਾਰਯੋਗ ਮਾਤਾ ਪਿਤਾ ਨੂੰ ,ਸਮੁੱਚੇ ਸਟਾਫ਼ ਨੂੰ ਬਹੁਤ ਬਹੁਤ ਮੁਬਾਰਕਾਂ ਜਿਨਾਂ ਦੇ ਸਹਿਯੋਗ ਸਦਕਾ ਬੱਚਿਆਂ ਨੇ ਸਕੂਲ ਦਾ, ਪਿੰਡ ਦਾ,ਸਟਾਫ਼ ਦਾ ਨਾਮ ਰੌਸ਼ਨ ਕੀਤਾ ... ਧੰਨਵਾਦ

🎉🎉🎉🎉🎉🎉🎉🎉🎊🎊🎊🎊🎊

International Yoga Day-2025
21/06/2025

International Yoga Day-2025

ਜਸਨੂਰ ਸਿੰਘ ਪੁੱਤਰ ਸ. ਸ਼ੇਰ ਸਿੰਘ ਪੰਜਵੀਂ ਜਮਾਤ ਦੇ ਵਿਦਿਆਰਥੀ ਨੇ ਨਵੋਦਿਆ ਪ੍ਰੀਖਿਆ 2025 ਪਾਸ ਕਰ ਲਈ ਹੈ ਜੋ ਕਿ ਜਸਨੂਰ ਸਿੰਘ, ਉਸ ਦੇ ਪਰਿਵਾਰ...
25/03/2025

ਜਸਨੂਰ ਸਿੰਘ ਪੁੱਤਰ ਸ. ਸ਼ੇਰ ਸਿੰਘ ਪੰਜਵੀਂ ਜਮਾਤ ਦੇ ਵਿਦਿਆਰਥੀ ਨੇ ਨਵੋਦਿਆ ਪ੍ਰੀਖਿਆ 2025 ਪਾਸ ਕਰ ਲਈ ਹੈ ਜੋ ਕਿ ਜਸਨੂਰ ਸਿੰਘ, ਉਸ ਦੇ ਪਰਿਵਾਰ ਲਈ, ਸਕੂਲ ਲਈ ਅਤੇ ਸਮੁੱਚੇ ਪਿੰਡ ਲਈ ਮਾਣ ਵਾਲੀ ਗੱਲ ਹੈ ।

Admission open for Session 2025-26
22/03/2025

Admission open for Session 2025-26

Session 2024-25 .. 5th Class .. Group Photo
03/03/2025

Session 2024-25 .. 5th Class .. Group Photo

National Science Day ..
28/02/2025

National Science Day ..

ਮਿਤੀ 11/02/2025 ਨੂੰ ਡਾਈਟ ਬਰਨਾਲਾ ਦੇ ਪ੍ਰਿੰਸੀਪਲ ਡਾ. ਮੁਨੀਸ਼ ਸ਼ਰਮਾ ਜੀ ਨੇ ਸਕੂਲ ਦੀ ਵਿਜਟ ਦੌਰਾਨ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਚੰਗ...
12/02/2025

ਮਿਤੀ 11/02/2025 ਨੂੰ ਡਾਈਟ ਬਰਨਾਲਾ ਦੇ ਪ੍ਰਿੰਸੀਪਲ ਡਾ. ਮੁਨੀਸ਼ ਸ਼ਰਮਾ ਜੀ ਨੇ ਸਕੂਲ ਦੀ ਵਿਜਟ ਦੌਰਾਨ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨਾਲ ਇੱਕ ਯਾਦਗਾਰੀ ਫੋਟੋ ਕਰਵਾਈ।

Address

Ludhiana
148105

Opening Hours

8am - 2pm

Website

Alerts

Be the first to know and let us send you an email when GPS Bhaini Fatta posts news and promotions. Your email address will not be used for any other purpose, and you can unsubscribe at any time.

Shortcuts

Share

Category