Govt.High School Bhura Kohna-Tarntaran

Govt.High School Bhura Kohna-Tarntaran ਸਰਕਾਰੀ ਹਾਈ ਸਕੂਲ ਭੂਰਾ ਕੋਹਨਾ

ਸਮਰ ਕੈਂਪ ਦਿਨ ਦੂਸਰਾ
27/05/2025

ਸਮਰ ਕੈਂਪ ਦਿਨ ਦੂਸਰਾ

ਮਾਪੇ ਅਧਿਆਪਕ ਮਿਲਣੀ 29/03/2025ਸਲਾਨਾ ਨਤੀਜਾ
29/03/2025

ਮਾਪੇ ਅਧਿਆਪਕ ਮਿਲਣੀ 29/03/2025
ਸਲਾਨਾ ਨਤੀਜਾ

ਅੱਜ ਸਾਂਝ ਕੇਂਦਰ ਵੱਲੋਂ ਵਿਦਿਆਰਥੀਆਂ ਲਈ ਨਸ਼ਿਆਂ ਵਿਰੁੱਧ ਕੈਂਪ ਲਗਾਇਆ ਗਿਆ ਅਤੇ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਜਾਣਕ...
17/01/2025

ਅੱਜ ਸਾਂਝ ਕੇਂਦਰ ਵੱਲੋਂ ਵਿਦਿਆਰਥੀਆਂ ਲਈ ਨਸ਼ਿਆਂ ਵਿਰੁੱਧ ਕੈਂਪ ਲਗਾਇਆ ਗਿਆ ਅਤੇ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਗਈ।

ਮਾਨ ਸਾਊਂਡ ਭੂਰਾ ਕੋਹਨਾ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚਾਰ ਸਾਹਿਬਜਾਦੇ 🙏🙏🙏🙏
21/12/2024

ਮਾਨ ਸਾਊਂਡ ਭੂਰਾ ਕੋਹਨਾ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚਾਰ ਸਾਹਿਬਜਾਦੇ 🙏🙏🙏🙏

16/12/2024
ਵਿੱਦਿਅਕ ਮੇਲਿਆਂ ਦੇ ਅਧੀਨ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦੀਆਂ ਗਤਵਿਧੀਆਂ
11/12/2024

ਵਿੱਦਿਅਕ ਮੇਲਿਆਂ ਦੇ ਅਧੀਨ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦੀਆਂ ਗਤਵਿਧੀਆਂ

ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿੱਦਿਅਕ ਮੇਲਿਆਂ ਦੀ ਲੜੀ ਵਿੱਚੋ ਗਣਿਤ ਅਤੇ ਵਿਗਿਆਨ ਵਿਸ਼ੇ ਦੇ ਮੇਲਿਆਂ ਦਾ ਪਹਿਲਾ ਦਿਨ।
10/12/2024

ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿੱਦਿਅਕ ਮੇਲਿਆਂ ਦੀ ਲੜੀ ਵਿੱਚੋ ਗਣਿਤ ਅਤੇ ਵਿਗਿਆਨ ਵਿਸ਼ੇ ਦੇ ਮੇਲਿਆਂ ਦਾ ਪਹਿਲਾ ਦਿਨ।

ਨੈਤਿਕ ਸਿੱਖਿਆ ਪ੍ਰੀਖਿਆ ਵਿੱਚ ਵਿਸ਼ੇਸ਼ ਪ੍ਰਾਪਤੀ ਵਾਲੇ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਨਮਾਨ।
20/11/2024

ਨੈਤਿਕ ਸਿੱਖਿਆ ਪ੍ਰੀਖਿਆ ਵਿੱਚ ਵਿਸ਼ੇਸ਼ ਪ੍ਰਾਪਤੀ ਵਾਲੇ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਨਮਾਨ।

PTM 22-10-2024
22/10/2024

PTM 22-10-2024

ਸਵੱਛਤਾ ਪਖਵਾੜੇ ਤਹਿਤ ਅੱਜ ਸਕੂਲ ਵਿਚ ਕਾਰਵਾਈਆਂ ਗਈਆਂ ਗਤੀਵਿਧੀਆਂ ਦੀ ਇੱਕ ਝਲਕ !
06/09/2024

ਸਵੱਛਤਾ ਪਖਵਾੜੇ ਤਹਿਤ ਅੱਜ ਸਕੂਲ ਵਿਚ ਕਾਰਵਾਈਆਂ ਗਈਆਂ ਗਤੀਵਿਧੀਆਂ ਦੀ ਇੱਕ ਝਲਕ !

13/04/2024

ਅਧਿਆਪਕ ਸਾਥੀਆਂ ਦੇ ਸਹਿਯੋਗ ਨਾਲ ਬੱਚਿਆਂ ਦੇ ਪਾਣੀ ਪੀਣ ਵਾਲੀ ਜਗ੍ਹਾ ਕੋਲ ਸਾਫ ਸਫ਼ਾਈ ਲਈ 1000 ਵਰਗ ਫੁੱਟ ਜਗ੍ਹਾ ਦੀ ਸਫਾਈ ਕਰਵਾਈ ਗਈ ਅਤੇ ਫ਼ਰਸ਼ ਪਾਇਆ ਗਿਆ।

ਸਹਿਯੋਗ ਦੇਣ ਵਾਲੇ ਸਾਥੀਆਂ ਦਾ ਧੰਨਵਾਦ

Address

BHURA KOHNA
Khem Karan

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Telephone

+919814848489

Website

Alerts

Be the first to know and let us send you an email when Govt.High School Bhura Kohna-Tarntaran posts news and promotions. Your email address will not be used for any other purpose, and you can unsubscribe at any time.

Contact The School

Send a message to Govt.High School Bhura Kohna-Tarntaran:

Shortcuts

Share

Category