Chuski Tea or Milk Masala

Chuski Tea or Milk Masala Premium Homemade Chai Masala Powder (Pack of 1 - 25g). Crafted from a 50-year-old traditional family recipe using 21 powerful natural herbs and spices.

Highly beneficial for relief from cough, cold, and seasonal flu. Multipurpose use

19/07/2026

21 ਕੁਦਰਤੀ ਜੜ੍ਹੀ-ਬੂਟੀਆਂ ਦਾ ਅਨੋਖਾ ਮੇਲ।
ਚਾਹ ਜਾਂ ਦੁੱਧ ਵਿੱਚ ਮਿਕਸ ਕਰਕੇ ਪੀਓ, ਜਾਂ ਫਿਰ ਤਾਜ਼ਗੀ ਭਰਪੂਰ ਕਾਹਵਾ ਬਣਾਓ।
ਪੂਰੇ ਪਰਿਵਾਰ ਦੀ ਸਿਹਤ ਦਾ ਰੱਖੇ ਖਿਆਲ।
'ਪਹਿਲਾਂ ਵਰਤੋ, ਫਿਰ ਵਿਸ਼ਵਾਸ ਕਰੋ!' ਇੱਕ ਵਾਰ ਇਸਤੇਮਾਲ ਕਰਕੇ ਜ਼ਰੂਰ ਦੇਖੋ, ਤੁਹਾਨੂੰ ਫਰਕ ਸਾਫ਼ ਨਜ਼ਰ ਆਵੇਗਾ।
📦 ਆਰਡਰ ਕਰਨ ਲਈ ਸਾਨੂੰ ਹੁਣੇ ਮੈਸੇਜ ਕਰੋ!
📞 [6239119640]"
Punjabi Cultural Centre

16/12/2025

Welcome To My Channel
ਜਦੋਂ ਜ਼ਿੰਦਗੀ ਦੀ ਭੀੜ-ਭਾੜ ਤੇ ਸ਼ੋਰ ਮਨ ਨੂੰ ਥਕਾ ਦਿੰਦਾ ਹੈ, ਤਦੋਂ ਅੱਖਾਂ ਬੰਦ ਕਰੋ ਤੇ ਗੁਰਬਾਣੀ ਸ਼ਬਦ ਕੀਰਤਨ ਦੀ ਪਵਿੱਤਰ ਧੁਨ ਆਪਣੇ ਦਿਲ ਵਿਚ ਵਸਣ ਦਿਓ।
ਹਰ ਸ਼ਬਦ ਸਿਰਫ ਇਕ ਗੀਤ ਨਹੀਂ, ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹਾਨੀ ਆਵਾਜ਼ ਹੈ — ਜੋ ਪਿਆਰ, ਮਾਫੀ ਤੇ ਚਾਨਣ ਨਾਲ ਭਰਪੂਰ ਹੈ।

ਹਰ ਤਾਲ, ਹਰ ਸੁਰ ਵਿਚ ਵਾਹਿਗੁਰੂ ਦੀ ਕਿਰਪਾ ਹੈ।
ਇਹ ਕੀਰਤਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਚਾਹੇ ਅਸੀਂ ਕਿੰਨੇ ਵੀ ਦੁੱਖੀ ਹੋਈਏ, ਗੁਰੂ ਕਦੇ ਸਾਡਾ ਸਾਥ ਨਹੀਂ ਛੱਡਦਾ।

ਇਹ ਧੁਨ ਤੁਹਾਡੇ ਮਨ ਦੀ ਧੂੜ ਮਿਟਾ ਦੇਵੇ, ਚਿੰਤਾਵਾਂ ਨੂੰ ਖਾਮੋਸ਼ ਕਰ ਦੇਵੇ, ਤੇ ਨਾਮ ਦੀ ਮਹਿਕ ਨਾਲ ਤੁਹਾਡੀ ਰੂਹ ਨੂੰ ਭਰ ਦੇਵੇ।
ਗੁਰਬਾਣੀ ਵਿਚ ਉਹ ਤਾਕਤ ਹੈ ਜੋ ਹਰ ਦੁੱਖ ਦਾ ਇਲਾਜ ਕਰ ਸਕਦੀ ਹੈ, ਹਰ ਦਿਲ ਨੂੰ ਸੁਕੂਨ ਦੇ ਸਕਦੀ ਹੈ।

ਸੁਣੋ, ਪਰ ਸਿਰਫ ਕਾਨਾਂ ਨਾਲ ਨਹੀਂ — ਰੂਹ ਨਾਲ ਸੁਣੋ।
ਗੁਰੂ ਦੀ ਆਵਾਜ਼ ਨੂੰ ਆਪਣੇ ਅੰਦਰ ਮਹਿਸੂਸ ਕਰੋ।
ਵਾਹਿਗੁਰੂ ਦੇ ਪਿਆਰ ਨੂੰ ਹਰ ਸ਼ਬਦ ਵਿਚ ਧੜਕਦੇ ਸੁਣੋ।
ਤੇ ਜਦੋਂ ਆਖਰੀ ਸੁਰ ਖਾਮੋਸ਼ ਹੋ ਜਾਏ, ਉਸ ਖਾਮੋਸ਼ੀ ਵਿਚ ਆਪਣੀ ਰੂਹ ਦੀ ਸ਼ਾਂਤੀ ਲੱਭੋ।

ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਹਿ ✨
When the world feels noisy and restless, close your eyes and let the divine melody of Gurbani Shabad Kirtan embrace your heart.
Every shabad is not just a song — it’s a living prayer, a message of love and light flowing directly from Guru Granth Sahib Ji.

In the soft rhythm of the harmonium, the beats of the tabla, and the sacred voice of the raagi, there lies the essence of eternity — the echo of Waheguru’s compassion.
Each word reminds us that no matter how lost we feel, the Guru never leaves our side.

Let this Kirtan wash away the dust of your thoughts, silence your worries, and fill your being with the fragrance of Naam.
Because in Gurbani, there is no sorrow that cannot be healed, no wound that cannot besoothed, and no heart that cannot be lifted toward light.

As you listen, don’t just hear — feel.
Feel the Guru speaking to your soul.
Feel Waheguru’s love flowing through every note.
And in that divine silence after the last sound fades, may you find peace — not just for this moment, but forever.

Waheguru Ji 🙏✨


Please follow me on Instagram
Learn_maa_boli_punjabi
Press link for direct sift in Instagram
https://instagram.com/learn_maa_boli_punjabi?igshid=13550wbes9s9i

second channel video link :- https://youtube.com/-e-gurbani-lmbp?si=no8k7T1hbZDPPRIJ

ਸਤਿ ਸ੍ਰੀ ਅਕਾਲ ਦੋਸਤੋ
ਮੈਂ ਪਿਛਲੇ 25 ਸਾਲ ਤੋਂ ਬਤੌਰ ਪੰਜਾਬੀ ਅਧਿਆਪਕਾ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾਈ ਹੈ।ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਭੈਣ-ਭਰਾਵਾਂ ਦਾ ਸਾਡੇ ਯੂਟਿਊਬ ਚੈਨਲ 'ਤੇ ਸਵਾਗਤ ਹੈ।ਤੁਹਾਨੂੰ ਸਾਡੇ ਇਸ ਚੈਨਲ 'ਤੇ ਪੰਜਾਬੀ ਸਿੱਖਣ ਲਈ ਪੰਜਾਬੀ ਦੀਆਂ ਵੀਡੀਓਜ਼ ਦੇ ਨਾਲ ਨਾਲ ਸਕਾਰਾਤਮਕ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਜੋ ਤੁਹਾਡੀ ਰੂਹ ਨੂੰ ਸਕੂਨ ਦੇਣਗੀਆਂ,ਨੂੰ ਅਸੀਂ ਆਵਾਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ ।ਪਰ ਜੇਕਰ ਕਿਸੇ ਨੂੰ ਕੋਈ ਇਤਰਾਜ਼ਯੋਗ ਕੁਝ ਲੱਗਦਾ ਹੈ ਈਮੇਲ ਕਰ ਸਕਦੇ ਹੋ।ਅਸੀਂ ਤੁਹਾਨੂੰ ਹਰ ਤਰਾਂ ਨਾਲ ਉੱਤਰ ਦੇਣ ਲਈ ਵਚਨਬੱਧ ਹਾਂ।
ਚੈਨਲ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਸਾਡੇ ਇਸ ਚੈਨਲ ਨੂੰ ਸਬਸਕਰਾਈਬ ਵੀ ਕਰ ਲਓ।

Contact for live telecast and advertisement +91 7973405171,+91 6239119640
[email protected]
















tv patna
Harimander ji Live
Sahib

Path Akhand Path Sahib # patna sahib
ji

Gurbani Kirtan Live
Gurbani channel
shabad gurbani,
Live Shabad Kirtan
shabad kirtan

16/12/2025

Learn Punjabi । Full knowledge of Punjabi । Basic to Advance। Punjabi varnamala। Lgan-Lgakhar । Bolina, Punjab

22/05/2025

ਚੁਣੌਤੀਆਂ ਭਰੀ ਜ਼ਿੰਦਗੀ ਵਿੱਚੋਂ ਖੁਸ਼ੀਆਂ ਕਿਵੇਂ ਲੱਭੀਏ?power of positive thinking/punjabi moral story

https://youtu.be/Bn5cLD8AXDM?si=DOVfMErDjQwe811z*ਚੁਣੋਤੀਆਂ ਭਰੀ ਜਿੰਦਗੀ ਵਿੱਚੋਂ ਖੁਸ਼ੀਆਂ ਕਿਵੇਂ ਲੱਭੀਏ? ਅੱਜ ਦੀ ਵੀਡੀਓ ਤੁਹਾਡੀ ਜ਼ਿ...
22/05/2025

https://youtu.be/Bn5cLD8AXDM?si=DOVfMErDjQwe811z

*ਚੁਣੋਤੀਆਂ ਭਰੀ ਜਿੰਦਗੀ ਵਿੱਚੋਂ ਖੁਸ਼ੀਆਂ ਕਿਵੇਂ ਲੱਭੀਏ? ਅੱਜ ਦੀ ਵੀਡੀਓ ਤੁਹਾਡੀ ਜ਼ਿੰਦਗੀ ਵਿੱਚ ਇੱਕ ਨਵੀਂ ਆਸ ਦੀ ਕਿਰਨ ਲੈ ਕੇ ਆਏਗੀ*

For all other updates regarding stories and educational videos Please follow me on InstagramLearn_maa_boli_punjabi Press link for direct sift in Instagramhtt...

https://www.youtube.com/ channel nu subscribe kr lo*Dear X class students*ਕੱਲ੍ਹ ਅਸੀਂ ਦਸਵੀਂ ਕਲਾਸ ਦੀ ਸ਼ਾਮ 6 ਵਜੇ  live ਕਲਾਸ...
19/05/2025

https://www.youtube.com/ channel nu subscribe kr lo

*Dear X class students*

ਕੱਲ੍ਹ ਅਸੀਂ ਦਸਵੀਂ ਕਲਾਸ ਦੀ ਸ਼ਾਮ 6 ਵਜੇ live ਕਲਾਸ ਲਗਾਉਣ ਜਾ ਰਹੇ ਹਾਂ ।ਜਿਸ ਵਿੱਚ *ਸ੍ਰੀ ਗੁਰੂ ਅਮਰਦਾਸ ਜੀ ਦਾ *ਕਿਰਪਾ ਕਰਕੇ ਬਖਸ਼ਿ ਲੇਹੁ ਸ਼ਬਦ* ਤੇ ਵਾਰਤਕ ਭਾਗ ਦੇ ਵਿੱਚੋਂ *ਘਰ ਦਾ ਪਿਆਰ* ਕਰਾਂਗੇ ।ਇਸ ਦੇ ਨਾਲ ਇਸ ਦੇ ਪ੍ਰਸ਼ਨ ਉੱਤਰ ਵੀ ਕਰਾਂਗੇ । ਉਹਨਾਂ ਦੀ pdf ਮੈਂ ਇਸੇ group 'ਚ ਤੁਹਾਡੇ ਸਭ ਦੇ ਨਾਲ share ਕਰ ਦੇਵਾਗੀ ।

