Shri Guru Gobind Singh Sen Sec School Khanna

Shri Guru Gobind Singh Sen Sec School Khanna 09463164675

30/01/2022

Shinning star

18/01/2022
ਸਕੂਲ ਵਿਖੇ ਚੜਦੀਕਲਾ ਮੰਚ ਵੱਲੋ ਸ.ਸੁਖਦੇਵ  ਸਿੰਘ ਜੀ ਦੁਆਰਾ  "ਨਿਰੋਗ ਸਰੀਰ ਆਦਰਸ਼ ਸਮਾਜ"  ਬਾਰੇ ਬਹੁਮੁਲੀ ਜਾਣਕਾਰੀ ਦਿੱਤੀ ਗਈ।
09/12/2021

ਸਕੂਲ ਵਿਖੇ ਚੜਦੀਕਲਾ ਮੰਚ ਵੱਲੋ ਸ.ਸੁਖਦੇਵ ਸਿੰਘ ਜੀ ਦੁਆਰਾ "ਨਿਰੋਗ ਸਰੀਰ ਆਦਰਸ਼ ਸਮਾਜ" ਬਾਰੇ ਬਹੁਮੁਲੀ ਜਾਣਕਾਰੀ ਦਿੱਤੀ ਗਈ।

09/12/2021
6 ਦਸੰਬਰ ਨੂੰ ਸਕੂਲ ਵਿੱਚ ਸੀ੍ ਮਤੀ ਮਨਪੀ੍ਤ ਕੌਰ ਦੁਆਰਾ ਸਕੂਲ ਦੇ ਬਗੀਚੇ ਦੀ ਸੁੰਦਰਤਾ ਲਏ ਪੌਦੇ ਲਗਵਾਏ ਗਏ |
06/12/2021

6 ਦਸੰਬਰ ਨੂੰ ਸਕੂਲ ਵਿੱਚ ਸੀ੍ ਮਤੀ ਮਨਪੀ੍ਤ ਕੌਰ ਦੁਆਰਾ ਸਕੂਲ ਦੇ ਬਗੀਚੇ ਦੀ ਸੁੰਦਰਤਾ ਲਏ ਪੌਦੇ ਲਗਵਾਏ ਗਏ |

Going to Amritsar sahib,on the way
15/11/2021

Going to Amritsar sahib,on the way

ਮਿਤੀ 12/11/2021 ਨੂੰ ਸਕੂਲ ਵਿਖੇ NAS ਦੀ ਪ੍ਰੀਖਿਆ ਨੂੰ ਸਰਕਾਰ ਦੁਆਰਾ ਭੇਜੀ ਟੀਮ ਦੁਆਰਾ ਸਫਲਤਾਪੂਰਵਕ ਕਰਵਾਇਆ ਗਿਆ। ਪ੍ਰੀਖਿਆ ਤੋਂ ਪਹਿਲਾਂ ਮੈ...
12/11/2021

ਮਿਤੀ 12/11/2021 ਨੂੰ ਸਕੂਲ ਵਿਖੇ NAS ਦੀ ਪ੍ਰੀਖਿਆ ਨੂੰ ਸਰਕਾਰ ਦੁਆਰਾ ਭੇਜੀ ਟੀਮ ਦੁਆਰਾ ਸਫਲਤਾਪੂਰਵਕ ਕਰਵਾਇਆ ਗਿਆ। ਪ੍ਰੀਖਿਆ ਤੋਂ ਪਹਿਲਾਂ ਮੈਡਮ ਸਰਬਜੀਤ ਕੌਰ ਨੇ ਵਿਦਿਆਰਥੀਆਂ ਨੂੰ ਲੋੜੀਦੀ ਜਾਣਕਾਰੀ ਦਿੱਤੀ|

12 ਨਵੰਬਰ 2021 ਨੂੰ ਹੋਣ ਵਾਲੀ NAS-2021  ਦੀ ਪ੍ਰੀਖਿਆ ਨੂੰ ਮੁੱਖ ਰੱਖਦੇ ਹੋਏ ਅੱਜ ਸਕੂਲ ਮੁਖੀ ਮੈਡਮ ਭਿੰਦਰਪਾਲ ਕੌਰ ਜੀ ਦੀ ਅਗਵਾਈ  ਵਿੱਚ ਸਾਰ...
09/11/2021

12 ਨਵੰਬਰ 2021 ਨੂੰ ਹੋਣ ਵਾਲੀ NAS-2021 ਦੀ ਪ੍ਰੀਖਿਆ ਨੂੰ ਮੁੱਖ ਰੱਖਦੇ ਹੋਏ ਅੱਜ ਸਕੂਲ ਮੁਖੀ ਮੈਡਮ ਭਿੰਦਰਪਾਲ ਕੌਰ ਜੀ ਦੀ ਅਗਵਾਈ ਵਿੱਚ ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਹਾਲਾਂਕਿ ਇਹ ਤਿਆਰੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸੀ, ਪਰ ਅੱਜ ਵਿਦਿਆਰਥੀਆਂ ਨੂੰ ਪੇਪਰ ਸੰਬੰਧੀ ਵਿਸ਼ੇਸ਼ ਹਦਾਇਤਾਂ ਅਤੇ ਤਿਆਰੀ ਹੋਰ ਚੰਗੀ ਤਰ੍ਹਾਂ ਕਰਨ ਲਈ ਸ੍ਰੀ ਮਤੀ ਜਤਿੰਦਰ ਕੌਰ,ਮਨਦੀਪ ਕੌਰ ਦੁਆਰਾ ਉਤਸ਼ਾਹਿਤ ਕੀਤਾ ਗਿਆ ਅਤੇ ਮੈਡਮ ਭਿੰਦਰਪਾਲ ਕੌਰ ਜੀ,ਮੈਡਮ ਮਨਪ੍ਰੀਤ ਕੌਰ ਜੀ ਨੇ ਬੱਚਿਆਂ ਨਾਲ ਇਸ ਸੰਬੰਧੀ ਵਿਸ਼ੇਸ਼ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਸਮੇਂ ਸਾਰੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਰਹੇ।

Address

Khanna

Opening Hours

Monday 9am - 3:20pm
Tuesday 9am - 3:20pm
Wednesday 9am - 3:20pm
Thursday 9am - 3:20pm
Friday 9am - 3:20pm
Saturday 9am - 3:20pm

Telephone

+919814487441

Alerts

Be the first to know and let us send you an email when Shri Guru Gobind Singh Sen Sec School Khanna posts news and promotions. Your email address will not be used for any other purpose, and you can unsubscribe at any time.

Contact The School

Send a message to Shri Guru Gobind Singh Sen Sec School Khanna:

Shortcuts

Share

Category