Rakhra Classes Hari Nau

Rakhra Classes Hari Nau Tuition Centre

"ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਨੂੰ ਉਹਨਾਂ ਦੇ ਜਨਮਦਿਨ ਦੇ ਪਵਿੱਤਰ ਮੌਕੇ 'ਤੇ ਦਿਲੋਂ ਨਮਨ ਕਰਦੇ ਹਾਂ। ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਦਰਸਾਏ...
28/09/2024

"ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਨੂੰ ਉਹਨਾਂ ਦੇ ਜਨਮਦਿਨ ਦੇ ਪਵਿੱਤਰ ਮੌਕੇ 'ਤੇ ਦਿਲੋਂ ਨਮਨ ਕਰਦੇ ਹਾਂ। ਉਨ੍ਹਾਂ ਦੀ ਮਹਾਨ ਕੁਰਬਾਨੀ ਅਤੇ ਦਰਸਾਏ ਹੋਏ ਉੱਚ ਆਦਰਸ਼ ਸਾਡੇ ਲਈ ਸਦਾ ਪ੍ਰੇਰਣਾਦਾਇਕ ਰਹਿਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੇਸ਼ ਭਗਤੀ ਅਤੇ ਨਿਆਇਕ ਸੰਘਰਸ਼ ਦੇ ਰਾਹ ਤੁਰਨ ਲਈ ਪ੍ਰੇਰਿਤ ਕਰਦੇ ਰਹਿਣਗੇ।"

- ਡਾ਼. ਸੁਖਜਿੰਦਰ ਸਿੰਘ (ਉਰਫ਼ ਬੱਬਲੂ) 'ਹਰੀ ਨੌਂ'।

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਮੈਂ ਕਾਮਨਾ ਕਰਦਾ ਹਾਂ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੁਹਾਡੇ ...
26/08/2024

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਦਿਹਾੜੇ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਮੈਂ ਕਾਮਨਾ ਕਰਦਾ ਹਾਂ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੁਹਾਡੇ ਸਾਰਿਆਂ ‘ਤੇ ਆਪਣੀ ਕ੍ਰਿਪਾ ਬਣਾਈ ਰੱਖਣ ਅਤੇ ਆਪ ਸਭ ਦੀਆਂ ਇੱਛਾਵਾਂ ਪੂਰੀਆਂ ਕਰਨ।

ਆਜ਼ਾਦੀ ਸੰਗਰਾਮ ਦੇ ਸਮੂਹ ਕ੍ਰਾਂਤੀਕਾਰੀ ਯੋਧਿਆਂ ਨੂੰ ਸਲਾਮ...!!
15/08/2024

ਆਜ਼ਾਦੀ ਸੰਗਰਾਮ ਦੇ ਸਮੂਹ ਕ੍ਰਾਂਤੀਕਾਰੀ ਯੋਧਿਆਂ ਨੂੰ ਸਲਾਮ...!!

✔️ਕੋਚਿੰਗ ਕਲਾਸਾਂ ਸ਼ੁਰੂ ਹਨ। ✔️ ਤੁਹਾਡੇ ਆਪਣੇ ਪਿੰਡ ਹਰੀ ਨੌ (ਜ਼ਿਲ੍ਹਾ ਫ਼ਰੀਦਕੋਟ)।➡️ ਅੱਜ ਹੀ ਸੰਪਰਕ ਕਰੋ📍 ਰਖਰਾ ਕਲਾਸਜ਼, ਨੇੜੇ ਵੱਡੀ ਧਰਮਸ...
04/08/2024

✔️ਕੋਚਿੰਗ ਕਲਾਸਾਂ ਸ਼ੁਰੂ ਹਨ।

✔️ ਤੁਹਾਡੇ ਆਪਣੇ ਪਿੰਡ ਹਰੀ ਨੌ (ਜ਼ਿਲ੍ਹਾ ਫ਼ਰੀਦਕੋਟ)।

➡️ ਅੱਜ ਹੀ ਸੰਪਰਕ ਕਰੋ

📍 ਰਖਰਾ ਕਲਾਸਜ਼, ਨੇੜੇ ਵੱਡੀ ਧਰਮਸ਼ਾਲਾ, ਹਰੀ ਨੌ (ਤਹਿਸ਼ੀਲ ਕੋਟਕਪੂਰਾ) ਜ਼ਿਲ੍ਹਾ ਫਰੀਦਕੋਟ, ਪੰਜਾਬ (151204)

☎️+91 98156-24751
📧 [email protected]

Classes - Hari Nau (Faridkot)

ਮੈਂ ਰਾਹਾਂ ‘ਤੇ ਨਹੀਂ ਤੁਰਦਾਮੈਂ ਤੁਰਦਾ ਹਾਂ ਤਾਂ ਰਾਹ ਬਣਦੇ…!!ਪੰਜਾਬੀ ਸ਼ਾਇਰੀ ਵਿਚ ਨਵੇਂ ਰਾਹ ਬਣਾਉਣ ਵਾਲਾ “ਪਾਤਰ”ਅੱਜ ਉਨ੍ਹਾਂ ਰਾਹਾਂ ‘ਤੇ ਤੁ...
11/05/2024

ਮੈਂ ਰਾਹਾਂ ‘ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ…!!

