Gps Ratanheri

Gps Ratanheri Contact information, map and directions, contact form, opening hours, services, ratings, photos, videos and announcements from Gps Ratanheri, Elementary School, VILLAGE-RATANHERI, Khanna.

Summer camp activities
06/07/2023

Summer camp activities

ਸਰਕਾਰੀ ਪ੍ਰਾਇਮਰੀ ਸਕੂਲ ਰਤਨਹੇੜੀ ਦੀ ਵਿਦਿਆਰਥਣ ਦੀ ਨਵੋਦਿਆ ਸਕੂਲ ਲਈ ਹੋਈ ਚੋਣ ।
13/07/2022

ਸਰਕਾਰੀ ਪ੍ਰਾਇਮਰੀ ਸਕੂਲ ਰਤਨਹੇੜੀ ਦੀ ਵਿਦਿਆਰਥਣ ਦੀ ਨਵੋਦਿਆ ਸਕੂਲ ਲਈ ਹੋਈ ਚੋਣ ।

ਨਵਾਂ ਸਾਲ ਮੁਬਾਰਕ 2022
01/01/2022

ਨਵਾਂ ਸਾਲ ਮੁਬਾਰਕ 2022

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰਤਨਹੇੜੀ ਵਿਖੇ ਸਰਪੰਚ ਸ.ਗੁਰਮੁੱਖ ਸਿੰਘ ਚਾਹਲ ਦੇ ਯਤਨਾਂ ਨਾਲ ਸਕੂਲ ਵਿੱਚ ਤਿਆਰ ਕੀਤੀ ਨਵੀਂ ਬਿਲਡਿੰਗ ਦਾ ਉਦਘਾਟਨ ...
20/12/2021

ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰਤਨਹੇੜੀ ਵਿਖੇ ਸਰਪੰਚ ਸ.ਗੁਰਮੁੱਖ ਸਿੰਘ ਚਾਹਲ ਦੇ ਯਤਨਾਂ ਨਾਲ ਸਕੂਲ ਵਿੱਚ ਤਿਆਰ ਕੀਤੀ ਨਵੀਂ ਬਿਲਡਿੰਗ ਦਾ ਉਦਘਾਟਨ ਕੈਬਨਿਟ ਮੰਤਰੀ ਸ.ਗੁਰਕੀਰਤ ਸਿੰਘ ਕੋਟਲੀ ਵੱਲੋਂ ਕੀਤਾ ਗਿਆ| ਇਸ ਸਮਾਗਮ ਦੀਆਂ ਕੁੱਝ ਝਲਕੀਆਂ ਆਪ ਜੀ ਨਾਲ ਸਾਂਝੀਆਂ ਕਰ ਰਹੇ ਹਾਂ|

ਅੱਜ ਸਰਕਾਰੀ ਪ੍ਰਾਇਮਰੀ ਸਕੂਲ਼ ਰਤਨਹੇਡ਼ੀ ਵਿਖੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਕਿਤਾਬਾਂ ਦਾ ਲੰਗਰ ਲਗਾਇਆ ਗਿਆ।
12/07/2021

ਅੱਜ ਸਰਕਾਰੀ ਪ੍ਰਾਇਮਰੀ ਸਕੂਲ਼ ਰਤਨਹੇਡ਼ੀ ਵਿਖੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਕਿਤਾਬਾਂ ਦਾ ਲੰਗਰ ਲਗਾਇਆ ਗਿਆ।

ਸ.ਪ.ਸ. ਰਤਨਹੇੜ੍ਹੀ ਵਿੱਖੇ ਕੋਵਿਡ-19 ਸਬੰਧੀ ਟੀਕਾਕਰਨ ਕੈਪ ਲਗਵਾਇਆਂ ਗਿਆ। ਜਿਸ ਵਿੱਚ 45 ਸਾਲ ਤੋ ਵੱਧ ਉੱਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ ...
12/06/2021

ਸ.ਪ.ਸ. ਰਤਨਹੇੜ੍ਹੀ ਵਿੱਖੇ ਕੋਵਿਡ-19 ਸਬੰਧੀ ਟੀਕਾਕਰਨ ਕੈਪ ਲਗਵਾਇਆਂ ਗਿਆ। ਜਿਸ ਵਿੱਚ 45 ਸਾਲ ਤੋ ਵੱਧ ਉੱਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ |

ਰੁੱਖ ਹੈ ਤਾਂ ਮਨੁੱਖ ਹੈ.....ਵਾਤਾਵਰਨ ਦਿਵਸ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਰਤਨਹੇੜ੍ਹੀ ਵਿੱਖੇ ਬੂਟੇ ਲਗਾਏ ਗਏ... ਇਸ ਸਮੇ ਡਾ. ਗੁਰਮੁੱਖ ਸਿੰਘ ਚ...
11/06/2021

ਰੁੱਖ ਹੈ ਤਾਂ ਮਨੁੱਖ ਹੈ.....ਵਾਤਾਵਰਨ ਦਿਵਸ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਰਤਨਹੇੜ੍ਹੀ ਵਿੱਖੇ ਬੂਟੇ ਲਗਾਏ ਗਏ... ਇਸ ਸਮੇ ਡਾ. ਗੁਰਮੁੱਖ ਸਿੰਘ ਚਾਹਲ , ਗੁਰਿੰਦਰ ਧਾਲੀਵਾਲ, ਕੁਲਵੰਤ ਸਿੰਘ(ਪੰਚ), ਗੁਰਵਿੰਦਰ ਚਾਹਲ, ਦਵਿੰਦਰ ਗਰੇਵਾਲ ਤੇ ਸਕੂਲ ਸਟਾਫ ਹਾਜਰ ਸੀ।

02/05/2020

ਸਮਰ ਕੈੰਪ

ਸਰਕਾਰੀ  ਪ੍ਰਾਇਮਰੀ ਸਕੂਲ ਰਤਨਹੇੜੀ ਬਲਾਕ ਖੰਨਾਂ 2 ਵਿਖੇ ਲਗਾਏ ਗਏ ਸਮਰ ਕੈੰਪ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸੁਕਤਾ ਨਾਲ ਭਾਗ ਲਿਆ ਗਿਆ।ਇਸ ਸਮਰ ...
02/05/2020

ਸਰਕਾਰੀ ਪ੍ਰਾਇਮਰੀ ਸਕੂਲ ਰਤਨਹੇੜੀ ਬਲਾਕ ਖੰਨਾਂ 2 ਵਿਖੇ ਲਗਾਏ ਗਏ ਸਮਰ ਕੈੰਪ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸੁਕਤਾ ਨਾਲ ਭਾਗ ਲਿਆ ਗਿਆ।ਇਸ ਸਮਰ ਕੈੰਪ ਵਿਚ ਵਿਦਿਆਰਥੀਆਂ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀਆਂ ਕੁਝ ਝਲਕੀਆਂ ਪੇਸ਼ ਕਰ ਰਹੇ ਹਾਂ ।

ਗੋਦਰੇਜ ਐਗਰੋਵੈੱਟ ਖੰਨਾ ਦੇ ਸਹਿਯੋਗ ਨਾਲ ਸ.ਪ.ਸ. ਰਤਨਹੇੜੀ ਵਿੱਖੇ ਰੰਗ-ਰੋਗਨ ਦਾ ਕੰਮ ਸ਼ੁਰੂ .... ਅਸੀ ਗੋਦਰੇਜ ਖੰਨਾ ਦੇ ਧੰਨਵਾਦੀ ਹਾਂ ਜਿਨ੍ਹਾ...
11/02/2020

ਗੋਦਰੇਜ ਐਗਰੋਵੈੱਟ ਖੰਨਾ ਦੇ ਸਹਿਯੋਗ ਨਾਲ ਸ.ਪ.ਸ. ਰਤਨਹੇੜੀ ਵਿੱਖੇ ਰੰਗ-ਰੋਗਨ ਦਾ ਕੰਮ ਸ਼ੁਰੂ .... ਅਸੀ ਗੋਦਰੇਜ ਖੰਨਾ ਦੇ ਧੰਨਵਾਦੀ ਹਾਂ ਜਿਨ੍ਹਾ ਦੀ ਬਦੌਲਤ ਸਕੂਲ ਨੂੰ ਨਵਾਂ ਰੰਗ ਰੂਪ ਦਿੱਤਾ ਜਾ ਰਿਹਾ ਹੈ🙏🏻🙏🏻🙏🏻🙏🏻

Address

VILLAGE-RATANHERI
Khanna
141401

Telephone

+918872400419

Website

Alerts

Be the first to know and let us send you an email when Gps Ratanheri posts news and promotions. Your email address will not be used for any other purpose, and you can unsubscribe at any time.

Contact The School

Send a message to Gps Ratanheri:

Shortcuts

Share