19/10/2020
ਤੁਹਾਡੇ ਆਪਣੇ ਸ਼ਹਿਰ ਕੋਟਕਪੂਰਾ ਵਿੱਚ GS Classes ਕੋਟਕਪੂਰਾ ਵੱਲੋ ਪੜ੍ਹਨ ਵਾਲੇ ਬੱਚਿਆਂ ਲਈ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ, ਜਿਸ ਵਿੱਚ ਲੋੜ੍ਹਵੰਦ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾਵੇਗਾ |
ਕਲਾਸ:- ਦਸਵੀਂ ਅਤੇ +2
ਵਿਸ਼ਾ:- Math
ਬੋਰਡ:- PSEB /CBSE
Limited Seats
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:- GS Classes Kotkapura
Contact No. 6283008483
ਕ੍ਰਿਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ share ਕਰੋ |