GSSS Kulrian - MANSA

Call Directions Website Contact the school

GSSS Kulrian - MANSA SMART SCHOOL

26/07/2026
ਪੜੋ ਜੀ ਲੇਖ  ਤਿਆਰ ਬਰ ਤਿਆਰ
23/12/2024

ਪੜੋ ਜੀ ਲੇਖ ਤਿਆਰ ਬਰ ਤਿਆਰ

09/08/2024



ਸੰਸਥਾ ਦੇ ਹੋਣਹਾਰ ਵਿਦਿਆਰਥੀ ਹਰਮਨ ਸਿੰਘ ਨੇ  ਗੁਰੂ ਨਾਨਕ ਦੇਵ ਇੰਜ. ਕਾਲਜ਼ ਲੁਧਿਆਣਾ ਵਿਖੇ ਹੋਏ ਸਟੇਟ ਪੱਧਰ ਦੇ Inspire Award ਵਿੱਚ ਅਪਣੀ ਪੇਸ਼...
01/08/2024

ਸੰਸਥਾ ਦੇ ਹੋਣਹਾਰ ਵਿਦਿਆਰਥੀ ਹਰਮਨ ਸਿੰਘ ਨੇ ਗੁਰੂ ਨਾਨਕ ਦੇਵ ਇੰਜ. ਕਾਲਜ਼ ਲੁਧਿਆਣਾ ਵਿਖੇ ਹੋਏ ਸਟੇਟ ਪੱਧਰ ਦੇ Inspire Award ਵਿੱਚ ਅਪਣੀ ਪੇਸ਼ਕਾਰੀ ਕੀਤੀ ਅਤੇ ਆਪਣੇ ਅਨੋਖੇ, ਘਰੇਲੂ ਵਰਤੋਂਯੋਗ ਅਤੇ ਮੌਲਿਕ ਪ੍ਰੋਜੈਕਟ ਕਰਕੇ ਬੱਚਾ ਇੰਸਪਾਇਰ ਐਵਾਰਡ ਵਿੱਚ ਨੈਸ਼ਨਲ ਪੱਧਰ ਲਈ ਚੁਣਿਆ ਗਿਆ ਹੈ । ਸੰਸਥਾ ਲਈ ਮਾਣ ਵਾਲੀ ਗੱਲ ਹੈ । ਇਹ ਵਿਦਿਆਰਥੀ, ਤਿਆਰੀ ਕਰਵਾਉਣ ਵਾਲੇ ਅਧਿਆਪਕ ਵਧਾਈ ਦੇ ਪਾਤਰ ਹਨ। ਇਹ ਵਿਦਿਆਰਥੀ ਪੇਂਡੂ ਖੇਤਰਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਹੈ। ਬੱਚੇ ਨੂੰ ਹੋਰ ਉੱਚੀ ਅਤੇ ਅਗਲੇਰੀ ਸਫ਼ਲਤਾ ਲਈ ਦੁਆ ਕਰਦੇ ਹਾਂ ਅਤੇ ਬੱਚੇ ਤੇ ਮਾਣ ਮਹਿਸੂਸ ਕਰਦੇ ਹਾਂ।


27/07/2024

Big shout out to my newest top fans! 💎 Big shout out to my newest top fans! 💎 Mejor Kalia

Drop a comment to welcome them to our community, fans

ਸਕੂਲ ਦੇ ਖੇਡ ਦੇ ਮੈਦਾਨ ਵਿੱਚ ਪੰਜਾਬ ਸਰਕਾਰ  , ਸਮਾਜ ਸੇਵੀ ਸੰਸਥਾ ਆਸਰਾ ਫਾਊਂਡੇਸ਼ਨ , ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਦੇ ਸਹਿਯੋਗ ਨਾਲ ...
24/07/2024

ਸਕੂਲ ਦੇ ਖੇਡ ਦੇ ਮੈਦਾਨ ਵਿੱਚ ਪੰਜਾਬ ਸਰਕਾਰ , ਸਮਾਜ ਸੇਵੀ ਸੰਸਥਾ ਆਸਰਾ ਫਾਊਂਡੇਸ਼ਨ , ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਦੇ ਸਹਿਯੋਗ ਨਾਲ ਗਰਾਉਂਡ ਨੂੰ ਸੁੰਦਰ ਬਣਾਉਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਤਹਿਤ ਲਗਭਗ 300 ਪੌਦੇ ਲਗਾਏ ਗਏ ਹਨ। ਇਹ ਪੌਦਿਆਂ ਨੂੰ ਸਹੀ ਸਲਾਮਤ ਰੱਖਣ ਲਈ 6 ਵੀ ਤੋਂ 8 ਵੀ ਦੇ ਵਿਦਿਆਰਥੀਆਂ ਦੁਆਰਾ ਗੋਦ ਲਿਆ ਗਿਆ। ਇਹਨਾਂ ਵਿਦਿਆਰਥੀਆਂ ਨੇ ਇਹਨਾਂ ਪੌਦਿਆਂ ਦੀ ਸੰਭਾਲ ਕਰਨ ਅਤੇ ਰੱਖਿਆ ਕਰਨ ਦਾ ਅਹਿਦ ਲਿਆ ।

ਸੰਸਥਾ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ 8 ਵੀਂ ਕਲਾਸ ਦੇ ਨਤੀਜਿਆਂ ਵਿਚੋਂ ਵਧੀਆ ਕਾਰਗੁਜ਼ਾਰੀ ਕਰਕੇ ਪੰਜਾਬ ਦੇ ਰਾਜਪਾਲ ਮਾਨਯੋਗ ਸ਼੍ਰੀ ਬਨਵਾਰੀ ਲਾਲ ...
16/07/2024

ਸੰਸਥਾ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ 8 ਵੀਂ ਕਲਾਸ ਦੇ ਨਤੀਜਿਆਂ ਵਿਚੋਂ ਵਧੀਆ ਕਾਰਗੁਜ਼ਾਰੀ ਕਰਕੇ ਪੰਜਾਬ ਦੇ ਰਾਜਪਾਲ ਮਾਨਯੋਗ ਸ਼੍ਰੀ ਬਨਵਾਰੀ ਲਾਲ ਜੀ ਵਲੋਂ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਸਰਟੀਫਿਕੇਟ ਅਤੇ 5 ਹਜ਼ਾਰ ਦੇ ਚੈਕ ਨਾਲ ਸਨਮਾਨਿਤ ਕਰ ਕੇ ਬੱਚੀ ਦਾ ਹੌਸਲਾ ਵਧਾਇਆ ਹੈ । ਇਸ ਵਿਦਿਆਰਥਣ ਨੇ NMMS ਦਾ ਟੈਸਟ ਵੀ ਕੁਆਲੀਫਾਈ ਕੀਤਾ ਹੈ ਸੰਸਥਾ ਨੂੰ ਇਸ ਬੱਚੀ ਤੇ ਮਾਣ ਹੈ..

16/07/2024

Address

Bareta Road
Kulrian
151501

Opening Hours

Monday 8:30am - 2:50pm
Tuesday 8:30am - 2:50pm
Wednesday 8:30am - 2:50pm
Thursday 8:30am - 2:50pm
Friday 8:30am - 2:50pm
Saturday 8:30am - 2:50pm

Telephone

+919872361033

Alerts

Be the first to know and let us send you an email when GSSS Kulrian - MANSA posts news and promotions. Your email address will not be used for any other purpose, and you can unsubscribe at any time.

Contact The School

Send a message to GSSS Kulrian - MANSA:

Shortcuts

Share

Category