Chankoian Kalan

Chankoian Kalan Good nature , Good Environment , old Culture , nice people

26/10/2024

ਲਗਦਾ ਹੁਣ ਪਿੰਡਾਂ ਵਿੱਚ ਇਹ ਕੰਮ ਹੋਇਆ ਕਰੂੰਗਾ 😂😂

29/09/2024

ਹਾਏ ਨਰੇਗਾ ਹਾਏ ਨਰੇਗਾ ਭਾਈ ਮੇਰੇ ਪਿੰਡ ਤਾ ਨਰੇਗਾ ਦੇ ਪੈਸੇ ਦੀ ਇਹਨੀਂ ਭੁੱਖ ਆ ਲੋਕਾ ਨੂੰ, ਸਰਬ ਸੰਮਤੀ ਵੀ ਨਹੀਂ ਹੋਣ ਦਿੱਤੀ।

ਜੰਮੂ-ਕਸ਼ਮੀਰ ਅੱਤਵਾਦੀ ਹਮਲੇ ‘ਚਦੋਰਾਹਾ ਲਾਗੇ ਪਿੰਡ ਚਣਕੋਈਆਂ ਕਲ੍ਹਾਂ ਦਾ ਫੌਜੀ ਜਵਾਨ ਹੋਲਦਾਰ ਮਨਦੀਪ ਸਿੰਘ ਹੋਇਆ ਸ਼ਹੀਦ ਦੋਰਾਹਾ, 20 ਅਪ੍ਰੈਲ ( ...
21/04/2023

ਜੰਮੂ-ਕਸ਼ਮੀਰ ਅੱਤਵਾਦੀ ਹਮਲੇ ‘ਚ
ਦੋਰਾਹਾ ਲਾਗੇ ਪਿੰਡ ਚਣਕੋਈਆਂ ਕਲ੍ਹਾਂ ਦਾ ਫੌਜੀ ਜਵਾਨ ਹੋਲਦਾਰ ਮਨਦੀਪ ਸਿੰਘ ਹੋਇਆ ਸ਼ਹੀਦ
ਦੋਰਾਹਾ, 20 ਅਪ੍ਰੈਲ ( ਆਨੰਦ ) –
ਜੰਮੂ-ਕਸ਼ਮੀਰ ਦੇ ਪੁੰਛ ਨੈਸ਼ਨਲ ਹਾਈਵੇ ‘ਤੇ ਵਾਪਰੇ ਇਸ ਵੱਡੇ ਹਾਦਸੇ ‘ਚ ਲੁਧਿਆਣਾ ਜਿਲ੍ਹੇ ਦੇ ਹਲਕਾ ਪਾਇਲ ਨਾਲ ਸੰਬੰਧਿਤ ਦੋਰਾਹਾ ਲਾਗੇ ਪਿੰਡ ਚਣਕੋਈਆਂ ਕਲ੍ਹਾਂ ਦਾ ਫੌਜੀ ਜਵਾਨ ਮਨਦੀਪ ਸਿੰਘ (39) ਸਪੁੱਤਰ ਸਾਬਕਾ ਸਰਪੰਚ ਸਵ.ਰੂਪ ਸਿੰਘ ਵੀ ਸਾਮਿਲ ਸੀ ਜੋ ਕਿ ਇਸ ਵੱਡੇ ਹਾਦਸੇ ‘ਚ ਸ਼ਹੀਦ ਹੋ ਗਿਆ ਹੈ।ਜਿਸਦੀ ਪੁਸਟੀ ਫੌਜ ਵੱਲੋਂ ਮਨਦੀਪ ਸਿੰਘ ਦੇ ਗ੍ਰਾਹਿ ਵਿਖੇ ਮੋਬਾਇਲ ਫੋਨ ‘ਤੇ ਸੰਪਰਕ ਕਰਕੇ ਦਿੱਤੀ ਗਈ ।ਜਿਕਰਯੋਗ ਹੈ ਸ਼ਹੀਦ ਮਨਦੀਪ ਸਿੰਘ ਭਾਰਤੀ ਫੌਜ ‘ਚ ਹੋਲਦਾਰ ਸੀ ਅਤੇ ਕੁਝ ਦਿਨ ਪਹਿਲਾਂ ਹੀ ਆਪਣੇ ਛੁੱਟੀ ਕੱਟ ਕੇ ਗਿਆ ਸੀ।ਜੋ ਕਿ ਆਪਣੇ ਪਿੱਛੇ ਆਪਣੀ ਮਾਂ,ਪਤਨੀ ਅਤੇ ਛੋਟੇ ਨੰਨੇ-ਮੁੰਨੇ ਬੇਟਾ ‘ਤੇ ਬੇਟੀ ,ਭਰਾਵਾਂ ਸਮੇਤ ਹੱਸਦੇ ਵਸਦੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਹੈ।ਜਿਉ ਹੀ ਖਬਰ ਪਿੰਡ ਚਣਕੋਈਆਂ ਕਲ੍ਹਾਂ ਪੁੱਜੀ ਤਾਂ ਸਾਰੇ ਪਿੰਡ ‘ਚ ਸੰਨਾਟਾ ਛਾ ਗਿਆ ।

21/04/2023
ਵਾਹਿਗੁਰੂ ਜੀ 🙏🏻❤️
12/08/2022

ਵਾਹਿਗੁਰੂ ਜੀ 🙏🏻❤️

Save water and tree
23/06/2019

Save water and tree

Panchyat walo pind di safyi da kammWork to village cleaner
26/03/2019

Panchyat walo pind di safyi da kamm
Work to village cleaner

New panchiyat Village Chankoian Kalan Thanksss all supporter and youth neVotes vch aman shanti banyi rakhi thanks soo mu...
31/12/2018

New panchiyat Village Chankoian Kalan
Thanksss all supporter and youth ne
Votes vch aman shanti banyi rakhi thanks soo much to all village's Peoples

Address

Chankoian Kalan
Khanna
141421

Website

Alerts

Be the first to know and let us send you an email when Chankoian Kalan posts news and promotions. Your email address will not be used for any other purpose, and you can unsubscribe at any time.

Shortcuts

Share