Gatka Academy

Gatka Academy ਇਹ ਪੇਜ ਸਿਰਫ ਗੱਤਕੇ ਦੇ ਹੋਰ ਵਿਸਥਾਰ ਲੲਈ ਹੈ।ਇਸ ਨੂੰ ਹੋਰ ਨਾਲ ਵੱਧ ਤੋ ਵੱਧ ਸੇ਼ਅਰ ਕਰੋ ਜੀ।।

06/08/2026

🥋 ਅਕਾਲ ਗੱਤਕਾ ਅਖਾੜਾ | ਗੱਤਕਾ ਸਿੱਖੋ ਤੇ ਸਿੱਖੀ ਵਿਰਸੇ ਨਾਲ ਜੁੜੋ | Ludhiana Gatka Training 🔥




09/12/2025
04/12/2025
04/12/2025

#

28/06/2021

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥

ਗੁਰੂ ਅਰਜੁਨ ਦੇਵ ਸਾਹਿਬ ਜੀ
133, ਰਾਗ ਮਾਝ, ਬਾਰਹ ਮਾਹਾ

ਕੀਤੇ ਹੋਏ ਕਰਮਾਂ ਦੇ ਕਾਰਨ , ਅਸੀਂ ਤੇਰੇ ਨਾਲੋ ਵਿਛੜੇ ਹੋਏ ਹਾਂ ( ਤੈਨੂੰ ਵਿਸਾਰੀ ਬੈਠੇ ਹਾਂ ) ਹੇ ਅਕਾਲ ਪੁਰਖ ਵਾਹਿਗੁਰੂ ! ਮਿਹਰ ਕਰ ਅਤੇ ਸਾਨੂੰ ਆਪਣੇ ਨਾਲ ਮਿਲਾ ਲੈ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ॥

Address

Ludhiana

Telephone

+919914600613

Website

Alerts

Be the first to know and let us send you an email when Gatka Academy posts news and promotions. Your email address will not be used for any other purpose, and you can unsubscribe at any time.

Shortcuts

Share

Category