ਸਰਬਜੀਤ ਸਿੰਘ Sarbjit Singh

ਸਰਬਜੀਤ ਸਿੰਘ Sarbjit Singh Waheguru

21/02/2024
ਇਹ ਉਹੀ ਚਾਵਲਾ ਹੈ ਨਾ “ਜਿਸਨੂੰ ਸਿੱਖ ਰਹਿਤ ਮਰਿਯਾਦਾ ਨੂੰ ਪ੍ਰਵਾਨ ਨਹੀਂ”ਇਹ ਆਪ ਵਿਚਾਰਾ ਕਦੇ ਮਾਤਾ ਦੇ ਜਗਰਾਤੇ ਅਤੇ ਕਦੇ ਪੀਰਾਂ ਤੇ ਤੁਰੇ ਫਿਰਦੇ
11/02/2024

ਇਹ ਉਹੀ ਚਾਵਲਾ ਹੈ ਨਾ “ਜਿਸਨੂੰ ਸਿੱਖ ਰਹਿਤ ਮਰਿਯਾਦਾ ਨੂੰ ਪ੍ਰਵਾਨ ਨਹੀਂ”
ਇਹ ਆਪ ਵਿਚਾਰਾ ਕਦੇ ਮਾਤਾ ਦੇ ਜਗਰਾਤੇ ਅਤੇ ਕਦੇ ਪੀਰਾਂ ਤੇ ਤੁਰੇ ਫਿਰਦੇ

ਕਾਰ ਸੇਵਾ ਵਾਲੇ ਬਾਬੇ
22/01/2024

ਕਾਰ ਸੇਵਾ ਵਾਲੇ ਬਾਬੇ

ਜਦੋਂ ਜਦੋਂ ਵੀ ਪੰਥ ਤੇ ਕੋਈ ਸੰਕਟ ਦੀ ਘੜੀ ਆਈ ਜਾ ਅਕਾਲੀ ਦਲ ਬਾਦਲ ਘਿਰਿਆ ਤਾਂ ਬਾਬਾ ਧੁੰਮਾ ਜੀ ਸਮਾਧੀ ਵਿੱਚ ਚਲੇ ਗਏ, 2015 ਵਿੱਚ ਜਦ ਹੇਠਾਂ ਉੱ...
04/01/2024

ਜਦੋਂ ਜਦੋਂ ਵੀ ਪੰਥ ਤੇ ਕੋਈ ਸੰਕਟ ਦੀ ਘੜੀ ਆਈ ਜਾ ਅਕਾਲੀ ਦਲ ਬਾਦਲ ਘਿਰਿਆ ਤਾਂ ਬਾਬਾ ਧੁੰਮਾ ਜੀ ਸਮਾਧੀ ਵਿੱਚ ਚਲੇ ਗਏ, 2015 ਵਿੱਚ ਜਦ ਹੇਠਾਂ ਉੱਪਰ ਬੇਅਦਬੀਆਂ ਹੋਈਆਂ ਤਾਂ ਬਾਬਾ ਜੀ ਸਮਾਧੀ ਲੀਨ ਹੋ ਗਏ, ਰਾਮ ਰਹੀਮ ਨੂੰ ਮਾਫ਼ੀ ਦਿੱਤੀ ਗਈ ਤਾਂ ਬਾਬਾ ਜੀ ਸਮਾਧੀ ਲੀਨ ਹੋ ਗਏ, ਕੋਟਕਪੂਰਾ ਗੋਲੀ ਕਾਂਡ ਹੋਇਆ ਤਾਂ ਵੀ ਸਮਾਧੀ ਲੀਨ ਹੋਏ ਰਹੇ, ਹੁਣ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਜਾਂਚ ਰਿਪੋਰਟ ਬਾਹਰ ਆਈ ਹੈ ਤਾਂ ਪੱਤਾ ਲੱਗਾ ਦਸ ਦਿਨਾਂ ਤੋਂ ਬਾਬਾ ਜੀ ਗੰਗਾ ਘਾਟ ਤੇ ਸਮਾਧੀ ਵਿੱਚ ਚਲੇ ਗਏ ਹਨ । ਧੰਨ ਆ ਧਰਤੀ ਜਿਹੜੀ ਏਦਾਂ ਦੇ ਮਹਾਂਪੁਰਖਾਂ ਦਾ ਭਾਰ ਚੱਕੀ ਫਿਰਦੀ ਆ

ਅੱਜ ਦੀ ਤਸਵੀਰ
30/10/2023

ਅੱਜ ਦੀ ਤਸਵੀਰ

27/10/2023

ਕੀ ਪੰਜਾਬ ਉਜਾੜੇ ਵੱਲ ਵੱਧ ਰਿਹਾ?

ਇਕ ਸਾਲ ਪਹਿਲਾਂ ਕਤਰ ਚ ਫੜ੍ਹੇ ਗਏ ਨੇਵੀ ਦੇ ਅੱਠ ਰਿਟਾਇਰਡ ਅਫ਼ਸਰ ਮਈ ਚ ਹੀ ਕਤਰ ਦੀ ਅਦਾਲਤ ਵਲੋਂ ਦੋਸ਼ੀ ਠਹਿਰਾ ਦਿੱਤੇ ਗਏ ਸੀ...ਉਹਨਾਂ ਉਪਰ ਦੋਸ...
26/10/2023

ਇਕ ਸਾਲ ਪਹਿਲਾਂ ਕਤਰ ਚ ਫੜ੍ਹੇ ਗਏ ਨੇਵੀ ਦੇ ਅੱਠ ਰਿਟਾਇਰਡ ਅਫ਼ਸਰ ਮਈ ਚ ਹੀ ਕਤਰ ਦੀ ਅਦਾਲਤ ਵਲੋਂ ਦੋਸ਼ੀ ਠਹਿਰਾ ਦਿੱਤੇ ਗਏ ਸੀ...ਉਹਨਾਂ ਉਪਰ ਦੋਸ਼ ਸੀ ਕਿ ਉਹ ਇਜਰਾਈਲ ਦੀ ਏਜੰਸੀ ਮੋਸਾਦ ਵਾਸਤੇ ਜਸੂਸੀ ਕਰ ਰਹੇ ਨੇ...
ਪਰ ਇਸ ਮਸਲੇ ਬਾਰੇ ਪਤਾ ਹੋਣਾ ਦੇ ਬਾਵਜ਼ੂਦ ਕਿਸੇ ਭਾਰਤੀ ਮੀਡੀਆ ਨੇ ਇਸ ਖਬਰ ਨੂੰ ਨਹੀਂ ਸੀ ਦਿਖਾਇਆ...ਕਿਉਂਕਿ ਏਦਾਂ ਕਰਨ ਦੇ ਨਾਲ ਮੋਦੀ ਦੀ ਵਿਸ਼ਵ ਗੁਰੂ ਵਾਲੀ ਇਮੇਜ ਨੂੰ ਧੱਕਾ ਵੱਜ ਸਕਦਾ ਸੀ... ਪਰ ਅੱਜ ਜਦੋਂ ਉਥੋਂ ਦੀ ਅਦਾਲਤ ਨੇ ਏਨਾ ਸਭਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਤਾਂ ਇਹ ਖਬਰ ਪੂਰੀ ਦੁਨੀਆਂ ਚ ਹਾਈਲਾਈਟ ਹੋ ਗਈ...ਤੇ ਕੈਨੇਡਾ ਚ ਭਾਈ ਨਿੱਜਰ ਦੇ ਕਤਲ ਦੇ ਬਾਅਦ ਇਕ ਵਾਰ ਫੇਰ ਇਹ ਗੱਲ ਸਾਬਤ ਹੋ ਗਈ ਕਿ ਭਾਰਤੀ ਜਸੂਸ ਦੁਨੀਆਂ ਦੇ ਕਈ ਦੇਸ਼ਾਂ ਚ ਗੈਰ ਕਾਨੂੰਨੀ ਕੰਮ ਕਰਨ ਚ ਸ਼ਾਮਲ ਨੇ...
ਫਿਲਹਾਲ ਮੀਡੀਆ ਇਸ ਬਾਰੇ ਅਜੇ ਖੁੱਲ੍ਹ ਕੇ ਨਹੀਂ ਬੋਲ ਰਿਹਾ..
ਇਸ ਖਬਰ ਦੇ ਬਾਅਦ ਭਾਰਤੀ ਲੋਕ ਟਵੀਟਰ ਉਪਰ ਕਤਰ ਏਅਰਲਾਈਨਸ ਦੇ ਬਾਈਕਾਟ ਦੇ ਟਵੀਟ ਕਰ ਰਹੇ ਨੇ..ਤੇ ਇਸੇ ਏਅਰਲਾਈਨਸ ਨੇ ਦੀਪਿਕਾ ਪਾਦੁਕੋਣ ਨੂੰ ਆਪਣੀ ਬ੍ਰਾਂਡ ਅੰਬੈਸਡਰ ਬਣਾਇਆ ਹੋਇਆ ਹੈ..
✍ਹਰਪਾਲ ਸਿੰਘ

ਆਹ ਬਾਣੀ ਰਹਰਾਸਿ ਦੇ ਗੁਟਕੇ ਵਿੱਚ ਕੀਹਨੇ ਦਰਜ ਕੀਤੀ ਆ ,ਇਹ ਨਾ ਤਾਂ ਗੁਰੂ ਗਰੰਥ ਸਾਹਿਬ ਦੀ ਬਾਣੀ ਆ ,ੲਿਹ ਨਾਨਕਸਰੀਆਂ ਦੇ ਗੁਟਕੇ ਵਿਚ ਦਰਜ ਹੈ ,ਕ...
25/10/2023

ਆਹ ਬਾਣੀ ਰਹਰਾਸਿ ਦੇ ਗੁਟਕੇ ਵਿੱਚ ਕੀਹਨੇ ਦਰਜ ਕੀਤੀ ਆ ,ਇਹ ਨਾ ਤਾਂ ਗੁਰੂ ਗਰੰਥ ਸਾਹਿਬ ਦੀ ਬਾਣੀ ਆ ,ੲਿਹ ਨਾਨਕਸਰੀਆਂ ਦੇ ਗੁਟਕੇ ਵਿਚ ਦਰਜ ਹੈ ,ਕੀ ਇਹ ਕਚ ਘਰੜ ਗੁਰਬਾਣੀ ਵਿਚ ਰਲਗਡ ਕਰਨਾ ਗੁਰੂ ਦੀ ਨਿੰਦਾ ਨਹੀਂ ,ਇਹਨਾ ਬਾਰੇ ਜੇ ਕੁਝ ਬੋਲ ਦਈਏ ਤਾਂ ਕਹਿਣਗੇ ਨਿੰਦਾ ਕਰਦੇ ਆ ,ਕੀ ਇਹ ਗੁਰਬਾਣੀ ਵਿਗਾੜਨ ਦੇ ਅਧਿਕਾਰੀ ਬਣੇ ਰਹਿਣਗੇ ਅਸੀਂ ਕੁਝ ਬੋਲਾਂਗੇ ਹੀ ਨਹੀਂ,ਪਰਚਾਰਕਾਂ ਦੇ ਗਲਾਂ ਵਿਚ ਅਗੂੰਠੇ ਦੇਣ ਵਾਲਿਓ ਇਹਨਾਂ ਨਾਲ ਕਰੋ ਗਲ
ਧੰਨ ਨੇ ਉਹ ਸਿਖ ਜੋ ਇਹਨੂੰ ਗੁਰਬਾਣੀ ਸਮਝ ਕੇ ਪੜ੍ਹੀ ਜਾਂਦੇ ਆ

19/10/2023

🇳🇿ਨਿਊਜ਼ੀਲੈਂਡ ਦਾ ਥੱਲਾ ਲੱਗ ਗਿਆ ,
🇭🇲ਅਸਟ੍ਰੇਲੀਆ ਪੱਕੇ ਕਰਣ ਤੋਂ ਹੱਥ ਖੜੇ ਕਰੀ ਬੈਠਾ , 🇨🇦 ਕੈਨੇਡਾ ਵਿੱਚ ਰਹਿਣ ਲਈ ਮਕਾਨ ਕੰਮ ਲਈ ਜੋਬ ਨਹੀਂ ਮਿਲ ਰਹੀ, 🇪🇺 ਯੂਰਪ ਵਿੱਚ ਹੁਣ ਗੁਜਾਰਾ ਮੁਸ਼ਕਿਲ
🚩ਪਰ ਗੁਰੂਆ ਦਾ ਦੇਸ਼ ❤️ ਪੰਜਾਬ‌ ਜਿਹੜਾ ਹਰ ਸਮੇਂ ਚੜਦੀਕਲਾ ਵਿੱਚ ਏ 🙏

11/10/2023

ਮਣੀਪੁਰ ਸੰਭਾਲਿਆਂ ਨਹੀਂ ਜਾ ਰਿਹਾ ਇਜਰਾਇਲ ਲਈ ਖੜ੍ਹੇ ਹੋ ਗਏ
ਮੂੰਹ ਨਾਲ ਮੂੰਗਫਲੀ ਟੁੱਟਦੀ ਨਹੀਂ
ਢੂਈ ਨਾਲ ਅਖਰੋਟ ਤੋੜਨਗੇ 😁

Address

Ludhiana

Telephone

+919780535410

Website

Alerts

Be the first to know and let us send you an email when ਸਰਬਜੀਤ ਸਿੰਘ Sarbjit Singh posts news and promotions. Your email address will not be used for any other purpose, and you can unsubscribe at any time.

Contact The School

Send a message to ਸਰਬਜੀਤ ਸਿੰਘ Sarbjit Singh:

Shortcuts

Share

Category