ਗੁਰਵਿੰਦਰ ਸਿੰਘ ਆਹਲੂਵਾਲੀਆ

  • Home
  • India
  • Khanna
  • ਗੁਰਵਿੰਦਰ ਸਿੰਘ ਆਹਲੂਵਾਲੀਆ

ਗੁਰਵਿੰਦਰ ਸਿੰਘ ਆਹਲੂਵਾਲੀਆ Contact information, map and directions, contact form, opening hours, services, ratings, photos, videos and announcements from ਗੁਰਵਿੰਦਰ ਸਿੰਘ ਆਹਲੂਵਾਲੀਆ, Tutor/Teacher, Khanna.

ਕੋਨ ਰੈਟੀਨਾ ਵਿੱਚ ਇੱਕ ਕਿਸਮ ਦੇ ਫੋਟੋ-ਰੀਸੈਪਟਰ ਸੈੱਲ ਹੁੰਦੇ ਹਨ । ਉਹ ਸਾਨੂੰ ਸਾਡੇ ਰੰਗ ਦਰਸ਼ਨ ਦਿੰਦੇ ਹਨ । ਕੋਨ ਸਾਡੀ ਰੈਟੀਨਾ ਦੇ ਕੇਂਦਰ ਵਿੱ...
04/03/2023

ਕੋਨ ਰੈਟੀਨਾ ਵਿੱਚ ਇੱਕ ਕਿਸਮ ਦੇ ਫੋਟੋ-ਰੀਸੈਪਟਰ ਸੈੱਲ ਹੁੰਦੇ ਹਨ । ਉਹ ਸਾਨੂੰ ਸਾਡੇ ਰੰਗ ਦਰਸ਼ਨ ਦਿੰਦੇ ਹਨ । ਕੋਨ ਸਾਡੀ ਰੈਟੀਨਾ ਦੇ ਕੇਂਦਰ ਵਿੱਚ ਇੱਕ ਖੇਤਰ ਵਿੱਚ ਕੇਂਦਰਿਤ ਹੁੰਦੇ ਹਨ ਜਿਸਨੂੰ ਮੈਕੁਲਾ ਕਿਹਾ ਜਾਂਦਾ ਹੈ ਅਤੇ ਵਧੀਆ ਵੇਰਵੇ ਦੇਖਣ ਵਿੱਚ ਸਾਡੀ ਮਦਦ ਕਰਦੇ ਹਨ। ਰੈਟੀਨਾ ਵਿੱਚ ਲਗਭਗ 120 ਮਿਲੀਅਨ ਰੋਡਜ਼ ਅਤੇ 6 ਮਿਲੀਅਨ ਕੋਨ ਹਨ।

ਕੋਨ ਸੈੱਲਾਂ ਦੀਆਂ ਤਿੰਨ ਕਿਸਮਾਂ ਹਨ:

ਲਾਲ-ਸੰਵੇਦਨਸ਼ੀਲ ਕੋਨ (60 ਪ੍ਰਤੀਸ਼ਤ)
ਹਰੇ-ਸੈਂਸਿੰਗ ਕੋਨ (30 ਪ੍ਰਤੀਸ਼ਤ) ਅਤੇ
ਨੀਲੇ-ਸੈਂਸਿੰਗ ਕੋਨ (10 ਪ੍ਰਤੀਸ਼ਤ)

ਪਰ ਬਾਕੀ ਰੰਗ ਕਿੱਥੋਂ ਬਣਦੇ ਹਨ?

