15/08/2025
ਅੱਜ ਮਿਤੀ 15/08/2025 ਨੂੰ ਸਰਕਾਰੀ ਹਾਈ ਸਕੂਲ ਗਿਆਸਪੁਰਾ ਵਿਖੇ 79ਵਾਂ ਸਤੰਤਰਤਾ ਦਿਵਸ ਮਨਾਇਆ ਗਿਆ।ਜਿਸ ਵਿੱਚ SMC chairman ਸਰਦਾਰ ਬਲਬੀਰ ਸਿੰਘ ਭੋਲਾ ਜੀ , ਸਰਦਾਰ ਬਲਬੀਰ ਸਿੰਘ ਸਿੱਖਿਆ ਸ਼ਾਸਤਰੀ ਅਤੇ ਹੋਰ SMC comittee ਮੈਂਬਰ ਨੇ ਸ਼ਿਰਕਤ ਕੀਤੀ।ਸਕੂਲ ਇੰਚਾਰਜ ਸ਼੍ਰੀਮਤੀ ਹਰਸ਼ਦੀਪ ਕੌਰ ਜੀ ਅਤੇ ਸਮੂਹ ਸਟਾਫ਼ ਨੇ ਸਾਰੇ ਮੈਂਬਰਾ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ gayan ਨਾਲ ਕਿੱਤੀ ਗਈ। ਵਿਧਰਥੀਆ ਵਲੋ ਦੇਸ਼ ਭਗਤੀ ਤੇ ਸਮੂਹ ਗੀਤ,ਸਪੀਚ,ਡਾਂਸ,ਪੇਸ਼ ਕੀਤੇ। ਮਨਦੀਪ ਕੌਰ ਸਾਇੰਸ ਅਧਿਆਪਕ ਵਲੋ ਭਾਰਤ ਕਾ ਰਹਿਣੇ ਵਾਲਾ ਹੂ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਗਿਆ।ਸਕੂਲ ਇੰਚਾਰਜ ਅਤੇ ਸਮੂਹ ਸਟਾਫ਼ ਵੱਲੋਂ SMC comittee members ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਸਰਦਾਰ ਬਲਬੀਰ ਸਿੰਘ ਭੋਲਾ,ਬਲਬੀਰ ਸਿੰਘ SMC ਮੈਂਬਰ ,ਸਕੂਲ ਇੰਚਾਰਜ ਸ਼੍ਰੀਮਤੀ ਹਰਸ਼ਦੀਪ ਕੌਰ,ਜਸਪ੍ਰੀਤ ਕੌਰ,ਪੱਲਵੀ ਸੂਦ,smiley ਬੱਤਰਾ,ਮਨਦੀਪ ਕੌਰ,ਪਵਨਦੀਪ ਕੁਮਾਰ,ਮਨਪ੍ਰੀਤ ਕੌਰ,ਸੌਰਭ ,ਨਿਰਮਲ ਸਿੰਘ,ਕੈਂਪਸ manger Hardeep Singh,music teacher ਹਰਮਨਦੀਪ ਸਿੰਘ ਤੇਜ ਅਤੇ ਸਮੂਹ ਸਟਾਫ਼ ਮਜੂਦ ਸਨ।ਸਕੂਲ ਵਿੱਚ magic bus foundation ਵੱਲੋਂ ਸਕੂਲ ਦੇ ਵਿਦਿਆਰਥੀਆਂ ਦੁਆਰਾ ਮਾਰਸ਼ਲ ਆਰਟ ਅਤੇ ਐਕਟਿਵੀਜ਼ ਕਾਰਵਾਈ ਗਈ। ਮਹਿਕ ਬੱਸ ਵਲੋ ਵਿਧਾਰਥੀਆ ਨੂੰ refreshment ਵੀ ਦਿੱਤੀ ਗਈ।