02/02/2026
ਮੁਫ਼ਤ ਸਰਕਾਰੀ ਨਰਸਿੰਗ ਕੋਰਸ ਲਈ (ਕੇਵਲ ਲੜਕੀਆਂ ਲਈ)👩⚕️ਦਾਖਲਾ ਸ਼ੁਰੂ
ਕੇਂਦਰ ਅਤੇ ਪੰਜਾਬ ਸਰਕਾਰ ਦੀ ਦੀਨ ਦਿਆਲ ਗ੍ਰਾਮੀਣ ਕੋਸ਼ਲ ਯੋਜਨਾ ਸਕੀਮ ਤਹਿਤ ਕੋਟਕਪੂਰਾ (ਜਿਲ੍ਹਾ ਫ਼ਰੀਦਕੋਟ ) ਵਿਖੇ GDA General Duty Assistant ਦਾ ਮੁਫ਼ਤ ਕੋਰਸ ਕਰਵਾਇਆ ਜਾ ਰਿਹਾ ਹੈ.👩🏻🏫
•ਇਹ ਕੋਰਸ 📚 ਲਗਭਗ 4-5 ਮਹੀਨੇ ਦਾ ਹੋਵੇਗਾ
•ਕੋਰਸ ਦੌਰਾਨ ਰਿਹਾਇਸ਼🏡 ਅਤੇ ਖਾਣ ਪੀਣ🍜 ਦੀ ਮੁਫ਼ਤ ਸਹੂਲਤ ਦਿਤੀ ਜਾਏਗੀ
•ਕੋਰਸ ਉਪਰੰਤ ਸਰਕਾਰੀ ਸਰਟੀਫਿਕੇਟ ਤੇ ਪ੍ਰਾਈਵੇਟ ਅਦਾਰੇ ਵਿੱਚ ਨੌਕਰੀ ਦਿਤੀ ਜਾਏਗੀ !
•ਕੋਰਸ ਦਾ ਪ੍ਰੈਕਟੀਕਲ ਦਾ ਮਟੀਰੀਅਲ ,ਕਿਤਾਬਾਂ📘 ਅਤੇ ਵਰਦੀ👕 ਸਰਕਾਰ ਵੱਲੋਂ ਮੁਫ਼ਤ ਦਿਤੀ ਜਾਏਗੀ!