ਪੰਜਾਬੀ ਸ਼ਾਇਰੀ ਵਿਚ ਨਵੇਂ ਰਾਹ ਬਣਾਉਣ ਵਾਲਾ “ਪਾਤਰ”
ਅੱਜ ਉਨ੍ਹਾਂ ਰਾਹਾਂ ‘ਤੇ ਤੁਰ ਗਿਆ
ਜਿੱਥੋਂ ਕਦੀ ਵਾਪਸ ਨਹੀਂ ਆਉਣਾ
ਪਰ ਆਪਣੀ ਸ਼ਾਇਰੀ ਕਾਰਨ
ਹਮੇਸ਼ਾਂ ਸਾਡੇ ਵਿਚਕਾਰ ਰਹਿਣਾ
ਅਲਵਿਦਾ ਪਾਤਰ ਸਾਹਿਬ…!

ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ ! ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਦੇਸ਼ ਦੀ ਤਰੱਕੀ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮਿਹਨਤੀ ਮਜ਼ਦ...
01/05/2024

ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ !
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਦੇਸ਼ ਦੀ ਤਰੱਕੀ 'ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਮਿਹਨਤੀ ਮਜ਼ਦੂਰ, ਕਿਰਤੀ, ਕਾਮਿਆਂ ਨੂੰ ਬਹੁਤ-ਬਹੁਤ ਵਧਾਈਆਂ...!!

ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਅੱਜ ਐਲਾਨੇ ਗਏ। ਅੱਠਵੀਂ ਜਮਾਤ ਦੇ ਨਤੀਜਿਆਂ 'ਚੋਂ ਜ਼ਿਲ੍ਹਾ ਬਠਿੰਡਾ ਦੀ ਹਰਨੂਰ...
30/04/2024

ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਅੱਜ ਐਲਾਨੇ ਗਏ। ਅੱਠਵੀਂ ਜਮਾਤ ਦੇ ਨਤੀਜਿਆਂ 'ਚੋਂ ਜ਼ਿਲ੍ਹਾ ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ ਪਹਿਲਾ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੁਰਲੀਨ ਕੌਰ ਨੇ ਦੂਜਾ ਅਤੇ ਜ਼ਿਲ੍ਹਾ ਸੰਗਰੂਰ ਦੇ ਅਰਮਾਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
12ਵੀਂ ਜਮਾਤ ਦੇ ਨਤੀਜਿਆਂ 'ਚੋਂ ਲੁਧਿਆਣਾ ਦੇ ਏਕਮਪ੍ਰੀਤ ਨੇ ਪਹਿਲਾ, ਸ੍ਰੀ ਮੁਕਤਸਰ ਸਾਹਿਬ ਦੇ ਰਵੀਉਦੈ ਸਿੰਘ ਨੇ ਦੂਜਾ ਅਤੇ ਬਠਿੰਡਾ ਦੇ ਅਸ਼ਵਨੀ ਨੇ ਤੀਜਾ ਸਥਾਨ ਹਾਸਲ ਕੀਤਾ।

ਸਾਰੇ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਨੂੰ ਵਧਾਈਆਂ ਤੇ ਸ਼ੁੱਭਕਾਮਨਾਵਾਂ..!!

ਸੰਵਿਧਾਨ ਦੇ ਨਿਰਮਾਤਾ ਤੇ ਗ਼ਰੀਬਾਂ ਦੇ ਮਸੀਹਾ, ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਨੂੰ ਉਹਨਾਂ ਦੇ ਜਨਮ ਦਿਵਸ 'ਤੇ ਕੋਟਿ ਕੋਟਿ ਪ੍ਰ...
14/04/2024

ਸੰਵਿਧਾਨ ਦੇ ਨਿਰਮਾਤਾ ਤੇ ਗ਼ਰੀਬਾਂ ਦੇ ਮਸੀਹਾ, ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਨੂੰ ਉਹਨਾਂ ਦੇ ਜਨਮ ਦਿਵਸ 'ਤੇ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ...!!
ਆਓ ਸਾਰੇ ਰਲ਼ ਕੇ ਫ਼ੈਸਲਾ ਕਰੀਏ ਕਿ ਮਨੁੱਖੀ ਸਮਾਜ ਨੂੰ ਸਿੱਖਿਅਤ ਕਰਾਂਗੇ...!!

ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ, ਗੁੜ੍ਹਤੀ ਮਿਲੀ ਏ ਖੰਡੇ ਦੀ ਧਾਰ ਵਿੱਚੋਂ...ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ, ਸਾਡਾ ਵੱਖਰਾ ਏ ਰੂਪ ਸੰਸਾ...
13/04/2024

ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ, ਗੁੜ੍ਹਤੀ ਮਿਲੀ ਏ ਖੰਡੇ ਦੀ ਧਾਰ ਵਿੱਚੋਂ...
ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ, ਸਾਡਾ ਵੱਖਰਾ ਏ ਰੂਪ ਸੰਸਾਰ ਵਿੱਚੋਂ...

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਦੇ ਸਾਜੇ ਸਮੂਹ ਖ਼ਾਲਸਾ ਪੰਥ ਨੂੰ ਖ਼ਾਲਸਾ ਸਾਜਣਾ ਦਿਵਸ ਤੇ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ...

✔️ਕੋਚਿੰਗ ਕਲਾਸਾਂ ਸ਼ੁਰੂ ਹਨ। ✔️ ਤੁਹਾਡੇ ਆਪਣੇ ਪਿੰਡ ਹਰੀ ਨੌ (ਜ਼ਿਲ੍ਹਾ ਫ਼ਰੀਦਕੋਟ)।✔️ ਨਵਾਂ ਬੈਚ 01 ਅਪ੍ਰੈਲ 2024 (ਦਿਨ ਸੋਮਵਾਰ) ਤੋਂ ਸ਼ੁਰ...
29/03/2024

✔️ਕੋਚਿੰਗ ਕਲਾਸਾਂ ਸ਼ੁਰੂ ਹਨ।

✔️ ਤੁਹਾਡੇ ਆਪਣੇ ਪਿੰਡ ਹਰੀ ਨੌ (ਜ਼ਿਲ੍ਹਾ ਫ਼ਰੀਦਕੋਟ)।

✔️ ਨਵਾਂ ਬੈਚ 01 ਅਪ੍ਰੈਲ 2024 (ਦਿਨ ਸੋਮਵਾਰ) ਤੋਂ ਸ਼ੁਰੂ।

➡️ ਅੱਜ ਹੀ ਸੰਪਰਕ ਕਰੋ

📍 ਰਖਰਾ ਕਲਾਸਜ਼, ਨੇੜੇ ਵੱਡੀ ਧਰਮਸ਼ਾਲਾ, ਹਰੀ ਨੌ (ਤਹਿਸ਼ੀਲ ਕੋਟਕਪੂਰਾ) ਜ਼ਿਲ੍ਹਾ ਫਰੀਦਕੋਟ, ਪੰਜਾਬ (151204)

☎️+91 98156-24751
📧 [email protected]

Classes - Hari Nau (Faridkot)

On this Shaheed Diwas, we pay homage to the Brave hearts who laid down their lives for our freedom. Their courage and sa...
23/03/2024

On this Shaheed Diwas, we pay homage to the Brave hearts who laid down their lives for our freedom. Their courage and sacrifice will forever inspire us.

@ All India Radio - FM Bathinda Special Thanks: Sh Rajeev Arora, Station Director-All India Radio FM, BathindaThanks: Ma...
14/01/2024

@ All India Radio - FM Bathinda

Special Thanks: Sh Rajeev Arora, Station Director-All India Radio FM, Bathinda

Thanks: Madam Mamta Arora, Radio Jockey-AIR FM, Bathinda

Address

NEAR WADDI DHARMSHALA, HARI NAU
Kot Kapura
151204

Opening Hours

Monday 3pm - 9:30pm
Tuesday 3pm - 9:30pm
Wednesday 3pm - 9:30pm
Thursday 3pm - 9:30pm
Friday 3pm - 9:30pm
Saturday 3pm - 9:30pm
Sunday 3pm - 9:30pm

Telephone

09815624751

Website

Alerts

Be the first to know and let us send you an email when Rakhra Classes Hari Nau posts news and promotions. Your email address will not be used for any other purpose, and you can unsubscribe at any time.

Contact The School

Send a message to Rakhra Classes Hari Nau:

Shortcuts

Share

Category