21/11/2021
ਮੁਫ਼ਤ ਕੋਰਸ ਮੁਫ਼ਤ ਕੋਰਸ ਮੁਫ਼ਤ ਕੋਰਸ
ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਵੱਲੋਂ
21 ਦਿਨਾਂ ਦਾ Advance Care Support ਦਾ ਮੁਫ਼ਤ ਕੋਰਸ ਕੋਟਕਪੂਰਾ ਵਿਚ ਕਰਵਾਇਆ ਜਾ ਰਿਹਾ ਹੈ।
ਕੋਰਸ ਦੇ ਫਾਇਦੇ :
1. ਕੋਰਸ ਤੋਂ ਬਾਦ 90 ਦਿਨ ਦੀ ਕਿਸੀ ਨਿਜੀ ਹਸਪਤਾਲ/CHC ਸੈਂਟਰ ਵਿਚ ਟ੍ਰੇਨਿੰਗ
2. ਟ੍ਰੇਨਿੰਗ ਦੌਰਾਨ ਸਰਕਾਰ ਵੱਲੋਂ ਵਜ਼ੀਫਾ ਵੀ ਦਿੱਤਾ ਜਾਵੇਗਾ 🙏🙏