ਮਨਜੀਤ ਸਿੰਘ ਸੰਧੂ - Manjit Singh Sandhu

ਮਨਜੀਤ ਸਿੰਘ ਸੰਧੂ - Manjit Singh Sandhu Contact information, map and directions, contact form, opening hours, services, ratings, photos, videos and announcements from ਮਨਜੀਤ ਸਿੰਘ ਸੰਧੂ - Manjit Singh Sandhu, Educational consultant, Bakhora Khurd, Lehragaga.

27/03/2024
25/10/2023
30/04/2023

ਗੱਲ ਝੂਠੀ ਨਹੀ ਗੱਲ ਸੱਚੀ ਏ...
ਮੈਂ ਖੁਦ ਦੇਖੀ ਨਾਂ ਕਿਸੇ ਨੇ ਦੱਸੀ ਏ...
ਜਿੱਥੋੰ ਮਰਜੀ ਲੈ ਲਵੋ ਰੱਬ ਵਿੱਕਦਾ ਮੁੱਲ ਦੁਕਾਨਾਂ ਤੇ....
vip ਐਂਟਰੀ ਮਿਲਦੀ ਹੈ ਮਿਲਦੀ ਹੈ ਧਰਮਸਥਾਨਾਂ ਤੇ ..
ਅੱਜ ਬਾਬਾ ਨਾਨਕ ਹੱਸਦਾ ਹੋਊ ਹੱਸਦਾ ਹੋਊ ਇਨਸਾਨਾਂ ਤੇ....
ਕੋਈ ਝੂਠ ਨਹੀ ਦਰਗਾਹ ਓੁੱਤੇ ਇੱਥੇ ਰੋਜ ਚਾਦਰਾਂ ਚੜਦੀਆਂ ਨੇ....
ਇਹ ਵੀ ਸੱਚ ਹੈ ਓੁਸ ਦੇ ਦਰ ਅੱਗੇ ਕਿੰਨੀਆਂ ਜਾਨਾਂ ਠੰਡ ਚ ਠਰਦੀਆਂ ਨੇ......
ਨਾਂ ਭਗਤ ਕਰਨ ਨਾਂ ਪੀਰ ਕਰੇ ਤਰਸ ਤੜਫੀਆਂ ਦੀਆਂ ਜਾਨਾਂ ਤੇ ......
vip ਐੰਟਰੀ ਮਿਲਦੀ ਹੈ ਮਿਲਦੀ ਹੈ ਧਰਮਸਥਾਨਾਂ ਤੇ.....
ਅੱਜ ਬਾਬਾ ਨਾਨਕ ਹੱਸਦਾ ਹੌਊ ਹੱਸਦਾ ਹੋਊ ਇਨਸਾਨਾਂ ਤੇ.....
ਇਹਦਾ ਮਤਲਭ ਵੱਡਿਆਂ ਨਾਲੋੰ ਰੱਬ ਛੋਟਿਆਂ ਤਾਈੰ ਲੇਟ ਮਿਲੇ.....
ਫਿਰ ਤਾਂ ਰੱਬ ਵੀ ਰਿਸਵਤਖੋਰ ਹੋਇਆ ਜੇਹੜਾ ਮਹਿੰਗੇ ਸਸਤੇ ਰੇਟ ਮਿਲੇ.....
ਮੱਟ ਸ਼ੇਰੋ ਵਾਲਿਆ ਮਰਜੇਗਾਂ ਜੇ ਅੜਿਆ ਰਹਿਆ ਬਿਆਨਾਂ ਤੇ.....
vip ਅਐੰਟਰੀ ਮਿਲਦੀ ਹੈ ਮਿਲਦੀ ਹੈ ਧਰਮਸਥਾਨਾਂ ਤੇ....
ਅੱਜ ਬਾਬਾ ਨਾਨਕ ਹੱਸਦਾ ਹੋਓੂ ਹੱਸਦਾ ਹੋਊ ਇਨਸਾਨਾਂ ਤੇ...ਮੱਟ ਸ਼ੇਰੋ ਵਾਲਾ ✍

22/02/2023

ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਦ ਧ ਨ
ਪ ਫ ਬ ਭ ਮ
ਯ ਰ ਲ ਵ ੜ
ਸ਼ ਖ਼ ਗ਼ ਜ਼ ਫ਼ ਲ਼

#ਪੰਜਾਬੀ_ਮਾਂ_ਬੋਲੀ

11/06/2022

Full video on this channel
👇👇👇👇👇
https://www.youtube.com/c/KhetiVirsa
Subscribe And Share Our YouTube Channel
बाबा प्यारा सिंह हैं सिद्दू मूसे वाला के मुरीद, कीर्तन करते समय गाया सिद्धू का गाना।
Baba Pyara Singh is also a fan of Siddu Moose Wala, He Sung a maa song while doing kirtan.

Rest in Power
You'll remain alive always in our hearts ❤️



Address

Bakhora Khurd
Lehragaga
148031

Telephone

+919417264400

Website

Alerts

Be the first to know and let us send you an email when ਮਨਜੀਤ ਸਿੰਘ ਸੰਧੂ - Manjit Singh Sandhu posts news and promotions. Your email address will not be used for any other purpose, and you can unsubscribe at any time.

Contact The School

Send a message to ਮਨਜੀਤ ਸਿੰਘ ਸੰਧੂ - Manjit Singh Sandhu:

Shortcuts

Share