ਜਿਵੇਂ ਕੋਈ ਪੀਲੇ ਰੰਗ ਦੀ ਵਸਤੂ ਹੈ, ਉਹ ਪੀਲੇ ਰੰਗ ਦੀ ਕਿਵੇਂ ਦਿਖਾੲੀ ਦਿੰਦੀ ਹੈ।

ਅਸਲ ਵਿੱਚ ਲਾਲ, ਹਰੇ ਅਤੇ ਨੀਲੇ ਰੰਗ ਤੋ ਇਲਾਵਾ ਹੋਰ ਕੁਝ ਵੀ ਨਹੀਂ ਹੁੰਦਾ।

ਜਦੋਂ ਕੋਈ ਵਸਤੂ ਤੋਂ ਲਾਲ ਅਤੇ ਹਰੇ ਰੰਗ ਦਾ ਪ੍ਰਕਾਸ਼ ਆਉਂਦਾ ਹੈ ਤਾਂ ਇਹ ਅੱਖ ਦੀਆਂ ਦੋਨੋ ਲਾਲ-ਸੰਵੇਦਨਸ਼ੀਲ ਕੋਨ ਅਤੇ
ਹਰੇ-ਸੈਂਸਿੰਗ ਕੋਨ ਉਤੇ ਪੈਂਦਾ ਹੈ। ਇਥੋਂ ਸਿਗਨਲ ਜਦੋਂ ਦਿਮਾਗ ਨੂੰ ਜਾਂਦਾ ਹੈ ਤਾਂ ਦਿਮਾਗ ਨੂੰ ਇਹਨਾਂ ਦੋਨਾਂ ਦੇ ਪ੍ਰਕਾਸ਼ ਨੂੰ ਜੋੜ ਕੇ ਇਕ ਨਵਾਂ ਰੰਗ ਬਣਾਉਣਾ ਪੈਂਦਾ ਹੈ। ਜਿਹੜਾ ਕੇ ਪੀਲਾ ਪ੍ਰਤੀਤ ਹੁੰਦਾ ਹੈ। ਜੋਕਿ ਅਸਲੀਅਤ ਵਿਚ ਹੁੰਦਾ ਹੀ ਨਹੀਂ।

ਜਿਹੋ ਜੇ ਤੁਹਾਡੇ ਵਿਚਾਰ ਹੋਣਗੇ ਉਹੋ ਜੀ ਊਰਜਾ ਨੂੰ ਤੁਸੀਂ ਮਹਿਸੂਸ ਕਰੋਗੇ, ਅਗਰ ਵਿਚਾਰ ਹੀ ਸਿਫਰ ਕਰ ਦਿੱਤੇ ਤਾਂ ਫਿਰ ਕਿਸ ਊਰਜਾ ਨੂੰ ਮਹਿਸੂਸ ਕਰ...
11/09/2020

ਜਿਹੋ ਜੇ ਤੁਹਾਡੇ ਵਿਚਾਰ ਹੋਣਗੇ ਉਹੋ ਜੀ ਊਰਜਾ ਨੂੰ ਤੁਸੀਂ ਮਹਿਸੂਸ ਕਰੋਗੇ, ਅਗਰ ਵਿਚਾਰ ਹੀ ਸਿਫਰ ਕਰ ਦਿੱਤੇ ਤਾਂ ਫਿਰ ਕਿਸ ਊਰਜਾ ਨੂੰ ਮਹਿਸੂਸ ਕਰੋਗੇ? ਬ੍ਰਹਿਮੰਡੀ ਊਰਜਾ ਨੂੰ,ਮਹਿਸੂਸ ਕਰਨ ਲਈ ਖੁਦ ਨੂੰ ਸੰਵੇਦਨਸ਼ੀਲ ਕਰਨਾ ਪੈਂਦਾ ਹੈ,ਕੀ ਤੁਹਾਨੂੰ ਇਹ ਨਹੀਂ ਮਹਿਸੂਸ ਹੁੰਦਾ ਕਿ ਤੁਸੀਂ ਟੁੱਟ ਰਹੇ ਹੋ..? ਜਦ ਕਿ ਤੁਹਾਨੂੰ ਜੁੜਨਾ ਚਾਹੀਦਾ ਸੀ!!! ਇਹ ਸਭ ਨਾਲ, ਖ਼ੁਦ ਨੂੰ ਜੋੜਨਾ ਹੈ ਸੰਪੂਰਨ ਤਰੀਕੇ ਨਾਲ ਪੂਰੇ ਬ੍ਰਹਿਮੰਡ ਨਾਲ, ਜੋ ਤੁਹਾਨੂੰ ਮਹਿਸੂਸ ਹੋਵੇ ਤੁਹਾਡੇ ਹੀ ਸੈਂਸਿਬਿਲਿਟੀ ਸੰਵੇਦਨਾ ਵਿੱਚ ਆ ਜਾਵੇ, ਇਹ ਹਰ ਸਮੇਂ ਹੁੰਦਾ ਹੈ ਕਦੇ ਇੱਕ ਟਾਈਮ ਚੌਕੜਾ ਮਾਰਨ ਨਾਲ ਨਹੀਂ ਮਿਲਦਾ... ਬਸ ਤੁਹਾਡੀ ਹੀ ਸੰਵੇਦਨਸ਼ੀਲਤਾ ਤੇ ਨਿਰਭਰ ਕਰਦਾ ਹੈ: ਗੁਰੀ ਵਾਲੀਆ

Address

Khanna
141401

Telephone

+919878472700

Website

Alerts

Be the first to know and let us send you an email when ਗੁਰਵਿੰਦਰ ਸਿੰਘ ਆਹਲੂਵਾਲੀਆ posts news and promotions. Your email address will not be used for any other purpose, and you can unsubscribe at any time.

Shortcuts

Share

Category