Government Girls High School Pakhowal

Government Girls High School Pakhowal GOVERNMENT GIRLS HIGH SCHOOL PAKHOWAL. BLOCK PAKHOWAL. TEHSIL RAIKOT
DISTRICT LUDHIANA

ਫੁੱਟਬਾਲ ਅੰਡਰ 19 ਲੜਕੀਆਂ ਅਤੇ ਫੁੱਟਬਾਲ ਅੰਡਰ 17 ਲੜਕੀਆ ਨੇ ਜ਼ਿਲਾ ਪੱਧਰੀ ਫੁੱਟਬਾਲ ਮੁਕਾਬਲਿਆਂ ਵਿੱਚ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ।
19/08/2026

ਫੁੱਟਬਾਲ ਅੰਡਰ 19 ਲੜਕੀਆਂ ਅਤੇ ਫੁੱਟਬਾਲ ਅੰਡਰ 17 ਲੜਕੀਆ ਨੇ ਜ਼ਿਲਾ ਪੱਧਰੀ ਫੁੱਟਬਾਲ ਮੁਕਾਬਲਿਆਂ ਵਿੱਚ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ।

15/08/2026
🇮🇳 80वें स्वतंत्रता दिवस की हार्दिक शुभकामनाएँ 🇮🇳स्वतंत्रता केवल अधिकार नहीं, एक महान जिम्मेदारी भी है।आइए, इस पावन दिवस...
15/08/2026

🇮🇳 80वें स्वतंत्रता दिवस की हार्दिक शुभकामनाएँ 🇮🇳

स्वतंत्रता केवल अधिकार नहीं, एक महान जिम्मेदारी भी है।
आइए, इस पावन दिवस पर संकल्प लें कि हम अपने विचारों में स्वतंत्रता, आचरण में श्रेष्ठता, कर्मों में ईमानदारी और हृदय में राष्ट्रप्रेम को सदैव जीवित रखेंगे।

एक ऐसा भारत बनाएँ, जहाँ एकता हमारी शक्ति, संस्कार हमारी पहचान और विकास हमारा संकल्प हो।

🇮🇳 मेरा भारत — मेरा गौरव।
जय हिन्द! वन्दे मातरम्! 🇮🇳

आप सभी को 80वें स्वतंत्रता दिवस की हार्दिक एवं मंगलमय शुभकामनाएँ। 🙏🌹

21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਇਹ ਸਾਲ ਦਾ ਸਭ ਤੋਂ ਲੰਮਾ ਦਿਨ (Summer Solstice) ਹੁੰਦਾ ਹੈ ਅਤੇ ਯੋਗ ਪਰੰਪਰ...
21/06/2026

21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ ਕਿਉਂਕਿ ਇਹ ਸਾਲ ਦਾ ਸਭ ਤੋਂ ਲੰਮਾ ਦਿਨ (Summer Solstice) ਹੁੰਦਾ ਹੈ ਅਤੇ ਯੋਗ ਪਰੰਪਰਾ ਵਿੱਚ ਇਸ ਦਿਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸੇ ਸਮੇਂ ਤੋਂ ਆਦਿਯੋਗੀ ਸ਼ਿਵ ਨੇ ਮਨੁੱਖਤਾ ਨੂੰ ਯੋਗ ਦਾ ਗਿਆਨ ਦੇਣਾ ਸ਼ੁਰੂ ਕੀਤਾ ਸੀ।

ਸਾਲ 2014 ਵਿੱਚ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਵਿੱਚ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ 177 ਦੇਸ਼ਾਂ ਦਾ ਸਮਰਥਨ ਮਿਲਿਆ। ਇਸ ਤੋਂ ਬਾਅਦ 21 ਜੂਨ 2015 ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।

15/05/2026

Meditation in schools

Yoga in school 🏫
15/05/2026

Yoga in school 🏫

15/05/2026

School prayer

ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ‘ਦਾਸਤਾਂ ਏ ਚਮਕੌਰ' ਤਹਿਤ ਸਾਹਿਬਜ਼ਾਦਿਆਂ ਦੀਲਾਸਾਨੀ ਕੁਰਬਾਨੀ ਨੂੰ ਆਪਣੀਆਂ ਕਵਿਤਾਵਾਂ ਅਤੇ ਸ਼ਬਦਾਂ ਰਾਹੀਂ ਯ...
23/12/2025

ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ‘ਦਾਸਤਾਂ ਏ ਚਮਕੌਰ' ਤਹਿਤ ਸਾਹਿਬਜ਼ਾਦਿਆਂ ਦੀ
ਲਾਸਾਨੀ ਕੁਰਬਾਨੀ ਨੂੰ ਆਪਣੀਆਂ ਕਵਿਤਾਵਾਂ ਅਤੇ ਸ਼ਬਦਾਂ ਰਾਹੀਂ ਯਾਦ ਕੀਤਾ ਗਿਆ। (22-12-2025)

Address

Pakhowal
Ludhiana
141108

Telephone

+919501015985

Website

Alerts

Be the first to know and let us send you an email when Government Girls High School Pakhowal posts news and promotions. Your email address will not be used for any other purpose, and you can unsubscribe at any time.

Contact The School

Send a message to Government Girls High School Pakhowal:

Shortcuts

Share

Category