Tomorrow we are going to conduct a live class for 10 at 6 pm. In which class we will do *Sri Guru Amardas Ji's *Kirpa Karke Bakshi Lehu Shabad* and *Ghar Da Pyaar* from the prose section. Along with this, we will also do questions and answers. I will share their pdf with all of you in this group.

ਸਤਿ ਸ੍ਰੀ ਅਕਾਲ ਦੋਸਤੋ ਮੈਂ ਪਿਛਲੇ 25 ਸਾਲ ਤੋਂ ਬਤੌਰ ਪੰਜਾਬੀ ਅਧਿਆਪਕਾ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਭਾਈ ਹੈ।ਪੰਜਾਬੀ ਮਾਂ ਬੋਲੀ ਨੂੰ ਪਿ...

29/04/2025

https://youtu.be/PsdM80FCaNo

*ਪੰਜਾਬੀ ਭਾਸ਼ਾ ਦਾ ਅਨਿੱਖੜਵਾਂ ਅੰਗ*

Must watch 🙏 powerful video

https://youtube.com/shorts/JUY0Bsj-lrw?si=7dDd_KEIlCuMwq4p*ਤੇਜ਼ ਦਿਮਾਗ ਵਾਲੇ ਵੀਡਿਉ ਦੇ ਕਮੈਂਟਾਂ ਵਿੱਚ ਜਵਾਬ ਦਿਓ*
29/04/2025

https://youtube.com/shorts/JUY0Bsj-lrw?si=7dDd_KEIlCuMwq4p

*ਤੇਜ਼ ਦਿਮਾਗ ਵਾਲੇ ਵੀਡਿਉ ਦੇ ਕਮੈਂਟਾਂ ਵਿੱਚ ਜਵਾਬ ਦਿਓ*

For all other updates regarding vacanacies or about punjab government papers Please follow me on InstagramLearn_maa_boli_punjabi Press link for direct sift i...

https://youtube.com/shorts/wgmNodg-L-8?si=UQSLe9sYnEnGroeN*ਸਾਡੀ ਕੱਲ੍ਹ ਦੀ ਵੀਡਿਓ ਵਿਚਲੀ ਬੁਝਾਰਤ ਸੀ-ਆਰ ਢਾਂਗਾ ਪਾਰ ਢਾਂਗਾ ਵਿੱਚ ਟ...
28/04/2025

https://youtube.com/shorts/wgmNodg-L-8?si=UQSLe9sYnEnGroeN

*ਸਾਡੀ ਕੱਲ੍ਹ ਦੀ ਵੀਡਿਓ ਵਿਚਲੀ ਬੁਝਾਰਤ ਸੀ-ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ - ਟੱਲੀਆਂ, ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ ।*

ਇਸ ਬੁਝਾਰਤ ਦਾ ਉੱਤਰ ਹੈ - "ਖੂਹ ਦੀਆਂ ਟਿੰਡਾਂ "

ਜੇਕਰ ਤੁਸੀਂ ਬਹੁਤ ਹੁਸ਼ਿਆਰ ਹੋ ਤਾਂ ਸਾਡੀ ਅੱਜ ਦੀ ਬੁਝਾਰਤ ਦਾ ਸਹੀ ਜਵਾਬ ਕਮੈਂਟਾਂ ਵਿੱਚ ਦਿਓ।

Address

Bachittar Nagar Ludhiana
Ludhiana

Telephone

+919779600115

Website

Alerts

Be the first to know and let us send you an email when Chuski Tea or Milk Masala posts news and promotions. Your email address will not be used for any other purpose, and you can unsubscribe at any time.

Contact The School

Send a message to Chuski Tea or Milk Masala:

Shortcuts

Share

Category