Vancy Institute

Vancy Institute Education Institute in KOTKAPURA is for people wishing to improve their english and increase their opportunities in life.

For most, this means mastery of the English language; for many, it means gaining a knowledge and having a better future.
has a warm, welcoming atmosphere and well-qualified staff who are enthusiastic about your learning and their teaching. Having personally worked in education our entire lives, I can assure you that we are in “the business of education”, not “the education business”. .

28/04/2025

Vancy instituteKotkapura accounting institute

With warm wishes for a very happy birthday and sincere thanks for your hard work throughout the year
26/09/2024

With warm wishes for a very happy birthday and sincere thanks for your hard work throughout the year

ਲੱਖ ਲੱਖ ਸ਼ੁਕਰਾਨਾ ਪਰਮਾਤਮਾ ਦਾ, ਪੂਰੇ ਪਰਿਵਾਰ ਦਾ ਖਾਸ ਕਰਕੇ ਡੈਡੀ ਜੀ ਦਾ, ਸਾਕ ਸਬੰਧੀਆਂ  ਦਾ , ਦੋਸਤਾਂ ਮਿੱਤਰਾਂ ਦਾ ਜਿੰਨਾ ਕਰਕੇ ਮੇਰਾ ਅੱਜ...
25/03/2024

ਲੱਖ ਲੱਖ ਸ਼ੁਕਰਾਨਾ ਪਰਮਾਤਮਾ ਦਾ, ਪੂਰੇ ਪਰਿਵਾਰ ਦਾ ਖਾਸ ਕਰਕੇ ਡੈਡੀ ਜੀ ਦਾ, ਸਾਕ ਸਬੰਧੀਆਂ ਦਾ , ਦੋਸਤਾਂ ਮਿੱਤਰਾਂ ਦਾ ਜਿੰਨਾ ਕਰਕੇ ਮੇਰਾ ਅੱਜ ਇਕ ਸੁਪਨਾ ਪੂਰਾ ਹੋਇਆ . 🙏

https://youtu.be/QHiQOnpE-gE. Must watch and share
25/07/2023

https://youtu.be/QHiQOnpE-gE. Must watch and share

ਬਾਹਰ ਭੇਜਣ ਦੇ ਨਾਮ ਤੇ ਕਿਵੇਂ ਕਰਦੇ ਨੇ ਏਜੰਟ ਠੱਗੀਆਂ | Podcast With Harwinder Vancy | Sunny Arora | Mehnat Anchor: Sunny AroraPodcast With : Harwinder Singh VancyCa...

Congratulations 🎉 to dear students
19/07/2023

Congratulations 🎉 to dear students


ਅਰਸ਼ਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਟਕਪੂਰਾ ਜਿਲਾ ਫਰੀਦਕੋਟ ਨੇ ਆਪਣਾ ਕੰਪਿਊਟਰ ਕੋਰਸ ਪੂਰਾ ਕਰਨ ਉਪਰੰਤ ਅਕਾਊਂਟ ਦਾ ਕੋਰਸ ਪੂਰਾ ਕਰਕ...
04/05/2023

ਅਰਸ਼ਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਟਕਪੂਰਾ ਜਿਲਾ ਫਰੀਦਕੋਟ ਨੇ ਆਪਣਾ ਕੰਪਿਊਟਰ ਕੋਰਸ ਪੂਰਾ ਕਰਨ ਉਪਰੰਤ ਅਕਾਊਂਟ ਦਾ ਕੋਰਸ ਪੂਰਾ ਕਰਕੇ ਸਰਟੀਫਿਕੇਟ ਪ੍ਰਾਪਤ ਕੀਤਾ , ਸਾਡੀ ਪੂਰੀ ਟੀਮ ਅਰਸਪ੍ਰੀਤ ਦੇ ਚੰਗੇ ਬਵਿਖ ਦੀ ਕਾਮਨਾ ਕਰਦੀ ਹੈ । ਅਗਰ ਤੁਸੀ ਵੀ ਕੰਪਿਊਟਰ ਕੋਰਸ ਜਾਂ ਅਕਾਊਂਟ ਦਾ ਕੋਰਸ ਕਰਨ ਚਾਹੁੰਦੇ ਹੋ ਇਕ ਵਾਰ ਵਾਂਸੀ ਇੰਸਟੀਚਿਊਟ ਕੋਟਕਪੂਰਾ ਜਰੂਰ ਆਓ। 🤙 9041111035, 9256373680

