Mandi Ladhuka-Shri Guru Gobind Singh Public Senior Secondary School

  • Home
  • India
  • Ladhuka
  • Mandi Ladhuka-Shri Guru Gobind Singh Public Senior Secondary School

Mandi Ladhuka-Shri Guru Gobind Singh Public Senior Secondary School SHRI GURU GOBIND SINGH PUBLIC SENIOR SECONDARY SCHOOL V.P.O MANDI LADHUKA TEH AND DISTT- FAZILKA PUN

SHRI GURU GOBIND SINGH PUBLIC SENIOR SECONDARY SCHOOL V.P.O MANDI LADHUKA TEH AND DISTT- FAZILKA PUNJAB 152123 CONTACT-9463488888,9256200000,9914721319,01638221319

13/01/2026

ਕੱਲ੍ਹ ਮਿਤੀ 14/01/2026 ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੁੱਲ੍ਹੇਗਾ |
ਸਕੂਲ ਖੁੱਲਣ ਦਾ ਸਮਾਂ ਸਵੇਰੇ 10 ਵਜੇ ਦਾ ।

ਲੋਹੜੀ ਦੇ ਨਿੱਘ ਭਰੇ ਤਿਉਹਾਰ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।ਅਰਦਾਸ ਹੈ ਕਿ ਇਹ ਪਵਿੱਤਰ ਤਿਉਹਾਰ ਤੁਹਾਡੇ ਸਭ ਦੇ...
13/01/2026

ਲੋਹੜੀ ਦੇ ਨਿੱਘ ਭਰੇ ਤਿਉਹਾਰ ਦੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।
ਅਰਦਾਸ ਹੈ ਕਿ ਇਹ ਪਵਿੱਤਰ ਤਿਉਹਾਰ ਤੁਹਾਡੇ ਸਭ ਦੇ ਜੀਵਨ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਤੰਦਰੁਸਤੀ ਲੈ ਕੇ ਆਵੇ।

*ਲੋਹੜੀ ਮੁਬਾਰਕ* 🔥🌾

07/01/2026

🟠*ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਮੰਡੀ ਲਾਧੂਕਾ।*🟠
ਮਾਨਯੋਗ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ, ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।

ਹੁਣ ਸਕੂਲ 14 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲ੍ਹੇਗਾ ।

26/12/2025
07/09/2025

Dear Parents,
​Greetings!
​This is to inform you that as per government orders, the school will reopen tomorrow, Monday, September 8, 2025. Classes will resume as per the regular schedule. We look forward to welcoming our students back.
​Regards,
shri guru gobind singh public sen sec school Mandi ladhuka


​ਪਿਆਰੇ ਮਾਪਿਓ,
​ਨਮਸਤੇ!
​ਇਹ ਤੁਹਾਨੂੰ ਸੂਚਿਤ ਕਰਨ ਲਈ ਹੈ ਕਿ ਸਰਕਾਰੀ ਆਦੇਸ਼ਾਂ ਅਨੁਸਾਰ, ਸਕੂਲ ਕੱਲ੍ਹ, ਸੋਮਵਾਰ, 8 ਸਤੰਬਰ 2025, ਨੂੰ ਮੁੜ ਖੁੱਲ੍ਹਣਗੇ। ਕਲਾਸਾਂ ਨਿਯਮਤ ਸਮਾਂ-ਸਾਰਣੀ ਅਨੁਸਾਰ ਮੁੜ ਸ਼ੁਰੂ ਹੋਣਗੀਆਂ। ਅਸੀਂ ਆਪਣੇ ਵਿਦਿਆਰਥੀਆਂ ਦਾ ਵਾਪਸ ਸਵਾਗਤ ਕਰਨ ਲਈ ਉਤਸੁਕ ਹਾਂ।
​ਸਨਮਾਨ ਸਹਿਤ
ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਡੀ ਲਾਧੂਕਾ

05/09/2025

*_7 ਗੱਲਾਂ ਜੋ ਸਿਰਫ਼ ਅਧਿਆਪਕ ਹੀ ਸਮਝ ਸਕਦੇ ਹਨ :-_*

1. You carry the dreams of hundreds of families every day.
`ਤੁਸੀਂ ਰੋਜ਼ ਸੈਂਕੜਿਆਂ ਪਰਿਵਾਰਾਂ ਦੇ ਸੁਪਨੇ ਆਪਣੇ ਮੋਢਿਆਂ ਤੇ ਚੁੱਕਦੇ ਹੋ।`

2. You don’t just teach lessons, you become one.
`ਤੁਸੀਂ ਸਿਰਫ਼ ਪਾਠ ਨਹੀਂ ਪੜ੍ਹਾਉਂਦੇ, ਤੁਸੀਂ ਖੁਦ ਇੱਕ ਪਾਠ ਬਣ ਜਾਂਦੇ ਹੋ।`

3. Every mistake of a student is your chance to create a new beginning.
`ਹਰ ਵਿਦਿਆਰਥੀ ਦੀ ਗਲਤੀ ਤੁਹਾਡੇ ਲਈ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਹੁੰਦੀ ਹੈ।`

4. Your patience is longer than the longest syllabus.
`ਤੁਹਾਡਾ ਧੀਰਜ ਹਮੇਸ਼ਾਂ ਸਿਲੇਬਸ ਤੋਂ ਵੀ ਲੰਮਾ ਹੁੰਦਾ ਹੈ।`

5. You’ve given more pep talks than coaches and more advice than Google.
`ਤੁਸੀਂ ਕੋਚ ਤੋਂ ਵੱਧ ਹੌਸਲੇ ਦਿੱਤੇ ਹਨ ਅਤੇ ਗੂਗਲ ਤੋਂ ਵੱਧ ਸਲਾਹਾਂ ਦਿੱਤੀਆਂ ਹਨ!`

6. You’ve clapped for victories—small and big—more times than anyone else.
`ਤੁਸੀਂ ਹਰ ਛੋਟੀ–ਵੱਡੀ ਜਿੱਤ ’ਤੇ ਐਨੀਆਂ ਤਾਲੀਆਂ ਵਜਾਈਆਂ ਹਨ ਜਿੰਨੀਆਂ ਹੋਰ ਕਿਸੇ ਨੇ ਨਹੀਂ।`

7. And with every student who walks out stronger, you feel a mission complete.
`ਜਦੋਂ ਵੀ ਕੋਈ ਵਿਦਿਆਰਥੀ ਮਜ਼ਬੂਤ ਹੋ ਕੇ ਸਕੂਲ ਤੋਂ ਬਾਹਰ ਨਿਕਲਦਾ ਹੈ, ਤੁਹਾਨੂੰ ਲੱਗਦਾ ਹੈ — ਇੱਕ ਮਿਸ਼ਨ ਪੂਰਾ ਹੋ ਗਿਆ।`

🌹 Dear Teachers — Remember: You don’t just change marks, you change lives.
`ਪਿਆਰੇ ਅਧਿਆਪਕ ਸਾਥੀਓ — ਯਾਦ ਰੱਖੋ: ਤੁਸੀਂ ਸਿਰਫ਼ ਅੰਕ ਨਹੀਂ ਬਦਲਦੇ, ਤੁਸੀਂ ਜ਼ਿੰਦਗੀਆਂ ਬਦਲਦੇ ਹੋ।`

Happy Teacher’s Day ! `ਅਧਿਆਪਕ ਦਿਵਸ ਦੀਆਂ ਵਧਾਈਆਂ!`

03/09/2025

ਸਤਿਕਾਰ-ਯੋਗ ਮਾਪੇ,
ਸਰਕਾਰ ਦੇ ਐਲਾਨ ਅਨੁਸਾਰ ਸਕੂਲ ਹੁਣ 8 ਸਤੰਬਰ ਨੂੰ ਖੁੱਲ੍ਹੇਗਾ। ਇਸ ਸਮੇਂ ਦੌਰਾਨ ਬੱਚਿਆਂ ਦੀਆ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ,ਇਸ ਵਿੱਚ ਬੱਚਿਆ ਨੂੰ ਜ਼ਰੂਰ ਹਾਜ਼ਰ ਕਰਵਾਇਆ ਜਾਵੇ ।
ਵਲੋਂ:-
ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਡੀ ਲਾਧੂਕਾ।

31/08/2025

ਸਰਕਾਰ ਦੇ ਐਲਾਨ ਅਨੁਸਾਰ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ,ਸਕੂਲ ਹੁਣ 4 ਸਤੰਬਰ ਨੂੰ ਖੁੱਲ੍ਹੇਗਾ।ਇਸ ਸਮੇਂ ਦੌਰਾਨ ਬੱਚਿਆਂ ਲਈ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ।ਉਸਦਾ ਸ਼ਡਿਊਲ ਜਲਦੀ ਹੀ ਸਾਂਝਾ ਕੀਤਾ ਜਾਏਗਾ।
ਵਲੋਂ,
ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਡੀ ਲਾਧੂਕਾ

12/07/2025

ਪੰਜਾਬ ਯੂਨੀਵਰਸਿਟੀ ਤੋਂ ਪੜ੍ਹ ਰਹੇ ਜਾ ਪੜ੍ਹ ਚੁੱਕੇ ਵਿਦਿਆਰਥੀਆਂ ਲਈ 2014 ਜਾਂ 2014 ਤੋਂ ਬਾਦ ਜਿਨ੍ਹਾ ਨੇ ਅਡਮੀਸ਼ਨ ਲਈ ਸੀ ਉਹਨਾ ਲਈ ਯੂਨੀਵਰਸਿਟੀ ਵਲੋਂ ਗੋਲਡਨ ਚਾਂਸ ਦੀ ਘੋਸ਼ਣਾ ਕੋਈ ਵੀ ਗ੍ਰੈਜੂਏਸ਼ਨ ਜਾ ਪੋਸਟ ਗ੍ਰੈਜੂਏਸ਼ਨ ਜਾ ਕੋਈ ਵੀ ਕੋਰਸ,ਡਿਪਲੋਮਾ
ਜਿਨ੍ਹਾ ਨੇ ਪਹਿਲੇ, ਤੀਜੇ, ਪੰਜਵੇ, ਸੱਤਵੇਂ, ਨੋਂਵੇਂ , ਸਮੈਸਟਰ ਦੀ ਕੋਈ ਰੀਅਪੀਅਰ, ਇੰਪਰੂਵਮੈਂਟ, ਜਾਂ ਅਡੀਸ਼ਨਲ ਸਬਜੈਕਟ ਭਰਨਾ ਹੈ ਉਹਨਾ ਲਈ ਖਾਸ ਮੋਕਾ ਆਪਣੀ ਡਿਗਰੀ ਪੂਰੀ ਕਰਨ ਦਾ ਜਾਂ ਨੰਬਰ ਵਧਾਉਣ ਦਾ
ਪੇਪਰ ਦਿਸੰਬਰ ਵਿੱਚ ਹੋਣਗੇ
ਸਲੇਬਸ -2025-2026 ਵਾਲਾ ਹੋਵੇਗਾ

30/06/2025

> ਪਿਆਰੇ ਵਿਦਿਆਰਥੀਓ ਗਰਮੀਆਂ ਦੀਆਂ ਛੁੱਟੀਆਂ ਅੱਜ ਮਿਤੀ 30.06.2025 ਨੂੰ ਖਤਮ ਹੋ ਰਹੀਆਂ ਹਨ ਅਤੇ ਕੱਲ ਮਿਤੀ 01.07.2025 ਦਿਨ ਮੰਗਲਵਾਰ ਨੂੰ ਸਕੂਲ ਖੁੱਲ ਰਹੇ ਹਨ। ਸਾਰੇ ਵਿਦਿਆਰਥੀਆਂ ਦਾ ਸਕੂਲ ਆਉਣਾ ਲਾਜ਼ਮੀ ਹੈ। ਸਾਰੇ ਵਿਦਿਆਰਥੀ ਖੁਸ਼ੀ-ਖੁਸ਼ੀ ਸਕੂਲ ਆਓ। ਸਕੂਲ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਹੈ।*_

Address

Near Railway Station Ladhuka Vpo Mandi Ladhuka Teh & Distt Fazilka
Ladhuka
152123

Opening Hours

Monday 8am - 5pm
Tuesday 8am - 5pm
Wednesday 8am - 5pm
Thursday 8am - 5pm
Friday 8am - 5pm
Saturday 8am - 5pm

Telephone

+919914721319

Alerts

Be the first to know and let us send you an email when Mandi Ladhuka-Shri Guru Gobind Singh Public Senior Secondary School posts news and promotions. Your email address will not be used for any other purpose, and you can unsubscribe at any time.

Contact The School

Send a message to Mandi Ladhuka-Shri Guru Gobind Singh Public Senior Secondary School:

Shortcuts

Share

Category