03/09/2022
ਬੀਤੇ ਦਿਨੀਂ ਕੋਟਕਪੂਰਾ ਦੇ 🅓🅢🅟 ਸਾਹਿਬ ਸ ਸ਼ਮਸ਼ੇਰ ਸਿੰਘ ਸ਼ੇਰਗਿੱਲ ਤੇ ਸਾਂਝ ਕੇਂਦਰ ਇੰਚਾਰਜ ਜਗਸੀਰ ਸਿੰਘ ਨੇ ਕੁੱਝ ਪਲ ਬੱਚਿਆਂ ਨਾਲ ਬਿਤਾਏ, ਸਾਡੇ ਸਕੂਲ ਵਿਚ ਆਏ, ਬੱਚਿਆਂ ਨੂੰ ਕੁੱਝ ਸਟੇਸ਼ਨਰੀ ਵੰਡੀ ਗਈ, ਕੁੱਝ ਯਾਦਾਂ , ਕੁਝ ਸਿਖਿਆਵਾਂ ਵੰਡੀਆਂ ਗਈਆਂ , ਬੱਚਿਆਂ ਨੇ ਵੀ ਇਸ ਮੌਕੇ ਤੇ ਆਪਣੀ ਆਪਣੀ ਕਲਾ ਦੇ ਰਾਹੀਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ !!