Career PLUS

02/02/2014
23/10/2013

ਕੰਡੇ ਦਾ ਕੰਡਾ
ਡਾ ਅਮਰੀਕ ਸਿੰਘ ਕੰਡਾ
ਇਸ ਚ ਹਿਊਮਿੰਗ ਸਮਗਲਿੰਗ ਕਿੱਥੇ ਹੈ….?
ਲਉ ਦੋਸਤੋ ਪੰਜਾਬ ਸਰਕਾਰ ਨੇ ਐਨ.ਆਰ.ਆਈ ਨੂੰ ਖੁਸ਼ ਕਰਨ ਲਈ ਤੇ ਉਹਨਾਂ ਨਾਲ ਕੀਤਾ ਵਾਅਦਾ ਨਿਭਾਉਣ ਲਈ ਹਿਊਮਿੰਗ ਸਮਗਲਿੰਗ ਐਕਟ ਬਣਾ ਦਿੱਤਾ ਹੈ ਇਹ ਟੈਕਸ ਪੰਜਾਬ ਦੇ ਸਾਰੇ ਕੰਸ਼ਲਟੈਂਟਾਂ,ਇੰਮੀਗਰੇਸ਼ਨ ਕੰਸਲਟੈਂਟ,ਸਟੱਡੀ ਵੀਜ਼ਾ,ਜਿਹੜੇ ਇਸ ਕਿੱਤੇ ਨਾਲ ਜੁੜੇ ਹੋਏ ਉਹਨਾਂ ਤੇ ਟੈਕਸ ਲਾਅ ਦਿੱਤਾ ਚੰਡੀਗੜ ਨੂੰ ਛੱਡ ਕੇ । ਇਹ ਟੈਕਸ ਭਾਰਤ ਚ ਕਿਸੇ ਵੀ ਸੂਬੇ ਚ ਨਹੀਂ ਹੈ । ਇਹ ਕਿਹੜੇ ਐਨ.ਆਰ.ਆਈ ਨੇ ? ਜਿਹੜੇ ਖੁਦ ਦੋ ਨੰਬਰ ਚ ਗਏ ਨੇ ..? ਜਿੰਨਾਂ ਨੂੰ ਇੰਡੀਆ ਤੋਂ ਖਤਰਾ ਹੈ…? ਕਿਉਂਕਿ ਜੇ ਪੰਜਾਬ ਵਿਚੋਂ ਕੋਈ ਸਟੱਡੀ ਵੀਜੇ ਤੇ ਜਾਂ ਪੀ.ਆਰ ਤੇ ਜਾਂ ਬਿਜ਼ਨਿਸ ਵੀਜ਼ੇ ਤੇ ਜਾਂਦਾ ਹੈ ਤਾਂ ਉਹ ਇੱਕ ਨੰਬਰ ਚ ਹੀ ਜਾਂਦਾ ਹੈ । ਉਹ ਟੈਕਸ ਤੇ ਫੀਸ ਦੇ ਕੇ ਜਾਂਦਾ ਹੈ ਤੇ ਜਿਹੜੇ ਦੇਸ਼ ਜਾਂਦਾ ਹੈ ਉੱਥੇ ਟੈਕਸ ਦਿੰਦਾ ਹੈ । ਇਸ ਚ ਹਿਊਮਿੰਗ ਸਮਗਲਿੰਗ ਕਿੱਥੇ ਹੈ….? ਸਰਕਾਰ ਨੂੰ ਇਸ ਨਜ਼ਾਇਜ਼ ਧੱਕੇ ਟੈਕਸ ਬਾਰੇ ਸੋਚਣਾ ਚਾਹੀਦਾ ਹੈ

22/10/2013

ਡੈਂਟਿਗ ਪੇਂਟਿੰਗ ਦਾ ਕਾਰੋਬਾਰ ਜ਼ੋਰਾਂ ਤੇ ਰਿਹਾ
# # # # # # # # # # # # # # # # # # # # # # # # # # #
ਕੱਲ੍ਹ ਤੇ ਪਰਸੋੰ

ਦੋ ਦਿਨ ਡੈਂਟਿਗ ਪੇਂਟਿੰਗ ਦਾ ਕਾਰੋਬਾਰ ਪੂਰੇ ਜ਼ੋਰਾਂ ਤੇ ਰਿਹਾ

ਪਰਸੋੰ ਤਾਂ ਇਹ ਕੰਮ ਦੇਰ ਰਾਤ ਤੱਕ ਚੱਲਿਆ

ਤੇ ਲੋਕਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਈ ਕਈ

ਘੰਟੇ ਕਰਨਾ ਪਿਆ

ਬਹੁਤ ਸਾਰੀਆਂ ਉਹਨਾਂ ਨਵੀਆਂ ਪੁਰਾਣੀਆ ਦੀ ਡੈਂਟਿਗ ਪੇਂਟਿੰਗ ਕਰਵਾਈ ਗਈ

ਜਿਹਨਾਂ ਦੇ ਡ੍ਰਾਈਵਰ ਹਰੀ ਕਾਇਮ ਹਨ

ਅੱਜ ਇਹਨਾਂ ਸਾਰੀਆਂ ਨੇ ਸਵੇਰੇ ਸਵੇਰ ਉਠ ਟੈਂਕੀਆਂ ਫੁੱਲ ਕਰ ਲਈਆਂ

ਹੁਣ ਸਾਰਾ ਦਿਨ ਤੇਲ ਪਾਣੀ ਤੋਂ ਬਿਨ੍ਹਾਂ ਹੀ ਚੱਲਣਾ ਹੈ

ਇਹ ਸਾਰਾ ਕੁਝ ਆਪਣੇ ਆਪਣੇ ਡ੍ਰਾਇਵਰਾਂ ਦੀ ਲੰਮੀ ਨੌਕਰੀ ਦੀ ਕਾਮਨਾ ਵਾਸਤੇ ਕੀਤਾ ਜਾ ਰਿਹਾ ਹੈ

ਹੁਣ ਰਾਤ ਨੂੰ ਚੰਨ \ ਮਾਹੀ ਦੇ ਚਿਹਰੇ ਦੇ ਦੀਦਾਰ ਕਰਕੇ ਹੀ ਤੇਲ ਪਾਣੀ ਬਾਰੇ ਸੋਚਿਆ ਜਾਵੇਗਾ

ਸਾਰਿਆਂ ਨੂੰ ਕਰਵਾ ਚੌਥ ਮੁਬਾਰਕ ਹੋਵੇ
Inderjeet Kamal ਜੀ ਦੀ ਕੰਧ ਤੋ ਲਾਹ ਕੇ ਆਪਣੇ ਵੇਹੜੇ ਚੇਪਿਆ ਗਿਆ ...

12/10/2013

OPEN LETTER TO THE INTERNATIONAL COMMUNITY
(PLEASE FORWARD TO WHOM SO EVER YOU KNOW....DO NOT DISRUPT THE CHAIN)

FRIENDS, PUNJAB IS FAST BECOMING THE NEW DRUG CAPITAL OF THE WORLD. AS PER AN INADVERTENT DISCLOSURE OF A POLITICIAN, DRUGS (HE**IN) WORTH 60,000 CRORES OF RUPEES (ABOUT 1000 KGS A MONTH) HAS BEEN COMING INTO PUNJAB ONLY FROM AMRITSAR BORDER. PUNJAB HAS TWO MORE ACTIVE BORDERS AS WELL, THAT IS GURDASPUR AND FEROZEPUR.
THIS IS BESIDES THE SYNTHETIC DRUGS LIKE M**HAMPHETAMINE ,WHICH IS ALSO CALLED M**H OR CRYSTAL, MANUFACTURED ILLEGALLY AND TRANSPORTED ALL OVER.IT IS SAID THAT SOME POLITICAL LEADERS BELONGING TO SOME POLITICAL PARTIES ARE THE “BIG FISH” INVOLVED IN THIS TRADE.

THESE DRUGS ARE FINISHING A HUGE PERCENTAGE OF POPULATION. ABOUT AN ENTIRE GENERATION OF PUNJAB IS LIKELY TO GET LOST, A MILDER AND DECENT WORD FOR “DEATH”. AND NO ONE IS BOTHERED.

WILL NOT SAY WHO IS RESPONSIBLE OR WHO IS NOT.

OF LATE OFFICIAL TEAMS OF A NUMBER OF COUNTRIES HAVE MET ME FOR THE EXCHANGE OF IDEAS ON THIS ISSUE.
THEIR INTEREST IS TO ENSURE THAT THESE DRUGS DO NOT REACH THEIR COUNTRIES LOCATED IN EUROPE AND THE NORTH AMERICAN COUNTRIES.

MY MOTIVE IS TO SAVE OUR PEOPLE FROM DYING.

PLEASE SPREAD THIS MESSAGE THROUGH THE SOCIAL MEDIA TO ALL THE CORNERS OF THE WORLD AND ALL THE COUNTRIES, GOVERNMENTS, INTERNATIONAL AGENCIES AS ALSO THE INTERNATIONAL COMMUNITY SO THAT SOMEHOW OUR RESPECTIVE MOTIVES….

MY MOTIVE….TO SAVE PUNJAB AND PUNJABIES TO START WITH AND THE INDIANS AND THE INDIAN NATION, TO END WITH,

AND MOTIVE OF THE INTERNATIONAL COMMUNITIES TO SAVE THEIR OWN PEOPLE AND COUNTRIES

COULD BE ACHIEVED

BOTH THESE ISSUES ARE THE TWO SIDES OF THE SAME COIN
SO, PLEASE HELP IN CREATING INTERNATIONAL AWARENESS AND HUE AND CRY ON THIS ISSUE AND TO FORCE CONCERNED POWERS TO STOP THE SMUGGLING OF DRUGS AND CONSEQUENT KILLINGS OR THE GENOCIDE OF THE YOUNG HUMAN RACE ALL OVER THE WORLD.

SAY NO TO DRUGS.

DOWN WITH DRUG SMUGGLERS AND THEIR PROTECTORS.

SAVE HUMANITY.

SHASHI KANT
NASHA VIRODHI MANCH (N.V.M.)

+91-8054433333

Salute to this girl she is sister who carry her 19 yr old brother to college,so that he can do studies well,since childh...
08/10/2013

Salute to this girl
she is sister who carry her 19 yr old brother to college,so that he can do studies well,since childhood he is suffering from a disease so can't walk..but his sister never make him realize that he can't move..

ajae appa kehne aa Dhee kion hoee...

05/10/2013

ਨਸ਼ਿਆਂ ਤੋਂ ਸਭ ਤੋਂ ਵਧ ਔਰਤਾਂ ਦੁਖੀ ਹਨ , ਫਿਰ ਵੀ ਓਹ ਅਜੇ ਚੁਪ ਕਿਓਂ ਹਨ , ਕਿਸ ਦੀ ਉਡੀਕ ਕਰ ਰਹੀਆਂ ਹਨ , ਕਿਸੇ ਦਾ ਭਰਾ , ਬੇਟਾ ਜਾਂ ਪਤੀ ਨਸ਼ਿਆਂ ਦੀ ਮਾਰ ਹੇਠ ਹੈ ,, ਫੇਰ ਵੀ ਚੁਪ ਹਨ .

02/10/2013

ਪਵਨ ਕੰਵਲ ਗਰੇਵਾਲ ਦੀ ਵਾਲ ਤੋਂ ਧੰਨਵਾਦ ਸਹਿਤ
।।।।।।।।।।।।।।।।।।।।।।।।।।।।।।।।।।।।।।।।।।।

ਕਲ੍ਹ ਵੀ ਮੈਂ ਗੁਰਦੁਆਰੇ ਗਿਆ ਸੀ
ਪਰ ਮੁੜ ਆਇਆ ਸੀ।
ਅਜ ਵੀ ਮੈਂ ਗੁਰਦੁਆਰੇ ਗਿਆ
ਮੁੜ ਆਇਆਂ ਹਾਂ।
ਉਥੇ ਬੈਠ ਨਹੀਂ ਸਕਿਆ – ਰੁਕ ਹੀ ਨਹੀਂ ਸਕਿਆ;
ਬਾਬਾ ਨਾਨਕ ਗੁਰਦੁਆਰੇ ਨਹੀਂ ਸੀ।

ਉਥੇ ਕਰਮ ਕਾਂਡੀ ਪੁਜਾਰੀ ਤੇ ਜਥੇਦਾਰ ਨਜ਼ਰ ਆਏ।
ਭਾਈ ਸਾਹਿਬ, ਸਿੰਘ ਸਾਹਿਬ ਤੇ ਪੰਥ ਰਤਨ ਮੌਜੂਦ ਪਾਏ।
ਉਥੇ ਸ੍ਰੀ ਚੰਦ ਦੇ ਚੇਲੇ ਮੱਥੇ ਟਿਕਾਉਂਦੇ ਫਿਰਦੇ ਸਨ।
ਤੇ ਕਈ ਢਿੱਡਲੀਆਂ ਵਾਲੇ, ਕਵਿਤਾਵਾਂ ਗਾਉਂਦੇ ਦਿਸਦੇ ਸਨ।
ਉਥੇ ਨਵੇਂ ਸੱਜਣ ਠੱਗਾਂ ਤੇ ਮਲਕ ਭਾਗੋਆਂ ਦਾ ਟੋਲਾ ਸੀ।
ਮਸੰਦਾਂ, ਮਹੰਤਾਂ ਤੇ ਵਿਭਚਾਰੀਆਂ ਦਾ ਮੇਲਾ ਸੀ।
ਉਥੇ ਪੈਸਿਆਂ ਨਾਲ ਸਿਰੋਪੇ ਮਿਲਦੇ ਤੱਕੇ।
ਤੇ ਕੀਤੇ ਕਰਾਏ ‘ਖੰਡ ਪਾਠ’ ਵਿਕਦੇ ਤੱਕੇ।

ਉਥੇ ਜੋਤਾਂ ਜਗਦੀਆਂ ਸਨ, ਖ਼ੂਬਸੂਰਤ ਚੰਦੋਏ ਸਨ।
ਤੇ ਗੁਰੁ ਗ੍ਰੰਥ ਸਾਹਿਬ ਸੋਲ੍ਹਾਂ ਰੁਮਾਲਿਆਂ ਵਿਚ ਲੁਕੋਏ ਸਨ।
ਉਥੇ ਸੋਨੇ ਦੀ ਪਾਲਕੀ ਸੀ, ਸੰਗਮਰਮਰ ਦੇ ਫ਼ਰਸ਼ ਸਨ ਤੇ ਕੰਧਾਂ ਉਚੀਆਂ ਸਨ।
ਲਾਲੋ ਦਾ ਲੰਗਰ ਨਹੀਂ, ਉਥੇ ਛੱਤੀ ਕਿਸਮ ਦੇ ਪਕਵਾਨ, ਪੂੜੀਆਂ, ਲੁੱਚੀਆਂ ਸਨ।
ਉਥੇ ਮਾਤਾ ਖੀਵੀ ਨਹੀਂ, ਮਾਤਾ ਗੁਜਰੀ ਨਹੀਂ, ਨਾ ਬੀਬੀਆਂ ਨਾ ਮਾਈਆਂ ਸਨ।
ਤੀਵੀਆਂ ਸ਼ਾਇਦ ਕਪੜਿਆਂ ਤੇ ਗਹਿਣਿਆਂ ਦੀ ਨੁਮਾਇਸ਼ ਕਰਨ ਆਈਆਂ ਸਨ।

ਉਥੇ ਸੰਤ, ਸਾਧ, ਬਾਬੇ ਤੇ ਬ੍ਰਹਮ ਗਿਆਨੀ ਸਨ ਤੇ ਪ੍ਰਧਾਨ, ਸਕੱਤਰ ਤੇ ਟਰਸਟੀ ਸਨ।
ਉਥੇ ਭਾਈ ਮੰਞ. ਫੇਰੂ ਤੇ ਘਨੱਈਆ ਨਹੀਂ ਸਨ,ਡਾਂਗਾਂ ਵਾਲੇ, ਮਾਫ਼ੀਆ ਵਾਲੇ ਤੇ ਭਰਸ਼ਟੀ ਸਨ।
ਉਥੇ ਧਾਲੀਵਾਲ, ਸਿੱਧੂ, ਸੰਧੂ, ਬਰਾੜ ਲੱਭੇ।
ਉਸ ਦੀਵਾਨ ਵਿਚ ਜੈਤਾ ਤੇ ਰੂਪਾ ਤੇ ਮਨਸੁਖ ਨਹੀਂ ਫੱਬੇ।
ਉਥੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਨਾਅਰੇ ਸਨ।
ਪਰ, ਬੰਦਾ ਸਿੰਘ ਬਹਾਦਰ ਤੇ ਭਾਈ ਮਨੀ ਸਿੰਘ ਵਿਚਾਰੇ ਸਨ।

ਮੈਨੂੰ ਗੁਰਦੁਆਰਾ ਨਹੀਂ ਇਕ ਇਮਾਰਤ ਨਜ਼ਰ ਆਈ ਸੀ।
ਜਿੱਥੇ ਬਾਬਾ ਨਾਨਕ ਤਾਂ ਨਹੀਂ ਸੀ, ਪਰ ਉਸ ਦੇ ਨਾਂ ਦੀ ਦੁਹਾਈ ਸੀ।
ਹਾਂ! ਬਾਬਾ ਨਾਨਕ ਗੁਰਦੁਆਰੇ ਨਹੀਂ ਸੀ।

Address

Khanna
141401

Website

Alerts

Be the first to know and let us send you an email when Career PLUS posts news and promotions. Your email address will not be used for any other purpose, and you can unsubscribe at any time.

Contact The School

Send a message to Career PLUS:

Shortcuts

Share

Category