Congratulations 🎉
04/05/2023

Congratulations 🎉

ਅੱਜ ਸਾਡੇ ਇੰਸਟੀਚਿਊਟ ਦੀ ਇਕ ਹੋਰ ਹੋਣਹਾਰ ਵਿਦਿਆਰਥਣ ਗੁਰਨੀਤ ਕੌਰ ਪੁੱਤਰੀ ਰਾਜਿੰਦਰ ਸਿੰਘ ਵਾਸੀ ਕੋਟਕਪੂਰਾ ਨੇ ਆਪਣਾ ਡਿਪਲੋਮਾ ਇਨ ਕੰਪਿਊਟਰ ਐਪਲ...
08/02/2023

ਅੱਜ ਸਾਡੇ ਇੰਸਟੀਚਿਊਟ ਦੀ ਇਕ ਹੋਰ ਹੋਣਹਾਰ ਵਿਦਿਆਰਥਣ ਗੁਰਨੀਤ ਕੌਰ ਪੁੱਤਰੀ ਰਾਜਿੰਦਰ ਸਿੰਘ ਵਾਸੀ ਕੋਟਕਪੂਰਾ ਨੇ ਆਪਣਾ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਪੂਰਾ ਕੀਤਾ ਤੇ ਓਹਦਾ ਸਰਟੀਫਿਕੇਟ ਓਹਦੀ ਭੈਣ ਲਵਪ੍ਰੀਤ ਨੇ ਪ੍ਰਾਪਤ ਕੀਤਾ । ਅਗਰ ਤੁਸੀ ਵੀ ਕਿਸੇ ਵੀ ਤਰ੍ਹਾਂ ਦਾ ਕੰਪਿਊਟਰ ਕੋਰਸ ਜਾ ਅਕਾਊਂਟ ਕਰਨਾ ਚਾਹੁੰਦੇ ਹੋ ਤਾਂ ਇਕ ਵਾਰ Vancy Institute kotkapura ਆਓ ਤੇ ਇਹਨਾਂ ਕਿੱਤਾ ਮੁਖੀ ਕੋਰਸਾਂ ਚ ਦਾਖਲਾ ਲਓ । ਸੰਪਰਕ ਨੰਬਰ 9256373680 , 9041111035

ਕਿਰਨਜੋਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਬਹਿਬਲ ਕਲਾਂ  ਨੇ ਆਪਣਾ ਕੰਪਿਊਟਰ ਕੋਰਸ ਪੂਰਾ  ਕੀਤਾ , ਕਿਰਨਜੋਤ ਦਾ ਸਰਟੀਫੀਕੇਟ ਓਹਨਾ ਦੀ ਮਾਤਾ ਜੀ...
16/12/2022

ਕਿਰਨਜੋਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਬਹਿਬਲ ਕਲਾਂ ਨੇ ਆਪਣਾ ਕੰਪਿਊਟਰ ਕੋਰਸ ਪੂਰਾ ਕੀਤਾ , ਕਿਰਨਜੋਤ ਦਾ ਸਰਟੀਫੀਕੇਟ ਓਹਨਾ ਦੀ ਮਾਤਾ ਜੀ ਅਮਨਦੀਪ ਕੌਰ ਨੇ ਪ੍ਰਾਪਤ ਕੀਤਾ। ਸਾਡੀ ਪੂਰੀ ਟੀਮ ਕਿਰਨਜੋਤ ਦੇ ਚੰਗੇ ਬਵਿਖ ਦੀ ਕਾਮਨਾ ਕਰਦੀ ਹੈ । ਅਗਰ ਤੁਸੀ ਵੀ ਕੰਪਿਊਟਰ ਕੋਰਸ , ਅਕਾਊਂਟ ਜਾ ਕਿਸੇ ਵੀ ਤਰ੍ਹਾਂ ਦੇ ਕਿੱਤਾ ਮੁਖੀ ਕੋਰਸ ਕਰਨ ਚਾਹੁੰਦੇ ਹੋ ਇਕ ਵਾਰ ਵਾਂਸੀ ਇੰਸਟੀਚਿਊਟ ਕੋਟਕਪੂਰਾ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ । ਫੋਨ ਨੰਬਰ 9041111035

ਤਮੰਨਾ ਪੁਰਬਾ ਨੇ ਆਪਣਾ ਕੰਪਿਊਟਰ ਕੋਰਸ ਪੂਰਾ ਕਰਕੇ ਸਰਟੀਫੀਕੇਟ ਪ੍ਰਾਪਤ ਕੀਤਾ , ਤਮੰਨਾ ਹੁਣ ਆਪਣੀ ਅਗਲੀ ਪੜ੍ਹਾਈ ਕੈਨੇਡਾ ਜਾ ਕੇ ਕਰਨ ਜਾ ਰਹੀ ਹੈ...
16/12/2022

ਤਮੰਨਾ ਪੁਰਬਾ ਨੇ ਆਪਣਾ ਕੰਪਿਊਟਰ ਕੋਰਸ ਪੂਰਾ ਕਰਕੇ ਸਰਟੀਫੀਕੇਟ ਪ੍ਰਾਪਤ ਕੀਤਾ , ਤਮੰਨਾ ਹੁਣ ਆਪਣੀ ਅਗਲੀ ਪੜ੍ਹਾਈ ਕੈਨੇਡਾ ਜਾ ਕੇ ਕਰਨ ਜਾ ਰਹੀ ਹੈ । ਸਾਡੀ ਪੂਰੀ ਟੀਮ ਤਮੰਨਾ ਦੇ ਚੰਗੇ ਬਵਿਖ ਦੀ ਕਾਮਨਾ ਕਰਦੀ ਹੈ । ਅਗਰ ਤੁਸੀ ਵੀ ਕੰਪਿਊਟਰ ਕੋਰਸ , ਅਕਾਊਂਟ ਜਾ ਕਿਸੇ ਵੀ ਤਰ੍ਹਾਂ ਦੇ ਕਿੱਤਾ ਮੁਖੀ ਕੋਰਸ ਕਰਨ ਚਾਹੁੰਦੇ ਹੋ ਇਕ ਵਾਰ ਵਾਂਸੀ ਇੰਸਟੀਚਿਊਟ ਕੋਟਕਪੂਰਾ ਆ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ । ਫੋਨ ਨੰਬਰ 9041111035

At age 17, she was rejected from college.At age 25, her mother died from disease.At age 26, she suffered a miscarriage.A...
16/11/2022

At age 17, she was rejected from college.

At age 25, her mother died from disease.

At age 26, she suffered a miscarriage.

At age 27, she got married.

Her husband abused her. Despite this, her daughter was born.
At age 28, she got divorced and was diagnosed with severe depression.

At age 29, she was a single mother living on welfare.

At age 30, she didn't want to be on this earth.

But, she directed all her passion into doing the one thing she could do better than anyone else.

And that was writing.

At age 31, she finally published her first book.

At age 35, she had released 4 books, and was named Author of the Year.

At age 42, she sold 11 million copies of her new book, on the first day of release.

This woman is J.K. Rowling. Remember how she considered su***de at age 30?

Today, Harry Potter is a global brand worth more than $15 billion dollars.

Never give up. Believe in yourself. Be passionate. Work hard. It’s never too late. ❤️❤️❤️❤️

Address

Near Thana City, Prem Nagar, New Post Office Street, Opposite Gurudwara Sahib
Kot Kapura
151204

Opening Hours

Monday 8am - 7pm
Tuesday 8am - 7pm
Wednesday 8am - 7pm
Thursday 8am - 7pm
Friday 8am - 7pm
Saturday 8am - 7pm

Telephone

+919041111035

Alerts

Be the first to know and let us send you an email when Vancy Institute posts news and promotions. Your email address will not be used for any other purpose, and you can unsubscribe at any time.

Contact The School

Send a message to Vancy Institute:

Shortcuts

Share

Category