Association of Education Providers Punjab

Association of Education Providers Punjab Association of Education Providers Punjab is an organization working for the rights of Education Service Providers.

All Educational Institutions, IELTS Coaching Centre, Immigration Consultants, Schools, Colleges, Computer Centres can be our member.

31/12/2025
10/12/2025
04/05/2023
ਅੱਜ ਐਸੋਸੀਏਸ਼ਨ ਆਫ ਐਜੂਕੇਸ਼ਨ ਪ੍ਰੋਵਾਈਡਰ, ਪੰਜਾਬ ਦੀ ਇਕ ਮੀਟਿੰਗ, ਕੋਟਕਪੂਰਾ ਵਿਖੇ ਹੋਈ।ਮੀਟਿੰਗ ਵਿੱਚ ਆਇਲਟਸ ਐਂਡ ਇਮੀਗ੍ਰੇਸ਼ਨ ਇੰਸਟੀਚਿਊਟ ਨੂ...
04/05/2023

ਅੱਜ ਐਸੋਸੀਏਸ਼ਨ ਆਫ ਐਜੂਕੇਸ਼ਨ ਪ੍ਰੋਵਾਈਡਰ, ਪੰਜਾਬ ਦੀ ਇਕ ਮੀਟਿੰਗ, ਕੋਟਕਪੂਰਾ ਵਿਖੇ ਹੋਈ।

ਮੀਟਿੰਗ ਵਿੱਚ ਆਇਲਟਸ ਐਂਡ ਇਮੀਗ੍ਰੇਸ਼ਨ ਇੰਸਟੀਚਿਊਟ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਕੀਤੇ ਗਏ।

ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਤੇ ਛੋਟੇ ਵੀਰ ਅਨੁਪ੍ਰਤਾਪ ਸਿੰਘ ਬਰਾੜ ਸਪੁੱਤਰ ਸ੍ਰ. ਮਨਤਾਰ ਸਿੰਘ ਬਰਾੜ (ਸਾਬਕਾ ਵਿਧਾਇ...
29/03/2023

ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਤੇ ਛੋਟੇ ਵੀਰ ਅਨੁਪ੍ਰਤਾਪ ਸਿੰਘ ਬਰਾੜ ਸਪੁੱਤਰ ਸ੍ਰ. ਮਨਤਾਰ ਸਿੰਘ ਬਰਾੜ (ਸਾਬਕਾ ਵਿਧਾਇਕ ਅਤੇ ਸੰਸਦੀ ਸਕੱਤਰ, ਪੰਜਾਬ ਸਰਕਾਰ) ਦਾ ਜਨਮਦਿਨ ਐਸੋਸੀਏਸ਼ਨ ਆਫ ਐਜੂਕੇਸ਼ਨ ਪ੍ਰੋਵਾਈਡਰਜ ਪੰਜਾਬ ਵੱਲੋਂ ਗਲੋਬਲ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਦਫਤਰ ਵਿਖੇ ਮਨਾਇਆ ਗਿਆ | ਐਸੋਸੀਏਸ਼ਨ ਆਫ ਐਜੂਕੇਸ਼ਨ ਪ੍ਰੋਵਾਈਡਰਜ ਪੰਜਾਬ ਅਤੇ ਗਲੋਬਲ ਇੰਟਰਨੈਸ਼ਨਲ ਦੀ ਪੂਰੀ ਟੀਮ ਵੱਲੋਂ ਅਨੁਪ੍ਰਤਾਪ ਸਿੰਘ ਬਰਾੜ ਐਡਵੋਕੇਟ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ..

ਅੱਜ ADC ਫਰੀਦਕੋਟ ਦੁਆਰਾ ਜਿਲ੍ਹਾ ਫਰੀਦਕੋਟ ਦੇ ਆਈਲਟਸ ਐਂਡ ਇਮੀਗ੍ਰੇਸ਼ਨ ਮਾਲਕਾਂ ਨਾਲ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਕੋਵਿਡ-19 ਨੂੰ ਲੈਕੇ ਹਦਾਇ...
06/05/2022

ਅੱਜ ADC ਫਰੀਦਕੋਟ ਦੁਆਰਾ ਜਿਲ੍ਹਾ ਫਰੀਦਕੋਟ ਦੇ ਆਈਲਟਸ ਐਂਡ ਇਮੀਗ੍ਰੇਸ਼ਨ ਮਾਲਕਾਂ ਨਾਲ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਕੋਵਿਡ-19 ਨੂੰ ਲੈਕੇ ਹਦਾਇਤਾਂ ਦਿੱਤੀਆਂ ਗਈਆਂ ਜਿਸ ਵਿਚ ADC ਸਾਹਿਬ ਦੁਆਰਾ ਕਿਹਾ ਗਿਆ ਕਿ ਇੰਸਟੀਚਿਊਟ ਵਿੱਚ ਪੜ੍ਹਾਈ ਕਰ ਰਹੇ ਹਰ ਬੱਚੇ ਦੇ ਕੋਵਿਡ-19 ਦੀਆਂ ਦੋਨੋ ਡੋਜ਼ ਲੱਗੀਆਂ ਹੋਇਆਂ ਹੋਣੀਆਂ ਜਰੂਰੀ ਹਨ ਅਤੇ ਜਿਹੜੇ ਵਿਦਿਆਰਥੀਆਂ ਦੇ ਵੈਕਸੀਨ ਨਹੀਂ ਲੱਗੀਆਂ ਓਹਨਾ ਵਿਦਿਆਰਥੀਆਂ ਲਈ ਕੋਵਿਡ-19 ਦੀਆਂ ਦੋਨੋ ਡੋਜ ਜਰੂਰੀ ਹਨ।

07/01/2022

04/01/2022

Regarding Covid New Guidelines

Mega Blood Donation Camp on 5th September
01/09/2021

Mega Blood Donation Camp on 5th September

19/07/2021

Address

Dashmesh Nagar, Street Setia Restaurant, Near Pheruman Chowk
Kot Kapura
151204

Telephone

+918558833022

Website

Alerts

Be the first to know and let us send you an email when Association of Education Providers Punjab posts news and promotions. Your email address will not be used for any other purpose, and you can unsubscribe at any time.

Contact The School

Send a message to Association of Education Providers Punjab:

Shortcuts

Share

Category