25/03/2025
#ਪੰਜਾਬ _ਸਕੂਲ _ਸਿੱਖਿਆ _ਵਿਭਾਗ
#ਜ਼ਿਲ੍ਹਾ _ਫਿਰੋਜ਼ਪੁਰ
#ਬਲਾਕ _mamdot
ਅੱਜ ਮਿਤੀ 25-03-2025 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦ ਢੰਡੀ ਵਿਖੇ ਬਲਾਕ ਸਿੱਖਿਆ ਕੋਆਰਡੀਨੇਟਰ ਸ਼੍ਰੀ ਬਚਿੱਤਰ ਸਿੰਘ ( laddi )ਵੱਲੋਂ FLN ਮੇਲੇ ਦੌਰਾਨ visit ਕੀਤਾ ਗਿਆ!,ਬੱਚਿਆਂ ਨੂੰ ਵਧੀਆਂ ਭਵਿੱਖ ਦੀ ਕਾਮਨਾ ਕਰਦੇ ਹੋਏ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਨੂੰ ਸਮੂਹ ਸਟਾਫ ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ !