12/09/2024
ਕੱਲ ਮਾਸਟਰ ਸੁਰਜੀਤ ਸਿੰਘ ਨੂੰ ਸ ਪ੍ਰ ਸ ਅਲੀਪੁਰ ਤੋ ਬਦਲੀ ਹੋਣ ਤੇ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਉਹਨਾਂ ਦੁਆਰਾ ਅਲੀਪੁਰ ਸਕੂਲ ਅਤੇ ਅਲੀਪੁਰ ਸਕੂਲ ਦੇ ਬੱਚਿਆਂ ਲਈ ਕੀਤੇ ਸ਼ਾਲਘਾਯੋਗ ਕੰਮਾਂ ਬਾਰੇ ਜ਼ਿਕਰ ਕੀਤਾ ਗਿਆ । ਸਕੂਲ ਦੀ ਬਦਲੀ ਨੁਹਾਰ ਇਸ ਗੱਲ ਦਾ ਸਬੂਤ ਹੈ । ਅੰਤ ਵਿਚ ਐਚਟੀ ਇਕਬਾਲ ਸਿੰਘ ਜੀ ਨੇ ਸੁਰਜੀਤ ਸਿੰਘ ਦੁਆਰਾ ਕੀਤੇ ਕੰਮਾ ਦਾ ਧੰਨਵਾਦ ਕਰ ਕੇ ਸਨਮਾਨਤ ਕੀਤਾ , cht ਮੈਡਮ ਲਖਵਿੰਦਰ ਕੌਰ ਜੀ ਦੀ ਥਾਂ ਤੇ ਬਲਵਿੰਦਰ ਸਿੰਘ (ਭਾਦਲਾ ) ਨੇ ਸੁਰਜੀਤ ਸਿੰਘ ਦਾ ਧੰਨਵਾਦ ਕੀਤਾ ।…..
ਮਾਸਟਰ ਸੁਰਜੀਤ ਸਿੰਘ ਨੂੰ ਸੈਂਟਰ ਭਾਦਲਾ ਦੇ ਪਰਿਵਾਰ ਵੱਲੋ ਭਵਿੱਖ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ।